Hasda V Nai

Sharry Nexus, Harnek

ਦਿਲ ਮੇਰਾ ਹੈ ਅਜੀਬ ਰੋਕੇ ਦਸਦਾ ਵੀ ਨਈ
ਮੇਰੇ ਹਾਸੇ ਖੋ ਲਾਏ ਤੂੰ ਹੁਣ ਮੈਂ ਹਸਦਾ ਵੀ ਨਈ
ਤੈਨੂ ਮਿਲੇਯਾ ਕੀ ਕੁੜੀਏ ਮੈਨੂੰ ਕਰਕੇ ਤਬਾਹ
ਛੱਡਣੇ ਤੋਂ ਪਹਿਲਾਂ ਨੀ ਤੂੰ ਦਸ ਤਾਂ ਦੇਂਦੀ ਵਜਾਹ
ਜੇਡਾ ਘਰ ਉਜੜ ਗਿਆ ਹੁਣ ਓ ਵਸਦਾ ਵੀ ਨਈ
ਮੇਰੇ ਹਾਸੇ ਖੋ ਲਾਏ ਤੂੰ ਹੁਣ ਮੈਂ ਹਸਦਾ ਵੀ ਨਈ

ਤੇਰੇ ਬਾਰੇ ਸੁਣਿਆ ਸੀ ਮੈਂ ਦਿਲ ਤੋਡ਼ੇ ਤੂ ਬਥੇਰੇ
ਮੈਂ ਕੀਤਾ ਨਾ ਯਕੀਨ ਐਂਵੇ ਬੋਲਣ ਸਾਲੇ ਮੇਰੇ
ਜਿਨਾ ਤੈਨੂ ਮਜ਼ਾ ਸੀ ਆਇਆ ਹਾਏ ਮੈਨੂ ditch ਕਰਕੇ
ਤੂੰ ਮੇਰਾ ਪਿਆਰ ਗਵਾਇਆ ਕਿਸੇ ਲੋ* rich ਕਰਕੇ
ਦੇਖੀ ਮੈਂ ਫੋਟੋ ਓਹਦੀ , ਤੈਨੂ ਜਚਦਾ ਵੀ ਨਈ
ਮੇਰੇ ਹਾਸੇ ਖੋ ਲਾਏ ਤੂੰ ਹੁਣ ਮੈਂ ਹਸਦਾ ਵੀ ਨਈ

Sharry Nexus

ਅੱਖੀਆਂ ਰੋਂਦਿਆਂ ਨਹੀਂ ਦਿਲ ਮੇਰਾ ਰੋ ਰੋ ਹਾਰ ਗਿਆ
ਜਖਮਾਂ ਦੇ ਨਾਲ ਛਲ਼ੀ ਕਰ ਮੇਰਾ ਯਾਰ ਵੀ ਸਾਰ ਗਿਆ
ਅੱਖੀਆਂ ਰੋਂਦਿਆਂ ਨਹੀਂ ਦਿਲ ਮੇਰਾ ਰੋ ਰੋ ਹਾਰ ਗਿਆ
ਜਖਮਾਂ ਦੇ ਨਾਲ ਛਲ਼ੀ ਕਰ ਮੇਰਾ ਯਾਰ ਵੀ ਸਾਰ ਗਿਆ
ਤੈਨੂੰ ਕੀ ਲਗਦਾ ਕੁੜੀਏ ਤੂੰ ਸੋਹਣੀ ਜੱਗ ਤੇ ਸੱਭ ਤੋਂ
ਮਰਨਾ Harnek ਨੇ ਕਲ ਨੂੰ ਮੰਗੇ ਗੀ ਵਾਪਸ ਰੱਬ ਤੋਂ
ਦਿਲ ਮੇਰਾ ਹੋ ਗਿਆ ਠੰਡਾ ਹੁਣ ਏ ਮੱਚਦਾ ਵੀ ਨਹੀਂ
ਮੇਰੇ ਹਾਸੇ ਖੋ ਲਾਏ ਤੂੰ ਹੁਣ ਮੈਂ ਹਸਦਾ ਵੀ ਨਈ

Most popular songs of Sharry Nexus

Other artists of Film score