Singh Naal Jodi
ਹੋ ਹੋ ਹੋ ਹੋ
ਹੋ ਬੱਲੇ ਸ਼ੇਰਾ
ਗੁੱਤ ਨਾਲ ਮੁੱਛ ਦੀ, ਦੁਪੱਟੇ ਨਾਲ ਪਗ ਦੀ
ਜੋੜੀ ਜਿਮੇ ਕੜੇ ਨਾਲ ਚੂੜੀਆਂ ਦੀ ਫਬਦੀ
ਗੁੱਤ ਨਾਲ ਮੁੱਛ ਦੀ, ਦੁਪੱਟੇ ਨਾਲ ਪਗ ਦੀ
ਜੋੜੀ ਜਿਮੇ ਕੜੇ ਨਾਲ ਚੂੜੀਆਂ ਦੀ ਫਬਦੀ
ਓ ਸਾਡੀ ਵੀ ਤਾਂ ਇੰਜ ਬਣ ਜਾਵੇ ਟੋਹਰ ਜੀ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਓ ਬੱਲੇ ਸੋਹਣੀਏ
ਦਿਲ ਚ ਪੰਜਾਬ ਹੋਵੇ ਬੁੱਲਾਂ ਤੇ ਪੰਜਾਬੀ
ਅੱਖਾਂ ਚ ਸ਼ਰਮ ਹੋਵੇ, ਮੁਖੜਾ ਗੁਲਾਬੀ
ਦਿਲ ਚ ਪੰਜਾਬ ਹੋਵੇ ਬੁੱਲਾਂ ਤੇ ਪੰਜਾਬੀ
ਅੱਖਾਂ ਚ ਸ਼ਰਮ ਹੋਵੇ, ਮੁਖੜਾ ਗੁਲਾਬੀ
ਹੋ ਬਣ ਜਾਵੇ ਤਿਤਲੀ ਸ਼ੋਕੀਨ ਭੋਰ ਦੀ
ਮਿੱਤਰਾ ਦੇ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਤੇਰੀ ਜਚ ਗਈ ਸੋਹਣਿਆਂ ਜੋੜੀ ਤੇਰੀ ਜਚ ਗਈ
ਜਚ ਗਈ ਸੋਹਣਿਆਂ ਜੋੜੀ
ਤਾਰੀਫਾਂ ਜਗ ਕਰਦਾ ਸਾਰਾ ਸਾਰਾ
ਵੇ ਕੌਰ ਨਾਲ ਤੂੰ ਹੇ ਜੱਚਦਾ ਸਰਦਾਰਾ
ਵੇ ਕੌਰ ਨਾਲ ਤੂੰ ਹੇ ਜੱਚਦਾ ਸਰਦਾਰਾ
ਵੇ ਕੌਰ ਨਾਲ ਤੂੰ ਹੇ ਜੱਚਦਾ ਸਰਦਾਰਾ
ਚੱਕਦੇ ਢੋਲਿਆ
ਗੋਰਿਆਂ ਹੱਥਾਂ ਨਾ ਪੂਣੀ ਪਗ ਦੀ ਕਰਾਵੇ
ਬਿੱਲੀਆਂ ਅੱਖਾਂ ਦਾ ਫਿਰ ਸ਼ੀਸ਼ਾ ਬਣ ਜਾਵੇ
ਗੋਰਿਆਂ ਹੱਥਾਂ ਨਾ ਪੂਣੀ ਪਗ ਦੀ ਕਰਾਵੇ
ਬਿੱਲੀਆਂ ਅੱਖਾਂ ਦਾ ਫਿਰ ਸ਼ੀਸ਼ਾ ਬਣ ਜਾ
WAIT ਕਰੀਂ ਜਾਂਦੇ ਆ ਹਸੀਨ ਤੌਰ ਦੀ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਭੰਗੜੇ ਚ ਗੱਬਰੂ ਤਾ ਸਿਰੇ ਗਲ ਲਾਵੇ
ਅੱਥਰੀ ਜਵਾਨੀ ਅੱਤ ਗਿੱਧੇ ਚ ਕਰਾਵੇ
ਓ ਨਹੀਂ ਰੀਸਾ ਤੇਰੀਆਂ
ਭੰਗੜੇ ਚ ਗੱਬਰੂ ਤਾ ਸਿਰੇ ਗਲ ਲਾਵੇ
ਅੱਥਰੀ ਜਵਾਨੀ ਅੱਤ ਗਿੱਧੇ ਚ ਕਰਾਵੇ
ਓ ਕੋਕੀ ਦੀਪ ਸੁਪਨੇ ਚ ਨਿਤ ਬੁਹਦੀ
ਮਿੱਤਰਾ ਦੇ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
ਸਿੰਘ ਨਾਲ ਜੋੜੀ ਜੱਚਦੀ ਏ ਕੌਰ ਦੀ
ਓ ਬੱਲੇ ਸ਼ੇਰਾਂ ਚੱਕ ਤੇ ਫੱਟੇ