Burberry

Kang Sadiq

ਹਾਂਜੀ ਪੇਸ਼ ਕਰਨ ਜਾ ਰਹੇ ਆ
ਭੋਲੇ ਤੇ Burberry ਦੀ ਮਸਾਲੇ ਦਾਰ ਕਹਾਣੀ ਸੁਣਕੇ ਜਰਾ

ਉਹ ਸੱਪ ਉਡਣੇ ਪਰਿੰਦੇ
ਅਸਮਾਨ ਦੇ ਨੀ ਹੇਠਾਂ ਤਾਰੇ ਨੀ
ਹੋ ਘਰੋਂ ਨਿਕਲੀ ਨਿਕਲੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ

ਹੋ ਗੋਰੇ ਰੰਗ ਉੱਤੇ ਪਾਇਆ ਰੇਡ ਸੂਟ ਨੀ
ਸਾਨੂੰ ਰਖ ਲੈ ਰਕਾਨੇ ਰੰਗਰੂਟ ਨੀ
ਨਿੱਤ morning ਮਾਰਾਂਗੇ salute ਨੀ
ਹੋ ਗੋਰੇ ਰੰਗ ਉੱਤੇ ਪਾਇਆ ਰੇਡ ਸੂਟ ਨੀ
ਸਾਨੂੰ ਰਖ ਲੈ ਰਕਾਨੇ ਰੰਗਰੂਟ ਨੀ
ਨਿੱਤ morning ਮਾਰਾਂਗੇ salute ਨੀ
ਫਿਰੇ ਅੰਬਰਾਂ ਦਾ ਚੰਨ ਕੁੜੇ ਡਰਿਆ ਨੀ
ਚੰਨ ਕੋਈ ਚਾੜਏਂਗੀ
ਹੋ ਘਰੋਂ ਨਿਕਲੀ ਨਿਕਲੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ

ਗੱਲਾਂ ਕਰੇ ਜਿਹੜਾ ਕਰਦਾ ਜਹਾਨ ਨੀ
ਜਾਨੇ ਤੇਰੇ ਵਿਚ ਮਿੱਤਰਾਂ ਦੀ ਜਾਨ ਨੀ
ਹਾਏ ਮਿੱਤਰਾਂ ਦੀ ਤੈਥੋਂ ਕੁਰਬਾਨ ਨੀ
ਗੱਲਾਂ ਕਰੇ ਜਿਹੜਾ ਕਰਦਾ ਜਹਾਨ ਨੀ
ਜਾਨੇ ਤੇਰੇ ਵਿਚ ਮਿੱਤਰਾਂ ਦੀ ਜਾਨ ਨੀ
ਹਾਏ ਮਿੱਤਰਾਂ ਦੀ ਤੈਥੋਂ ਕੁਰਬਾਨ ਨੀ
ਆਉਣ ਲੱਗ ਪਈ ਡ੍ਰੀਮਾਂ ਵਿਚ ਗੋਰੀਏ ਨੀ
ਜ਼ਿੰਦਗੀ ਸਵਾਰੇਂਗੀ
ਹੋ ਘਰੋਂ ਨਿਕਲੀ ਨਿਕਲੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ

ਤੋੜੇ ਭੂੰਡ ਮੈਂ ਘਰਾਂ ਨੁੰ ਲਾ ਕੇ ਫੱਟ ਨੀ
ਥੋਡਾ ਜਟ ਚ ਰਕਾਨੇ ਵੈਲੀ touch ਨੀ
ਗਈ ਹੱਡਾਂ ਚ ਅਫੀਮ ਵਾਂਗੂ ਰਚ ਨੀ
ਗਾਨੇ ਸੁਣਦੀ ਐ ਲਿਖੇ ਹੋਏ Kang ਦੇ ਨੀ
ਬੜ੍ਹਿਆਂ ਨੁੰ ਸਾੜਏਂਗੀ
ਹੋ ਘਰੋਂ ਨਿਕਲੀ ਨਿਕਲੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ
ਨਿਕਲੀ Burberry ਲਾ ਕੇ ਨੀ ਜਟ ਨੁੰ ਮਾਰੇੰਗੀ

Trivia about the song Burberry by Sajjan Adeeb

Who composed the song “Burberry” by Sajjan Adeeb?
The song “Burberry” by Sajjan Adeeb was composed by Kang Sadiq.

Most popular songs of Sajjan Adeeb

Other artists of Indian music