Jutti
ਹੋ ਰਹਿਕੇ ਤਖ਼ਤ ਹਜ਼ਾਰੇ ਮੱਝਾਂ ਚਾਰ ਸੋਨੀਆ ,
ਐਂਵੇ ਝੰਗ ਚ ਨਾਂ ਬੌਤੇ ਗੇੜੇ ਮਾਰ ਸੋਨੀਆ ,
ਹੋ ਰਹਿਕੇ ਤਖ਼ਤ ਹਜ਼ਾਰੇ ਮੱਝਾਂ ਚਾਰ ਸੋਨੀਆ ,
ਐਂਵੇ ਝੰਗ ਚ ਨਾਂ ਬੌਤੇ ਗੇੜੇ ਮਾਰ ਸੋਨੀਆ ,
ਵੇਖੀ ਮੇਰੇ ਸਾਊ ਜਹੇ ਚਾਚੇ ਨੂੰ ,
ਵੇਖੀ ਮੇਰੇ ਸਾਊ ਜਹੇ ਚਾਚੇ ਨੂੰ ,
ਕੈਧੋਣ ਦੀ ਨਾਂ ਯਾਦ ਤੂੰ ਦਵਾ ਦਵੀਂ ,
ਪੈਰਾਂ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ ,
ਪੈਰਾ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ .
ਬੇਬੇ ਕਹਿੰਦੀ ਧੀਏ ਮਾੜਾ ਏਹ ਵਕਤ ਚੱਲਦਾ ,
ਤਾਈਓਂ ਬਾਪੂ ਤੇਰਾ ਤੇਰੇ ਨਾਲ ਸਖਤ ਚੱਲਦਾ ,
ਬੇਬੇ ਕਹਿੰਦੀ ਧੀਏ ਮਾੜਾ ਏਹ ਵਕਤ ਚੱਲਦਾ ,
ਤਾਈਓਂ ਬਾਪੂ ਤੇਰਾ ਤੇਰੇ ਨਾਲ ਸਖਤ ਚੱਲਦਾ
ਆਪ ਹੋਕੇ ਬਦਨਾਮ ਕੀਤੇ ਰਾਂਝਿਆ ,
ਆਪ ਹੋਕੇ ਬਦਨਾਮ ਕੀਤੇ ਰਾਂਝਿਆ ,
ਮੇਰੀ ਵੀ ਨਾ ਇੱਜ਼ਤ ਗਵਾ ਦਵੀਂ ,
ਪੈਰਾ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ
ਪੈਰਾ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ
ਮੈਨੂੰ ਪੜ੍ਹਦੀ ਨੂੰ ਯਾਰਾ ਵੇ ਤੂੰ ਪੜ੍ਹ ਲੈਣ ਦੇ ,
ਹੋਰ ਨੀ ਜੇ ਕੁਛ B.A ਤਾਂ ਤੂੰ ਕਰ ਲੈਣ ਦੇ ,
ਮੈਨੂੰ ਪੜ੍ਹਦੀ ਨੂੰ ਯਾਰਾ ਵੇ ਤੂੰ ਪੜ੍ਹ ਲੈਣ ਦੇ ,
ਹੋਰ ਨੀ ਜੇ ਕੁਛ B.A ਤਾਂ ਤੂੰ ਕਰ ਲੈਣ ਦੇ ,
ਮੇਰੇ ਪਿੱਛੇ ਪਿੱਛੇ ਘਰ ਤਕ ਅਉਣਾ ਏ ,
ਮੇਰੇ ਪਿੱਛੇ ਪਿੱਛੇ ਘਰ ਤਕ ਅਉਣਾ ਏ ,
ਵੇਖੀ ਕੀਤੇ ਘਰ ਨਾਂ ਬੈਠਾ ਦਵੀਂ ,
ਪੈਰਾ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ .
ਪੈਰਾ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ (ਹਾਹਾਹਾ )
ਪਿੰਡ ਨਵੇਂ ਪਿੰਡ ਤੁਰ ਜੁ ਮੈਂ ਆਪੇ ਚੀਮੇਆਂ ,
ਹੋ ਮੈਨੂੰ ਛਡ ਕੇ ਮਨਾ ਲਈ ਮੇਰੇ ਮਾਪੇ ਚੀਮੇਆਂ
ਪਿੰਡ ਨਵੇਂ ਪਿੰਡ ਤੁਰ ਜੁ ਮੈਂ ਆਪੇ ਚੀਮੇਆਂ ,
ਹੋ ਮੈਨੂੰ ਛਡ ਕੇ ਮਨਾ ਲਈ ਮੇਰੇ ਮਾਪੇ ਚੀਮੇਆਂ
ਫੇਰ ਭਾਵੈਂ ਕੱਖਾਂ ਵਿਚ ਰੋਲ ਦਈਂ ,
ਭਾਵੈਂ ਮੈਨੂੰ ਸੋਨੇ ਚ ਮਾੜਾ ਦਵੀਂ ,
ਪੈਰਾਂ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ
ਪੈਰਾਂ ਵਿਚ ਪੈਂਦੀਆਂ ਜੋ ਜੁੱਤੀਆਂ ,
ਸਿਰ ਚ ਨਾਂ ਸੋਨੀਆ ਪੁਵਾ ਦਵੀਂ