Tere Naal Russ Jana

Harnek

ਕਦੇ ਮੈਨੂੰ ਵੀ ਤਾ ਘੂਰ ਸੈਯੋ
ਰਹਿਣਾ ਦਿਲ ਚ ਮੈਂ ਦੂਰ ਨਾਇਯੋ
ਕਰ ਨਾ ਗੁਰੂਰ ਸੈਯੋ
ਕੀਤਾ ਪਿਆਰ ਕੋਈ ਕਸੂਰ ਨਾਇਯੋ
ਦਿਲ ਤੋੜ ਕੇ ਸੁੱਟਣਾ ਸੌਖਾ ਐ
ਬੱਸ ਕਰਨਾ ਔਖਾ ਪਿਆਰ
ਕੱਚੀ ਯਾਰੀ ਲਈ ਨੇ ਲੋਕ ਬਥੇਰੇ ਮਿਲਦੇ ਨੀ ਸਚੇ ਯਾਰ
ਮੈਨੂੰ ਲਿਆ ਆਪਣੇ ਨਾਲ ਮੈਂ ਕੀਤੇ ਹੋਰ ਨਾ ਜਣਾ ਵੇ
ਯਾਰਾ ਦਿਲਦਾਰਾ ਤੇਰੇ ਨਾਲ ਰੁਸ ਜਣਾ ਵੇ
ਬਣ ਜਣਾ ਮੱਰ ਕੇ ਤਾਰਾ ਤੇਰੇ ਹੱਥ ਨਾਇਯੋ ਆਉਨਾ ਵੇ
ਯਾਰਾ ਦਿਲਦਾਰਾ ਤੇਰੇ ਨਾਲ ਰੁਸ ਜਣਾ ਵੇ
ਬਣ ਜਣਾ ਮੱਰ ਕੇ ਤਾਰਾ ਤੇਰੇ ਹੱਥ ਨਾਇਯੋ ਆਉਨਾ ਵੇ

ਤੂੰ ਜੋ ਹਰ ਪਲ ਪਿਆਰ ਜਟਾਉਂਦਾ ਸੀ
ਮੈਨੂੰ ਭਰਮ ਭੁਲੇਖੇ ਲਗੇ
ਬਣ ਬੈਠੀ ਤੇਰੀ ਰਾਣੀ ਮੈਂ ਤੂੰ ਤੇ ਮੰਨ ਦੇ ਮੀਤ ਹੀ ਥਾਗੇ
ਤੂੰ ਤੇ ਰੱਖਣਾ ਸੀ ਵਾਂਗ ਫੁੱਲਾਂ
ਗੱਲਾਂ ਤੇਰੀਆਂ ਮੈਂ ਕਿਵੇਂ ਭੁੱਲਣ
ਤੇਰੇ ਬਾਜੋਂ ਚੰਨਾ ਮੈਂ ਰੁਲਾਣ
ਕਦੋਂ ਪਿਆਰ ਦਾ ਕੋਈ ਆਉ ਬੁੱਲ੍ਹਾ
ਦਿਨ ਕੱਟਣੇ ਬਿਨ ਤੇਰੇ ਸੌਖੇ ਨਾ
ਕਿਵੇਂ ਝੱਲਣ ਦੁੱਖ ਦੀ ਮਾਰ
ਕੱਚੀ ਯਾਰੀ ਲਈ ਨੇ ਲੋਕ ਬਥੇਰੇ ਮਿਲਦੇ ਨੀ ਸਚੇ ਯਾਰ
ਮੈਨੂੰ ਲਿਆ ਆਪਣੇ ਨਾਲ ਮੈਂ ਕੀਤੇ ਹੋਰ ਨਾ ਜਣਾ ਵੇ
ਯਾਰਾ ਦਿਲਦਾਰਾ ਤੇਰੇ ਨਾਲ ਰੁਸ ਜਣਾ ਵੇ
ਬਣ ਜਣਾ ਮੱਰ ਕੇ ਤਾਰਾ ਤੇਰੇ ਹੱਥ ਨਾਇਯੋ ਆਉਨਾ ਵੇ
ਮੇਰੇ ਵਾਲ ਦੇ ਰਾਹ ਹੁਣ ਹੋ ਗਏ ਲੰਬੇ
ਦਿਲ ਦੇ ਚਾਅ ਤੂੰ ਸੂਲੀ ਟੰਗੇ
ਕਿਵੇਂ ਸਮਝਾਵਾਂ ਹੁਣ ਤੈਨੂੰ ਮੈਂ
ਤੇਰੇ ਲਈ ਸੁਖ ਥਾਂ ਥਾਂ ਮੰਗੇ
ਝੂਠੀਆਂ ਤੂੰ ਸੁਣ ਗੱਲਾਂ
ਸਚੇ ਯਾਰ ਨਾ ਕਮਾਈਆਂ ਛਾਲਾ
ਕਹਿੰਦਾ ਰੱਬ ਸੀ ਤੂੰ ਕਦੇ ਅਲਾਹ
ਅੱਜ ਸ਼ਡ ਤਾ ਤੂੰ ਮੈਨੂੰ ਕੱਲਾ
ਛੱਡ ਰੁਸਵਾਈਆਂ ਲਾ ਲੈ ਹੁਣ ਤੂੰ ਸੀਨੇ
ਲਾਦੇ ਮੈਨੂੰ ਪਾਰ
ਕੱਚੀ ਯਾਰੀ ਲਈ ਨੇ ਲੋਕ ਬਥੇਰੇ ਮਿਲਦੇ ਨੀ ਸਚੇ ਯਾਰ
ਮੈਨੂੰ ਲਿਆ ਆਪਣੇ ਨਾਲ ਮੈਂ ਕੀਤੇ ਹੋਰ ਨਾ ਜਣਾ ਵੇ
ਯਾਰਾ ਦਿਲਦਾਰਾ ਤੇਰੇ ਨਾਲ ਰੁਸ ਜਣਾ ਵੇ
ਬਣ ਜਣਾ ਮੱਰ ਕੇ ਤੇਰੇ ਤੇਰੇ ਹੱਥ ਨਾਇਯੋ ਆਉਨਾ ਵੇ
ਯਾਰਾ ਦਿਲਦਾਰਾ ਤੇਰੇ ਨਾਲ ਰੁਸ ਜਣਾ ਵੇ
ਬਣ ਜਣਾ ਮੱਰ ਕੇ ਤੇਰੇ ਤੇਰੇ ਹੱਥ ਨਾਇਯੋ ਆਉਨਾ ਵੇ

Most popular songs of Sharry Nexus

Other artists of Film score