Baari Khohl
ਹੋ ਸਾਡੀ ਇਕੋ ਹੀ ਮੁਰਾਦ ਐਸੀ ਬੰਨੋ ਬੁਨਿਆਦ
ਹੋਵੇ ਸਦਾ ਦੀ ਮਿਆਦ ਪਰ ਜੋ ਤਰੀਕ ਦੇ
ਛਡੋ ਬਾਕੀ ਦੇ ਫਸਾਦ ਹੋਣਾ ਸਮਾਂ ਬਰਬਾਦ
ਤੁਸੀ ਕਰੋ ਇਰਸ਼ਨ ਲੋਕ ਨੇ ਉਡੀਕ ਦੇ
ਹੋ ਬੰਦ ਕਰੋ ਠੱਕ ਠੱਕ ਸੱਚੀਂ
ਓ ਬੰਦ ਕਰੋ ਠੱਕ ਠੱਕ ਗਏ ਨੇ ਸ਼ੋਰ ਤੋ ਅੱਕ
ਮਾਰੀ ਇਕੋ ਡੁੰਗਾ ਟੱਕ ਤੂੰ ਜ਼ਰਾ ਸਵਾਰ ਕੇ
ਬਾਰੀ ਖੋਲ ਕੇ ਤਾ ਚਕ ਅਸਮਾਨਾ ਵੱਲ ਤਕ
ਲੇਲਾ ਰੋਸ਼ਨੀ ਤੋ ਹੱਕ ਹੱਕਾਂ ਮਾਰ ਮਾਰ ਕੇ
ਤੂੰ ਜਜ਼ਬੇ ਨੂੰ ਡੱਕ ਹੋਣਾ ਆਰਜੂ ਨੂੰ ਸ਼ਕ
ਨਾ ਉਮੀਦ ਜਾਵੇ ਤਕ ਏਦਾਂ ਹਾਰ ਹਾਰ ਕੇ
ਓ ਛਡ ਉਲ ਤੇ ਜਲੂਲ ਬਾਕੀ ਗੱਲਾਂ ਨੇ ਫਜੂਲ
ਬਸ ਇਕੋ ਇਕ ਮੂਲ ਲੱਭ ਲੇ ਮੁਨੀਰ ਨੂੰ
ਰੱਜਾ ਜਿਹਨੂੰ ਹੈ ਕਬੂਲ ਜਿਹੜਾ ਮੰਨਦਾ ਈ ਅਸੂਲ
ਓਨੂੰ ਹੋਣ ਗਏ ਵਸੂਲ ਮੂਲ ਵੀ ਅਖੀਰ ਨੂੰ
ਓ ਛਡ ਉਲ ਤੇ ਜਲੂਲ ਬਾਕੀ ਗੱਲਾਂ ਨੇ ਫਜੂਲ
ਬਸ ਇਕੋ ਇਕ ਮੂਲ ਲੱਭ ਲੇ ਮੁਨੀਰ ਨੂੰ
ਰੱਜਾ ਜਿਹਨੂੰ ਹੈ ਕਬੂਲ ਜਿਹੜਾ ਮੰਨਦਾ ਈ ਅਸੂਲ
ਓਨੂ ਹੋਣ ਜਾਇ ਮਸੂਲ ਮੂਲ ਵ ਅਖੀਰ ਨੂ
ਬਾਕੀ ਮੋੜ ਦੇ ਖ਼ਿਆਲ ਸਾਰੇ
ਬਾਕੀ ਮੋੜ ਦੇ ਖ਼ਿਆਲ ਸਾਰੇ
ਪਾੜ ਦੇ ਸਵਾਲ ਨਹੀਂ ਤਾ ਹੋਣ ਗਏ ਮਲਾਲ ਜ਼ਿੰਦਗੀ ਗੁਜਾਰ ਕੇ
ਬਾਰੀ ਖੋਲ ਕੇ ਤਾ ਚਕ ਅਸਮਾਨਾ ਵੱਲ ਤਕ
ਲੇਲਾ ਰੋਸ਼ਨੀ ਤੋ ਹੱਕ ਹੱਕਾਂ ਮਾਰ ਮਾਰ ਕੇ
ਆ ਜੋੜ ਸੂਫ਼ੀਆਂ ਨਾਲ ਨਾਤਾ ਓਥੇ ਵਖਰਾ ਅਹਾਤਾ
ਵੀ ਕੁਮਾਰੀ ਖੁਲਾ ਖਾਤਾ ਓ ਸਰੂਰ ਡੁਲ੍ਹਦਾ
ਜਿਨ੍ਹਾਂ ਜਿਨ੍ਹਾਂ ਨੇ ਪਛਾਤਾ ਓਥੇ ਵਸਿਆ ਵਿਧਾਤਾ
ਦਰ ਆਖੀਰਾਂ ਨੂੰ ਦਾਤਾ ਦਾ ਜਰੂਰ ਖੁਲਦਾ
