Lak Tunoo Tunoo [Remix]

ਸੋਹਣੀ ਲਗਦੀ ਤੂ ਸੋਹਣੀ ਲਗਦੀ ਤੂ
ਸੋਹਣੀ ਲਗਦੀ ਤੂ ਸਾਰੇਯਾ ਤੋ ਵਖ ਨੀ
ਸਾਰੇ ਮੁੰਡੇਆ ਦੀ ਤੇਰੇ ਉੱਤੇ ਅੱਖ ਨੀ
ਤੇਰਾ ਝੂਟੇ ਖਾਂਦਾ ਲੱਕ ਨੀ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਸੋਹਣੀ ਲਗਦੀ ਤੂ ਸਾਰੇਯਾ ਤੋ ਵਖ ਨੀ
ਸਾਰੇ ਮੁੰਡੇਆ ਦੀ ਤੇਰੇ ਉੱਤੇ ਅੱਖ ਨੀ
ਤੇਰਾ ਝੂਟੇ ਖਾਂਦਾ ਲੱਕ ਨੀ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ

ਨੀ ਕੁੜੀਏ ਸ਼ਰਾਬ ਰੰਗੀਏ ਤੈਨੂੰ ਤੇਰੇ ਨੈਨਾ ਤੋ ਲੌਣਾ
ਨੀ ਕੁੜੀਏ ਸ਼ਰਾਬ ਰੰਗੀਏ ਤੈਨੂੰ ਤੇਰੇ ਨੈਨਾ ਤੋ ਲੌਣਾ
ਸੁਬਹ ਜਾਗਦੀ ਆ ਕਲੀ ਕਿਸੇ ਬਾਗ ਦੀ ਕਲੀ ਕਿਸੇ ਬਾਗ ਦੀ
ਸਾਮੀ ਜਾਪਦੀ ਏ ਬੋਤਲ ਸ਼ਰਾਬ ਦੀ ਬੋਤਲ ਸ਼ਰਾਬ ਦੀ
ਸੁਬਹ ਜਾਗਦੀ ਆ ਕਲੀ ਕਿਸੇ ਬਾਗ ਸਾਮੀ ਜਾਪਦੀ ਏ ਬੋਤਲ ਸ਼ਰਾਬ ਦੀ
ਦਿਲ ਕਰਾ ਤੈਨੂੰ ਪਿਲਾ ਗੱਟ ਗੱਟ ਨੀ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ

ਤੇਰੀ ਮੇਰੀ ਇਕ ਜਿੰਦੜੀ ਭਾਵੇ ਵੇਖਣ ਨੂੰ 2 ਲੱਗਦੇ
ਤੇਰੀ ਮੇਰੀ ਇਕ ਜਿੰਦੜੀ ਭਾਵੇ ਵੇਖਣ ਨੂੰ 2 ਲੱਗਦੇ
ਨੀ ਤੂੰ ਜਦੋ ਤੋਂ ਵਟਾਇਆ ਛੱਲੇ ਮੁੰਡਿਆਂ ਹਾਏ ਨੀ ਛੱਲੇ ਮੁੰਡਿਆਂ
ਗੱਲੈ ਪਿੰਡ ਅਤੇ ਸ਼ੈਰਾ ਵਿਚ ਹੁੰਦੀਆਂ ਹਾਏ ਨੀ ਹੁੰਦੀਆਂ
ਨੀ ਤੂੰ ਜਦੋ ਤੋਂ ਵਟਾਇਆ ਛੱਲੇ ਮੁੰਡਿਆਂ
ਗੱਲੈ ਪਿੰਡ ਅਤੇ ਸ਼ੈਰਾ ਵਿਚ ਹੁੰਦੀਆਂ
ਤੂੰ ਹੀ ਦਸ ਗੱਲ ਸੱਚ ਹੈਂ ਆ ਪੱਖ ਨੀ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ

ਹੱਸਦੀ ਨੇ ਦਿਲ ਮੰਗਿਆ ਅਸੀਂ ਕਦ ਕ ਟੇਲੀ ਦੇ ਉੱਤੇ ਧਰਨਾ
ਹੱਸਦੀ ਨੇ ਦਿਲ ਮੰਗਿਆ ਅਸੀਂ ਕਦ ਕ ਟੇਲੀ ਦੇ ਉੱਤੇ ਧਰਨਾ
ਬਹੁਤ ਸੰਧੂ ਨੂੰ ਤੂੰ ਤੜਫਾਈ ਨਾ ਹਾਏ ਨੀ ਤੜਫਾਈ ਨਾ
ਪਸਕੇ ਪਿਆਰ ਲੰਮਾ ਤੂੰ ਲਾਰਾ ਲਾਇ ਨਾ ਹਾਏ ਨੀ ਲਾਰਾ ਲਾਇ ਨਾ
ਬਹੁਤ ਸੰਧੂ ਨੂੰ ਤੂੰ ਤੜਫਾਈ ਨਾ
ਪਸਕੇ ਪਿਆਰ ਲੰਮਾ ਤੂੰ ਲਾਰਾ ਲਾਇ ਨਾ
ਤੇਰੇ ਇਸ਼ਕ ਨੇ ਲਿਆ ਉਣੁ ਪੱਟ ਨੀ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਸੋਹਣੀ ਲਗਦੀ ਤੂ ਸਾਰੇਯਾ ਤੋ ਵਖ ਨੀ
ਸਾਰੇ ਮੁੰਡੇਆ ਦੀ ਤੇਰੇ ਉੱਤੇ ਅੱਖ ਨੀ
ਤੇਰਾ ਝੂਟੇ ਖਾਂਦਾ ਲੱਕ ਨੀ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ
ਲਕ ਟੂਨੂ ਟੂਨੂ

Trivia about the song Lak Tunoo Tunoo [Remix] by Surjit Bindrakhia

When was the song “Lak Tunoo Tunoo [Remix]” released by Surjit Bindrakhia?
The song Lak Tunoo Tunoo [Remix] was released in 2000, on the album “Lak Tunoo Tunoo”.

Most popular songs of Surjit Bindrakhia

Other artists of