Pind

Romey Maan

Listen Sulfa
ਜਵਾਨੀ ਵਾਲਾ ਜ਼ੋਰ ਜਗ ਲੇਖ਼ਾ ਨਾਲ ਲਡੀ ਆ
ਪ੍ਯਾਰ ਛਡ ਕੁੜੀ ਚ ਦਲੇਰੀ ਜੱਟਾ ਬਡੀ ਆ
ਜਿਥੇ ਰੇਤੇ ਦੀ ਵੀ ਪੀਕ ਬਣੇ ਲੀਕ ਬਣੇ
ਠੀਕ ਬਣੇ ਦੱਸਣ ਤੂਰ ਠੀਕ ਬਣੇ
ਜਿਥੋਂ ਦੇ ਲੋਕਾ ਚ ਹੋਸਲਾ ਤੇ ਹੀਣਡ ਆ
ਜੱਟੀ ਦਾ ਓਹੀ ਪਿੰਡ ਏ ਪਿੰਡ ਏ ਪਿੰਡ ਏ
ਜੱਟੀ ਦਾ ਓਹੀ ਪਿੰਡ ਏ
ਜੱਟੀ ਦਾ ਓਹੀ ਪਿੰਡ ਏ ਪਿੰਡ ਏ ਪਿੰਡ ਏ
ਜੱਟੀ ਦਾ ਓਹੀ ਪਿੰਡ ਏ

ਮਾਝਾ ਨਹੀ ਦੋਆਬਾ ਸਾਨੂ ਕਿਹੰਦੇ ਮਲਵਈ ਨੇ
ਸਾਡੇ ਆਲੇ ਪਾਸੇ ਚੋਟੀ ਦੇ ਵੀ ਵੇਲੀ ਜੱਟਾ ਕਯੀ ਨੇ
ਸੰਗਾ ਸ਼ਰਮਾ ਨਾਲ ਲਿਯਾਕੱਤ ਬੋਲਦੀ ਏ
ਅੱਡੇ ਜੇ ਕੋਈ ਜੁੱਤੀ ਮੱਸਲੇ ਰੋਲ੍ਦੀ ਏ
ਘਰਾਂ ਦਾ ਕਿ ਏ ਕੌਲਾਂ ਦੇ ਪੁਰ ਪੱਕੇ ਨੇ
ਗੱਡੀਆਂ ਛੱਡ ਮੈਂ ਹੁੰਨ ਤਕ ਬੱਲ੍ਦ ਹੱਕੇ ਨੇ
ਜਿਥੋਂ ਦੇ ਲੋਕਾ ਚ ਹੋਸਲਾ ਤੇ ਹੀਣਡ ਆ
ਜੱਟੀ ਦਾ ਓਹੀ ਪਿੰਡ ਏ ਪਿੰਡ ਆਏ ਪਿੰਡ ਏ
ਜੱਟੀ ਦਾ ਓਹੀ ਪਿੰਡ ਏ
ਜੱਟੀ ਦਾ ਓਹੀ ਪਿੰਡ ਏ ਪਿੰਡ ਆਏ ਪਿੰਡ ਏ
ਜੱਟੀ ਦਾ ਓਹੀ ਪਿੰਡ ਏ

ਜਿਥੋਂ ਦਿਯਨ ਬੋਹਡਾ ਦਿਆ ਛਾਵਾ ਫੁੱਲ ਘੈਂਟ ਨੇ
ਜਿਥੇ ਬੰਦਾ ਅੱਖ ਝਪਕੇ ਨਾ ਦਿੰਦੇ ਫੇਂਟ ਨੀ
ਜਿਥੇ ਬੱਤੀ ਰਾਤਾਂ ਨੂ ਆਏ ਗੁੱਲ ਹੋ ਜਾਂਦੀ
ਜਿਥੇ ਬੱਤੀ ਪੱਲ ਦਾ ਵੱਸਾ ਵੀ ਨਾ ਖਾਂਦੀ
ਜਿਥੇ ਮੁੰਡੇ ਹੱਲ ਵੌਹੁੰਦੇ ਛੋਟੀ ਉਮਰੇ
ਜਿਥੇ ਮੁੰਡੇ ਸਿਰਾ ਲੌਦੇ ਛੋਟੀ ਉਮਰੇ
ਗੋਤੀ ਇਕ ਦੂਜੇ ਦੇ ਭਾਈ ਯਾਰ ਯਾਰੀਆਂ ਖੱਟ ਦੇ ਨੇ
ਜਿਥੇ ਖਤਰਾ ਬੋਲੇ ਏਹ ਪਿਛੇ ਨਾ ਫੇਰ ਹੱਟ ਦੇ ਨੇ
ਜਿਥੋ ਦੇ ਲੋਕਾ ਚ ਹੋਸਲਾ ਤੇ ਹੀਣਡ ਆ
ਜੱਟ ਦਾ ਓਹੀ ਪਿੰਡ ਆ ਪਿੰਡ ਆ ਪਿੰਡ ਆ
ਜੱਟ ਦਾ ਓਹੀ ਪਿੰਡ ਆ
ਜੱਟ ਦਾ ਓਹੀ ਪਿੰਡ ਆ ਪਿੰਡ ਆ ਪਿੰਡ ਆ
ਜੱਟ ਦਾ ਓਹੀ ਪਿੰਡ ਆ

ਮਾਨਸਾ ਤੋਂ ਬੰਬਏ ਤੱਕ ਬਮਬ ਕਡ਼ੀ ਜੱਟੀ ਨੇ
ਜੱਟ ਵੀ ਬਠਿੰਡੇ ਤੋਂ London ਤੱਕ ਛਾ ਗਯਾ
ਬੇਬੇ ਬਾਪੂ ਸੀਨਾ ਚੋੜਾ ਕਰ ਚਲਦੇ
ਸਾਡਾ ਵੀ ਟੱਬਰ ਕਿਹੰਦਾ ਮੁੰਡਾ ਸਿਰੇ ਲਾ ਗਯਾ
A ਨਾਲ ਲਗਦੀ plus ਜੋ class ਆ

ਦਿਲ ਦਾ nice ਬੜੇ ਦਿਲਾਂ ਦੇ ਲਯੀ ਖਾਸ ਆ
ਜਿਥੋਂ ਦੇ ਲੋਕਾ ਚ ਹੋਸਲਾ ਤੇ ਹੀਣਡ ਆ
ਜੱਟ ਦਾ ਓਹੀ ਪਿੰਡ ਆ ਪਿੰਡ ਆ ਪਿੰਡ ਆ
ਜੱਟ ਦਾ ਓਹੀ ਪਿੰਡ ਆ
ਜੱਟ ਦਾ ਓਹੀ ਪਿੰਡ ਆ ਪਿੰਡ ਆ ਪਿੰਡ ਆ
ਜੱਟ ਦਾ ਓਹੀ ਪਿੰਡ ਆ

ਜੱਟੀ ਦਾ ਓਹੀ ਪਿੰਡ ਏ ਪਿੰਡ ਏ ਪਿੰਡ ਏ
ਜੱਟੀ ਦਾ ਓਹੀ ਪਿੰਡ ਏ
ਜੱਟੀ ਦਾ ਓਹੀ ਪਿੰਡ ਏ ਪਿੰਡ ਏ ਪਿੰਡ ਏ
ਜੱਟੀ ਦਾ ਓਹੀ ਪਿੰਡ ਏ

Most popular songs of Shipra Goyal

Other artists of Film score