Tere Naal Saah Chalde
ਮਰਾਂ ਤੇਰੇ ਲੱਕ ਉੱਤੇ
ਦੂਜਾ ਤੇਰੀ ਅੱਖ ਉੱਤੇ
ਮੇਰੇ ਨੀ ਅਰਮਾਨ ਅੱਗ ਵਾਂਗੂ ਵੇਖ ਤਪ ਦੇ
ਕਾਲਜੇ ਨੂੰ ਵੇਖ ਜਰਾ ਕੋਲ ਹੱਥ ਰੱਖ ਕੇ
ਕਾਲਜੇ ਨੂੰ ਵੇਖ ਜਰਾ ਕੋਲ ਹੱਥ ਰੱਖ ਕੇ
ਹੁਣ ਥੋੜੀ ਜਿਹੀ ਕਰਲੋ ਦਲੇਰੀ
ਟੌਰ ਮਿੱਤਰਾਂ ‘ਚ ਬਣ ਜੂਗੀ ਮੇਰੀ
ਹਿੱਕ ਤਾਣ ਕੇ ਤੂੰ ਕਹਿਦੇ ਵੇ ਮੈਂ ਤੇਰੀ …
ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ ..
ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ ..
ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ ..
ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ
Figure slim ਉੱਤੇ ਹਿੱਪ ਤੇਰੀ fit-fit
ਪਾਉਂਦੀ ਏ ਰਕਾਨੇ ਉੱਤੇ ਸੁਤ ਨੀ
ਤੇਰੇ ਹੁਸਨ ਦੀ ਲਾਲੀ ਛੇੜੇ
ਪਿਆਰ ਵਾਲਾ ਰਾਗ
ਗੱਲਾਂ ਨਾਲ ਕੀਤਾ Ninder ਨੂੰ ਸ਼ੂਟ ਨੀ …
ਕੁਲ ਏ ਅੰਗ ਨੇ ਚੰਦਨ ਦੀਆਂ ਡਾਲੀਆਂ
ਹੁਣ ਪੁੱਛਣ ਸਵਾਲ ਰਾਤਾਂ ਕਾਲੀਆਂ
ਤੇਰਾ route ਆਉਣਾ ਚਾਉਂਦਾ ਮੋਰਾਂਵਾਲੀਆ
ਤੂੰ ਦਿਲ ‘ਚ ਵਸਾਲੇ ਸੋਣੀਏ , ਉਹ ਹੋ
ਤੂੰ ਆਪਣਾ ਬਣਾ ਲੈ ਸੋਣੀਏ , ਉਹ ਹੋ
ਤੂੰ ਦਿਲ ‘ਚ ਵਸਾਲੇ ਸੋਣੀਏ , ਉਹ ਹੋ
ਤੂੰ ਆਪਣਾ ਬਣਾ ਲੈ ਸੋਣੀਏ
ਹੁਸਨ ਤੇਰਾ ਤਲਵਾਰ
ਤੇਰੇ ਤਿੱਖੇ ਨੈਣ ਕਤਾਰਾਂ
ਰੂਪ ਤੇਰੇ ਨੇ ਕਰੀਆਂ ਪਈਆਂ
ਦੂਰ ਦੂਰ ਤੱਕ ਮਾਰਨ
ਸਿਫਤਾਂ ਕਰਾਂ ਹਜ਼ਾਰਾਂ
ਤੇ ਕਈ ਹੀਰ ਏ ਆਖ ਬੁਲਾਉਂਦੇ
ਕਈ ਤੇਰੇ ਨਾਲ ਬਹਿ ਕੇ ਗੱਲਾਂ
ਦੋ ਪਲ ਕਰਨੀਆਂ ਚਾਉਂਦ
ਹੋ ਲੱਕ ਤੇਰੇ ਦਾ meen ਕੈਮ
ਲੱਗਦੀ ਕੈਮ ਤੇਰੀ ਜੀਨ ਪ੍ਰੈਸ *
ਮੈਨੂੰ ਦਿਲ ਚ sound ਜਿਹੀ ਲਾਵੇ
ਕੱਢ ਸੁਣ ਲੈ ਲਾਕੇ speaker
Feel ਆਉਂਦੀ ਏ ਤੇਰੇ ਵਾਲਾਂ ਵਿੱਚ
ਮੈਨੂੰ ਮਹਿਕ ਫੁੱਲਾਂ ਦੀ ਆਉਂਦੀ
ਲੈ ਗਿਆ ਸ਼ਿੰਦਾ ਮੂਰੇ
ਨੀ ਅੱਜ ਦੱਸਦੇ ਕੀ ਤੂੰ ਚਾਉਂਦੀ …?
ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ ..
ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ ..
ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ ..
ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ
ਉਹ ਗਲ ਉੱਤੇ ਤਿਲ ਕੁੜੀਏ , ਉਹ ਹੋ !
ਤੇਰੇ ਤੇ ਆਇਆ ਦਿਲ ਕੁੜੀਏ , ਉਹ ਹੋ !
ਉਹ ਗਲ ਉੱਤੇ ਤਿਲ ਕੁੜੀਏ , ਉਹ ਹੋ !
ਤੇਰੇ ਤੇ ਆਇਆ ਦਿਲ ਕੁੜੀਏ …
Diamond ਦੇ ਜੋੜੇ ਅੱਖਾਂ ਨੀ
Fit ਲੱਗਦੇ ਤੈਥੋਂ ਲੱਖਾਂ ਨੀ
ਵੱਲ ਖਾਂਦੀ ਰਾਣੀ ਸੱਪਾਂ ਨੀ
ਅੰਨ ਜੋਬਨ ਵਾਲੇ ਪੱਕੇ ਨੀ
ਤੇਰੇ ਹੁਸਨ ਦਾ ਦਿੰਦਾ ਮੱਤਾ ਨੀ
ਨੱਕ ਤਿੱਖਾ ਏ ਤਲਵਾਰ ਕੁੜੇ
ਨਾ ਕਰੀ ਕਿਸੇ ਤੇ ਵਾਰ ਕੁੜੇ
ਤੇਰਾ ਕੋਕਾ ਲਵੇ ਸ਼ਿੰਗਾਰ ਕੁੜੇ
ਲਾਲ ਬੁੱਲੀਆਂ ਨੇ ਹਥਿਆਰ ਕੁੜੇ
ਦਿਲ ਹੁਸਨ ਦਾ ਪਹਿਰੇਦਾਰ ਕੁੜੇ
ਟੌਰ ਤੇਰੀ ਸਭ ਤੋੰ ਹਟਕੇ ਨੀ
ਆਹ shadow ਮਾਰੇ ਝਟਕੇ ਨੀ
ਤੂੰ ਮੁੰਡੇ ਰੱਖਤੇ ਪੱਟ ਕੇ ਨੀ
ਕਈ ਲੰਘਦੇ ਤੈਥੋਂ ਬਚਕੇ ਨੀ
ਕਈ ਲੰਘਦੇ ਤੈਥੋਂ ਬਚਕੇ ਨੀ
ਜਾਨ ਕੱਢ ਦੀ ਏ ਤੂੰ ਹੰਸਕੇ ਨੀ
ਜਾਨ ਕੱਢ ਦੀ ਏ ਤੂੰ ਹੰਸਕੇ ਨੀ