ਆ ਜੋੜ ਸੂਫ਼ੀਆਂ ਨਾਲ ਨਾਤਾ ਓਥੇ ਵਖਰਾ ਅਹਾਤਾ
ਵੀ ਕੁਮਾਰੀ ਖੁਲਾ ਖਾਤਾ ਓ ਸਰੂਰ ਡੁਲ੍ਹਦਾ
ਜਿਨ੍ਹਾਂ ਜਿਨ੍ਹਾਂ ਨੇ ਪਛਾਤਾ ਓਥੇ ਵਸਿਆ ਵਿਧਾਤਾ
ਦਰ ਆਖੀਰਾਂ ਨੂੰ ਦਾਤਾ ਦਾ ਜਰੂਰ ਖੁਲਦਾ
ਕੇ ਵੇਖ ਫ਼ਸਲਾਂ ਦੀ ਰੁੱਤੇ ਹਾਏ ਵੇ
ਓ ਵੇਖੋ ਫ਼ਸਲਾਂ ਦੀ ਰੁੱਤੇ ਹਾਏ ਵੇ
ਨਸੀਬ ਰਹਿ ਗਏ ਸੁਤੇ
ਹੀਰੇ ਸੂਤੇਆਂ ਦਿਆਂ ਉਤੇ ਲੇਨੇ ਕੀ ਖਲਾਰ ਕੇ
ਬਾਰੀ ਖੋਲ ਕੇ ਤਾ ਚਕ ਅਸਮਾਨਾ ਵੱਲ ਤਕ
ਲੇਲਾ ਰੋਸ਼ਨੀ ਤੋ ਹੱਕ ਹੱਕਾਂ ਮਾਰ ਮਾਰ ਕੇ
ਤੂੰ ਜਜ਼ਬੇ ਨੂੰ ਡੱਕ ਹੋਣਾ ਆਰਜੂ ਨੂੰ ਸ਼ਕ
ਨਾ ਉਮੀਦ ਜਾਵੇ ਤਕ ਏਦਾਂ ਹਾਰ ਹਾਰ ਕੇ
ਹੋ ਇਕ ਪਾਸੇ ਮਖਦੂਮ ਦੂਜੇ ਪਾਸੇ ਹੈ ਲਾਦੂਮ
ਤੇ ਵਿਚਾਲੇ ਮਜਲੂਮ ਸਰਤਾਜ ਫਸਿਆਂ
ਇਲਮਾਂ ਮੇਹਿਰੂਮ ਜਿਹਨੂੰ ਕੁਛ ਨੀ ਮਾਲੂਮ
ਏ ਵਿਚਾਰਾ ਤੇ ਮਾਸੂਮ ਮੋਹਤਾਜ ਫਸਿਆ
ਇਕ ਪਾਸੇ ਮਖਦੂਮ ਦੂਜੇ ਪਾਸੇ ਹੈ ਲਾਦੂਮ
ਤੇ ਵਿਚਾਲੇ ਮਜਲੂਮ ਸਰਤਾਜ ਫਸਿਆਂ
ਇਲਮਾਂ ਮੇਹਿਰੂਮ ਜਿਹਨੂੰ ਕੁਛ ਨੀ ਮਾਲੂਮ
ਏ ਵਿਚਾਰਾ ਤੇ ਮਾਸੂਮ ਮੋਹਤਾਜ ਫਸਿਆ
ਵੇ ਚੱਲ ਉਠ ਬੰਨ੍ਹ ਲੱਕ ਹਾੜਾ
ਚੱਲ ਉਠ ਬੰਨ੍ਹ ਲੱਕ ਹਾੜਾ ਲੈ ਤਲੀਮ ਪਈਆਂ ਧੱਕ
ਬੇਵਕੂਫਿਆਂ ਨੂੰ ਡੱਕ ਸੋਚ ਕੇ ਵਿਚਾਰ ਕੇ
ਬਾਰੀ ਖੋਲ ਕੇ ਤਾ ਚਕ ਅਸਮਾਨਾ ਵੱਲ ਤਕ
ਲੇਲਾ ਰੋਸ਼ਨੀ ਤੋ ਹੱਕ ਹੱਕਾਂ ਮਾਰ ਮਾਰ ਕੇ
ਤੂੰ ਜਜ਼ਬੇ ਨੂੰ ਡੱਕ ਹੋਣਾ ਆਰਜੂ ਨੂੰ ਸ਼ਕ
ਨਾ ਉਮੀਦ ਜਾਵੇ ਤਕ ਏਦਾਂ ਹਾਰ ਹਾਰ ਕੇ
ਬਾਰੀ ਹਾਂ
ਬਾਰੀ ਹਾਂ
ਬਾਰੀ ਹਾਂ
ਬਾਰੀ ਹਾਂ ਬਾਰੀ ਹਾਂ ਬਾਰੀ ਹਾਂ
ਬਾਰੀ ਹਾਂ