Jaguar

SUKH-E MUZICAL DOCTORZ, JAANI

Yeah
Raja, Bohemia
ਕੁੜੀ ਕਿਹੰਦੀ ਕੁੜੀ ਕਿਹੰਦੀ, ਕੁੜੀ ਕਿਹੰਦੀ
Sukh-E, Muzical Doctorz

ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
ਪ੍ਯਾਰ ਲੈ ਲਵੋ

ਕੇਂਦੀ ਬਾਲੀ ਮੈਂ ਸ਼ੌਕੀਨ
ਇਕ week ਇਕ jean
ਸੂਟ ਪਟਿਆਲਾ ਸ਼ਾਹੀ ਚਾਰ ਲੈ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
ਪ੍ਯਾਰ ਲੈ ਲਵੋ ਪ੍ਯਾਰ ਲੈ ਲਵੋ
ਕਿਹੰਦੀ ਓਹ੍ਨਾ ਚੀਰ ਮੈਂ ਵੀ ਹਾਂ ਨਹੀ ਕਰਨੀ
ਜਿੰਨਾ ਚੀਰ ਤੁੱਸੀ ਡੋਲਰਾ ਦੀ ਸ਼ਾਹ ਨੀ ਕਰਨੀ
ਕੁੜੀ ਕਿਹੰਦੀ , ਕੁੜੀ ਕਿਹੰਦੀ
(ਨਹੀ ਕਰਨੀ ਹਾਂ ਨਹੀ ਕਰਨੀ)
ਆਖੇ ਅੱਧ ਵਿਚਕਾਰ ਤੈਨੂ ਸ਼ੱਡ ਜਉ ਗੀ
ਮੈਨੂ ਕਿੱਸੇ ਚੀਜ਼ ਤੋਂ ਵੀ ਨਾ ਨੀ ਕਰਨੀ
ਮੇਰੇ ਨਖਰੀ ਵਾਲਾ ਸਿਰ ਭਾਰ ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
ਪ੍ਯਾਰ ਲ ਲਵੋ

ਕੁੜੀ ਕਿਹੰਦੀ , ਕੁੜੀ ਕਿਹੰਦੀ
ਸੋਹਣੀ model ਲੱਗਦੀ ਮਾਡੇਲ ਟਾਉਨ ਚ ਰਿਹੰਦੀ (ਟਾਉਨ ਚ ਰਿਹੰਦੀ)
ਸ਼ੋਟੇ ਮੋਟੇ ਲੋਕਾਂ ਨਾਲ ਨਾ ਮਿਲੇ
ਨਾਲਿ ਓ ਛੋਟੀ ਮੋਟੀ ਗੱਡੀ ਚ ਨੀ ਬੇਹੰਦੀ
ਛੋਟੀ ਮੋਟੀ ਗੱਡੀ ਚ ਨੀ ਬੇਹੰਦੀ
ਨਾਲੇ ਨਜ਼ਰ ਨਾ ਔਂਦੀ ਓਸਨੂ ਮੇਰੀ ਹੋਰ ਕੋਈ ਕਮ ਯਾਬੀ
ਦੱਸੋ ਕੀਤੇ ਲੈਕੇ ਆਵਾਂ Jaguar ਦੀ ਛੱਬੀ
ਬਿਨਾ L.E.D headlight ਦੇ ਤੈਨੂੰ ਪ੍ਯਾਰ ਮੇਰਾ ਦਿਸੇ ਨਜਰਦੀ
ਹੁਣ ਮਿੱਤਰਾਂ ਦਾ ਦਿਲ ਤੋੜ ਕੇ ਕਿਹੰਦੀ
ਸ਼ੇਰ ਘੁਮਾ ਮੈਨੂ sun roof ਖੋਲ ਕੇ (ਹਾ!)
ਹੁਣ ਮੈਂ ਅਥਰੂ ਸ਼ੂਪਾ ਕੇ ਓਹਦਾ ਦਿਲ ਭਰ ਲਹੂ ਡੋਲ ਕੇ
ਸੋਹਣੀਏ ਵੇ ਸਾਨੂ ਕਿ ਲੱਗੇ Jaguar ਤੋਂ
ਜੱਟਾਂ ਦਾ ਦਿਲ ਵੱਡਾ ਹੁੰਦਾ ਕਿੱਸੇ ਵੀ ਕਾਰ ਤੋਂ
ਤੂ ਸ਼ਧ ਮੇਰੇ ਦਿਲ ਦੀ
ਤੈਂਨੂੰ ਮੇਰੀ ਸੋਹ ਤੈਨੂੰ ਸੀਖਵਾ ਨੀ ਹੌਣਾ ਮੇਰੇ ਪ੍ਯਾਰ ਤੋਂ (ਨਾ!)

ਕਿਹੰਦੀ ਸੋਨੇਯਾ ਜੱਟਾਂ ਦਾ ਦਿਲ ਵੱਡਾ ਹੁੰਦਾ ਏ
ਮੈਂ ਲੱਗਦਾ ਨੀ ਜੱਟ ਅੱਗ ਲਾਕੇ ਤੁਰ ਗਯੀ
ਏਸ ਗੱਲ ਦੀ ਸੀ ਦੇਰ ਸਾਰੀ ਵੇਚ ਦੀ ਜ਼ਮੀਨ
ਜੱਟ ਜੱਟਾਂ ਦੇ ਮੁੰਡੇ ਦਾ ਓ ਜਗਾ ਕੇ ਤੁਰ ਗਯੀ
ਜਗਾ ਕੇ ਤੁਰ ਗਯੀ
ਜਗਾ ਕੇ ਤੁਰ ਗਯੀ
ਜਾਣੀ ਲੇਤੀ Jaguar ਐਵੀ ਨਾ ਲਉ ਗਾ ਪਿਯਾਰ
ਫੇਰ ਕਿੱਸੇ ਨੂ ਨਹ ਕਹੁ jaguar ਲ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ

ਕੁੜੀ ਕਿਹੰਦੀ, ਕੁੜੀ ਕਿਹੰਦੀ, ਕੁੜੀ ਕਿਹੰਦੀ
ਪਿਹਲਾ Jaguar ਲੈ ਲਵੋ
ਭਾਈ ਕੁੜੀ ਕਿਹੰਦੀ
ਕੁੜੀ ਕਿਹੰਦੀ,ਪਿਹਲਾ Jaguar ਲੈ ਲਵੋ
ਕੁੜੀ ਕਿਹੰਦੀ
Muzical Doctorz

Most popular songs of Sukh-E

Other artists of Dance music