Rok Leyy

Dhruv Yogi

ਕੋਈ ਉਮਰਾਂ ਦਾ ਸਾਥ ਨਿਭਾਅ ਕੇ ਜੇ
ਇਕ ਦਮ ਹੱਥ ਛੱਡ ਦੇ
ਕਿਥੇ ਜਾਵੇ ਫੇਰ ਰਾਜਕੁਮਾਰੀ ਜੇ
ਰਾਜਾ ਓਹਨੂੰ ਦਿਲੋਂ ਕੱਢ ਦੇ
ਕਿਸੇ ਰਾਣੀ ਬਣਾਉਣਾ ਨਈਂ
ਚਾਹੇ ਮੈਨੂੰ ਕੋਈ ਵੀ ਮਿਲਾ
ਤੈਨੂੰ ਕਿਵੇਂ ਸਮਝਾਵਾਂ ਵੇ
ਰੋਕ ਲੈ ਵੇ ਮੈਨੂੰ ਬਾਬੁਲਾਂ
ਕਿਵੇਂ ਰੁੱਸਿਆ ਮਨਾਵਾਂ ਵੇ
ਰੋਕ ਲੈ ਵੇ ਮੈਨੂੰ ਬਾਬੁਲਾਂ

ਦੂਰ ਤੁਝਸੇ ਹੋਣੇ ਕੀ ਸਭ ਦਿੱਤੇ ਹੈਂ
ਮੁਝਕੋ ਬਧਾਈ ਅੱਜ ਵੇ
ਦੇਖ ਮਹਿੰਦੀ ਵਾਲੇ ਨੇ ਮੇਰੇ ਹਾਥੋਂ ਪੈ
ਲਿਖਦੀ ਜੁਦਾਈ ਅੱਜ ਵੇ
ਚਾਹੇ ਝੂਠਾ ਹੀ ਇਕ ਵਾਰੀ
ਪਿੱਛੋਂ ਵਾਜ ਮਾਰ ਕੇ ਬੁਲਾ
ਸਾਰੀ ਉਮਰ ਹਸਾ ਕੇ ਕਿਊਂ
ਅੱਜ ਮੈਨੂੰ ਦਿੱਤਾ ਐ ਰੁਲਾ
ਕਿਵੇਂ ਰੁੱਸਿਆ ਮਨਾਵਾਂ ਵੇ
ਰੋਕ ਲੈ ਵੇ ਮੈਨੂੰ ਬਾਬੁਲਾਂ

ਥਾਂ ਜੋ ਆਪਣੇ ਹਾਥੋਂ ਸੇ ਸਾਜਇਆ
ਵੋਹ ਘਰ ਜਬ ਟੂਟ ’ਤਾ ਦਿਖੇ
ਬੀਤਾ ਜਹਾਨ ਮੇਰਾ ਬਚਪਨ ਸਾਰਾ
ਵੋਹ ਘਰ ਜਬ ਛੂਟ ’ਤਾ ਦਿਖੇ
ਮੈਂ ਨਾਂ ਕਿਵੇਂ ਘਬਰਾਵਾਂ ਵੇ
ਦੱਸ ਕਿਵੇਂ ਰੱਖਾਂ ਹੌਂਸਲਾ
ਤੈਨੂੰ ਕਿਵੇਂ ਸਮਝਾਆਵਾਂ ਵੇ
ਰੋਕ ਲੈ ਵੇ ਮੈਨੂੰ ਬਾਬੁਲਾ
ਕਿਵੇਂ ਰੁੱਸਿਆ ਮਨਾਵਾਂ ਵੇ
ਰੋਕ ਲੈ ਵੇ ਮੈਨੂੰ ਬਾਬੁਲਾ

Trivia about the song Rok Leyy by Simiran Kaur Dhadli

Who composed the song “Rok Leyy” by Simiran Kaur Dhadli?
The song “Rok Leyy” by Simiran Kaur Dhadli was composed by Dhruv Yogi.

Most popular songs of Simiran Kaur Dhadli

Other artists of Electronic dance music (EDM)