Barishan

RICO, THE BOSS

ਹਾਂ ਯਾਦ ਤੇਰੀ ਵਿਚ
ਬੀਤ ਗਈਆਂ ਸਦੀਆਂ
ਤੈਨੂੰ ਚੇਤੇ ਕਰਦੀ
ਮੈਂ ਟੁੱਟ ਅੱਧੀ ਹੋਈ ਆਂ
ਤੇਰੇ ਬਾਜੋਂ ਰਾਂਝਣ ਵੇ
ਮੈਂ ਕਿਸੇ ਦੀ ਨਾ ਹੋਈ ਆਂ
ਹੌਕੇ ਦੁਨੀਆਂ ਤੋਂ
ਮੈਂ ਫਿਰਦੀ ਲਕੋਯੀ ਆਂ
ਹੋ ਬਾਰਿਸ਼ਨ ਆਉਂਦੀਆਂ ਨੇ
ਅੱਗ ਸਿੱਨੇ ਲਾਉਂਦੀਆਂ ਨੇ
ਸੁਣਾਇਆ ਜੋ ਦਿਲ ਦੀਆਂ ਨੇ
ਕੰਨਿਆ ਵੀ ਰੋ ਪਾਈਆਂ ਨੇ

ਤਕਦੀਰ ਬਦਲੀ ਮੇਰੀ
ਜਿਵੇ ਬਦਲੇ ਮੌਸਮ
ਹਾਸਿਆਂ ਦੇ ਵੇਹੜੇ
ਖੋ ਕੇ ਲੈ ਗਈਓਂ
ਕਰ ਗਈਓਂ ਗੁਮਸੁਮ
ਹਾਸਿਆਂ ਦੇ ਵੇਹੜੇ
ਖੋ ਕੇ ਲੈ ਗਈਓਂ
ਕਰ ਗਈਓਂ ਗੁਮਸੁਮ
ਯਾਦ ਤੇਰੀ ਵਿਚ ਬੀਤ ਗਈਆਂ ਸਦੀਆਂ
ਮੈਂ ਤੈਨੂੰ ਚੇਤੇ ਕਰਦੀ
ਹੋ ਟੁੱਟ ਅੱਧੀ ਹੋਈ ਆਂ
ਹੋ ਤੇਰੇ ਬਾਜੋ ਰਾਂਝਾਣਾ ਵੇ
ਮੈਂ ਕਿਸੇ ਦਾ ਹੋਈ ਆਂ
ਹੋ ਬਾਰਿਸ਼ਨ ਆਉਂਦੀਆਂ ਨੇ
ਅੱਗ ਸੀਨੇਂ ਲਾਉਂਦੀਆਂ ਨੇ
ਸੁਣਾਈਆਂ ਨਜੋ ਦਿਲ ਦੀਆਂ ਨੇ
ਕੰਨਿਆਂ ਵੀ ਰੋ ਪਈਆਂ ਨੇ
ਕਿਸਮਤ ਦਾ ਲੇਖਾ ਜੋਖਾ ਜੋ ਵੀ
ਮੰਗਾ ਬੱਸ ਰਬ ਤੋਂ ਤੈਨੂੰ
ਮੈਂ ਖੋਵਾਨ ਜੋ ਵੀ
ਵੇਖਾਂ ਮੈਂ ਤੇਰੇ ਹੀ ਸੁਪਨੇ
ਮੇਰਾ ਆਪਣਾ ਤੁਹੀ
The Boss
ਤੂੰ ਜਾਵੇ ਜੋ ਕੋਈ ਆਪਣੇ
ਫੇਰ ਲਗੇ ਜਿਵੇ ਮਾੜਾ ਸੁਪਨਾ ਵੇ
ਰੱਬ ਦੀਆਂ ਕੀ ਲਿਖਿਆਨ ਨੇ
ਸਹਿ ਸਹਿਕੇ ਮੈਂ ਥੱਕੀਆਂ ਵੇ
ਹੋ ਬਾਰਿਸ਼ਨ ਆਉਂਦੀਆਂ ਨੇ
ਅੱਗ ਸਿੱਨੇ ਲਾਉਂਦੀਆਂ ਨੇ
ਸੁਣਾਇਆ ਜੋ ਦਿਲ ਦੀਆਂ ਨੇ
ਕੰਨਿਆ ਵੀ ਰੋ ਪਾਈਆਂ ਨੇ

Trivia about the song Barishan by Rico

Who composed the song “Barishan” by Rico?
The song “Barishan” by Rico was composed by RICO, THE BOSS.

Most popular songs of Rico

Other artists of Contemporary R&B