Chhal Gaya Chhalaa
ਬੱਦਲਾਂ ਨੂੰ ਠੱਗਿਆ ਸਾਵਨ ਨੇ, ਬਾਰਿਸ਼ ਚੀਖਾਂ ਮਾਰੇ
ਗੁੱਸੇ ਵਿੱਚ ਪੀ ਲਏ ਨੈਨਾਂ ਨੇ ਹੰਝੂ ਖਾਰੇ-ਖਾਰੇ
ਹੋ, ਬੱਦਲਾਂ ਨੂੰ ਠੱਗਿਆ ਸਾਵਨ ਨੇ, ਬਾਰਿਸ਼ ਚੀਖਾਂ ਮਾਰੇ
ਗੁੱਸੇ ਵਿੱਚ ਪੀ ਲਏ ਨੈਨਾਂ ਨੇ ਹੰਝੂ ਖਾਰੇ-ਖਾਰੇ
ਹਾਏ, ਸਮਝ ਨਹੀਂ ਆਂਦੀ
ਦਰਦ ਰੂਹ ਦੇ ਕਿਉਂ ਨਹੀਂ ਸੁਣਦਾ ਅੱਲਾਹ?
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ, ਹੋ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ
ਛੱਲਾ, ਛੱਲਾ, ਛੱਲਾ, ਹੋਏ
ਛੱਲਾ, ਛੱਲਾ, ਛੱਲਾ, ਹੋਏ
ਚੰਨ ਦੀਆਂ ਦਿਨ ਵਿਹੜੇ ਰਾਹਾਂ ਤੱਕ ਬੈਠੇ
ਮਿੱਟੀ ਦੇ ਬਰਤਨ ਸੀ ਬਾਰਿਸ਼ ਵਿੱਚ ਰੱਖ ਬੈਠੇ
ਚੰਨ ਦੀਆਂ ਦਿਨ ਵਿਹੜੇ ਰਾਹਾਂ ਤੱਕ ਬੈਠੇ
ਮਿੱਟੀ ਦੇ ਬਰਤਨ ਸੀ ਬਾਰਿਸ਼ ਵਿੱਚ ਰੱਖ ਬੈਠੇ
ਇਸ਼ਕ ਸਿਆਣੇ ਬੰਦੇ ਨੂੰ
ਵੀ ਕਰ ਦੇਂਦਾ ਏ ਝੱਲਾ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ, ਹੋ
ਤੋੜ ਗਿਆ ਹੈ ਪਰਿੰਦਾ ਦਿਲ ਹਵਾਵਾਂ ਦਾ
ਪੱਤਾ-ਪੱਤਾ ਟੁੱਟਿਆ ਪਿੱਪਲਾਂ ਦੀਆਂ ਛਾਵਾਂ ਦਾ, ਹੋਏ
ਤੋੜ ਗਿਆ ਹੈ ਪਰਿੰਦਾ ਦਿਲ ਹਵਾਵਾਂ ਦਾ
ਪੱਤਾ-ਪੱਤਾ ਟੁੱਟਿਆ ਪਿੱਪਲਾਂ ਦੀਆਂ ਛਾਵਾਂ ਦਾ
ਜਿਸ ਤਨ ਲਾਗੇ ਚੋਟ
ਦੂਰ ਤਕ ਓਹੀ ਮਚਾਵੇ ਹੱਲਾ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ, ਹੋਏ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ, ਹੋ
ਛੱਲਾ, ਛੱਲਾ, ਛੱਲਾ, ਛੱਲ ਗਿਆ ਹੋਏ ਛੱਲਾ
ਛੱਲਾ, ਛੱਲਾ, ਛੱਲਾ, ਹੋਏ (ਛੱਲਾ, ਹੋਏ, ਛੱਲਾ, ਹੋਏ...)
ਛੱਲਾ, ਛੱਲਾ, ਛੱਲਾ, ਹੋਏ (ਛੱਲਾ, ਹੋਏ, ਛੱਲਾ, ਹੋਏ...)