Wang

Veet Baljit

ਓਹਨੇ ਦਿਲ ਮੰਗਿਆ ਤੇ ਮੈਥੋਂ ਨਾ ਨਾ ਹੋਇ
ਬਹੁਤਾ ਸੰਗ ਦੀ ਸੀ ਗੱਲਬਾਤ ਤਾਂ ਨਾ ਹੋਇ
ਘੜੀ ਕਰ ਗਈ ਸੀ ਟੈਮ ਮੇਰਾ ਥਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਵਿਚ ਵਾਂਗਾ ਦੇ ਲਿਖਾਉਣਾ ਓਹਦਾ ਨਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਕਿਹੜੇ ਪਿੰਡ ਦਾ
ਵਿਚ ਵਾਂਗਾ ਦੇ ਲਿਖਾਉਣਾ ਓਹਦਾ ਨਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਕਿਹੜੇ ਪਿੰਡ ਦਾ

ਮਰਜ਼ਾਂਣੇ ਤੇ ਨਾ ਹੋਵੇ ਕੋਈ ਚਲਦਾ ਮੁਕਧਾਮਾਂ
ਚਲਦਾ ਮੁਕਦਮਾ
ਚਲਦਾ ਮੁਕਦਮਾ
21 ਆ ਸਾਲਾ ਦਾ ਪੂਰਾ ਗੱਬਰੂ ਹੈ ਗੜਵਾ
ਗੱਬਰੂ ਹੈ ਗੜਵਾ
ਗੱਬਰੂ ਹੈ ਗੜਵਾ
ਮਰਜ਼ਾਂਣੇ ਤੇ ਨਾ ਹੋਵੇ ਕੋਈ ਚਲਦਾ ਮੁਕਧਾਮਾਂ
21 ਆ ਸਾਲਾ ਦਾ ਪੂਰਾ ਗੱਬਰੂ ਹੈ ਗੜਵਾ
ਗੱਬਰੂ ਹੈ ਗੜਵਾ
ਗੱਬਰੂ ਹੈ ਗੜਵਾ
ਹੋ ਦਿੱਤੀ ਹੋਵੇ ਨਾ ਕਿਸੇ ਨੂੰ ਪਹਿਲਾ ਥਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਵਿਚ ਵਾਂਗਾ ਦੇ ਲਿਖਾਉਣਾ ਓਹਦਾ ਨਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਕਿਹੜੇ ਪਿੰਡ ਦਾ
ਵਿਚ ਵਾਂਗਾ ਦੇ ਲਿਖਾਉਣਾ ਓਹਦਾ ਨਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਕਿਹੜੇ ਪਿੰਡ ਦਾ

ਪਾਉਂਦਾ ਕੁੜਤੇ ਪਜਾਮੇ ਵਰਲੂਤੀ ਦੀਆਂ ਜੁੱਤੀਆਂ
ਕਾਲੀ Rubicon ਪਾਉਂਦੀ ਮੇਰੇ town ਖੁਤੀਆਂ
ਪਾਉਂਦਾ ਕੁੜਤੇ ਪਜਾਮੇ ਵਰਲੂਤੀ ਦੀਆਂ ਜੁੱਤੀਆਂ
ਕਾਲੀ Rubicon ਪਾਉਂਦੀ ਮੇਰੇ town ਖੁਤੀਆਂ
ਮੇਰੇ town ਖੁਤੀਆਂ
ਮੇਰੇ town ਖੁਤੀਆਂ
ਯਾਰਾਂ ਦੋਸਤਾਂ ਦੀ ਬੰਨ ਰਹਿੰਦਾ ਬਾਂਹ
ਬੇਖੌਫ ਦੀ ਬਣੂਗੀ ਸੱਸ ਮਾਂ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਵਿਚ ਵਾਂਗਾ ਦੇ ਲਿਖਾਉਣਾ ਓਹਦਾ ਨਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ
ਕਿਹੜੇ ਪਿੰਡ ਦਾ
ਵਿਚ ਵਾਂਗਾ ਦੇ ਲਿਖਾਉਣਾ ਓਹਦਾ ਨਾ
ਨੀ ਦੱਸੋ ਮੁੰਡਾ ਕਿਹੜੇ ਪਿੰਡ ਦਾ

Most popular songs of Shipra Goyal

Other artists of Film score