Chla Le Mere Hero

Sara Gurpal

ਹੋ ਹੋ ਹੋ ਹੋ
ਸੜਕਾਂ ਤੇ ਮਾਰ ਐਸਾ swag ਤੂੰ
ਜਿੰਗਦੀ ਚ fun ਕਰਲੇ ahead ਤੂੰ
ਪ੍ਰਵਾਹ ਨਾ ਕਰ ਤੂੰ ਉਸ time ਚ ਜੀ
ਦਿਲ ਤੇਰਾ ਕਹਿੰਦਾ ਜੋ ਚਲਾ ਲੈ ਮਰਜੀ
ਮਾਰੀਏ ਟਸ਼ਨ ਆਪਾ ਦੋਨੋ ਮਿਲ ਕੇ
ਛੱਡ ਦੁਨੀਆਂ ਨੂੰ ਤੂੰ ਕਰ ਆਪਣੀ
ਚਲਾ ਲੈ ਮੇਰੇ hero ਚਲਾ ਲੈ destiny
ਖੁਦ ਦੀ ਤੂੰ ਸੁਨਲੇ ਬਣਾ ਲੈ destiny
ਚਲਾ ਲੈ ਮੇਰੇ hero ਚਲਾ ਲੈ destiny
ਖੁਦ ਦੀ ਤੂੰ ਸੁਨਲੇ ਬਣਾ ਲੈ destiny
ਤੂੰ ਖੁਦ ਦੀ ਬਣਾ ਲੈ destiny
ਸੋਹਣੀਆਂ ਕੁੜੀਆਂ ਨੂੰ ਸੋਹਣੇ ਮੁੰਡਿਆਂ ਨੂੰ
ਝੂਠ ਪਰੇ ਨੇ
ਚਲਾ ਲੈ ਮੇਰੇ hero ਚਲਾ ਲੈ destiny
ਖੁਦ ਦੀ ਤੂੰ ਸੁਨਲੇ ਬਣਾ ਲੈ destiny
ਚਲਾ ਲੈ ਮੇਰੇ hero ਚਲਾ ਲੈ destiny
ਖੁਦ ਦੀ ਤੂੰ ਸੁਨਲੇ ਬਣਾ ਲੈ destiny

Most popular songs of Sara Gurpal

Other artists of