Na Khang Mundeya [Remix]

Shamsher Sandhu

ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਵਿਹ ਵੀਰੇ ਮੇਰੇ ਵੱਡ ਦੇਣਗੇ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ
ਵਿਹ ਵੀਰੇ ਮੇਰੇ ਵੱਡ ਦੇਣਗੇ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ

ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਏ ਗਲੀ ਸਰਕਾਰੀ ਏ
ਏ ਗਲੀ ਸਰਕਾਰੀ ਏ
ਸਾਨੂ ਰੋਕ ਨਹੀ ਸਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ

ਤੈਨੂੰ ਬੰਦਾ ਮੈਂ ਬਣਾ ਦਊਂਗੀ
ਤੈਨੂੰ ਬੰਦਾ ਮੈਂ ਬਣਾ ਦਊਂਗੀ
ਸਾਲੀ ਆਂ ਮੈਂ ਥਾਣੇਦਾਰ ਦੀ
ਹੱਥਕੜੀਆਂ ਲਵਾ ਦਊਂਗੀ
ਸਾਲੀ ਆਂ ਮੈਂ ਥਾਣੇਦਾਰ ਦੀ
ਹੱਥਕੜੀਆਂ ਲਵਾ ਦਊਂਗੀ

ਹੋ ਅੱਖਾਂ ਤੇਰੇ ਨਾਲ ਜਾ ਲੜੀਆਂ
ਅੱਖਾਂ ਤੇਰੇ ਨਾਲ ਜਾ ਲੜੀਆਂ
ਨੀ ਖੈੜਾ ਤੇਰਾ ਨਹੀ ਓ ਸ਼ੱਡਣਾ
ਨੀ ਖੈੜਾ ਤੇਰਾ ਨਹੀ ਓ ਸ਼ੱਡਣਾ
ਭਾਵੇ ਲਗ ਜਾਂਣ ਹੱਥਕੜੀਆਂ
ਅੱਖਾਂ ਤੇਰੇ ਨਾਲ ਜਾ ਲੜੀਆਂ
ਹੋ ਅੱਖਾਂ ਤੇਰੇ ਨਾਲ ਜਾ ਲੜੀਆਂ

ਰਾਹਾਂ ਵਿਚ ਨਾ ਭੁਲਾਈਂ ਮੁੰਡਿਆ
ਰਾਹਾਂ ਵਿਚ ਨਾ ਭੁਲਾਈਂ ਮੁੰਡਿਆ
ਕੁੜੀ ਹਾ ਮੈਂ ਅੱਗ ਵਰਗੀ
ਮੇਰੇ ਨੇੜੇ ਨਾ ਤਾ ਤੂ ਆਈ ਮੁੰਡੇਯਾ
ਕੁੜੀ ਹਾ ਮੈਂ ਅੱਗ ਵਰਗੀ
ਮੇਰੇ ਨੇੜੇ ਨਾ ਤਾ ਤੂ ਆਈ ਮੁੰਡੇਯਾ

ਅਸੀ ਨਦੀਆਂ ਵੀ ਤਾਰ ਲੇਂਦੇ ਹਾ
ਅਸੀ ਨਦੀਆਂ ਵੀ ਤਾਰ ਲੇਂਦੇ ਹਾ
ਕੁੜੀਏ ਤੂ ਅੱਗ ਵਰਗੀ
ਕੁੜੀਏ ਤੂ ਅੱਗ ਵਰਗੀ
ਅੱਗ ਹੱਥਾਂ ਵਿਚ ਫੜ ਲੇਂਦੇ ਹਾ
ਅਸੀ ਨਦੀਆਂ ਵੀ ਤਾਰ ਲੇਂਦੇ ਹਾ
ਅਸੀ ਨਦੀਆਂ ਵੀ ਤਾਰ ਲੇਂਦੇ ਹਾ

ਪ੍ਯਾਰ ਕਰਨੇ ਨੂ ਚਿਤ ਕਰਦਾ
ਪ੍ਯਾਰ ਕਰਨੇ ਨੂ ਚਿਤ ਕਰਦਾ
ਵਿਹ ਆਸ਼ਕ਼ਾ ਦਾ ਹਾਲ ਦੇਖ ਕੇ
ਮੇਰਾ ਥੋੜਾ ਥੋੜਾ ਦਿਲ ਡਰਦਾ
ਵਿਹ ਆਸ਼ਕ਼ਾ ਦਾ ਹਾਲ ਦੇਖ ਕੇ
ਮੇਰਾ ਥੋੜਾ ਥੋੜਾ ਦਿਲ ਡਰਦਾ

ਕੰਨੀ ਕਾਂਟੇ ਪਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ
ਸਾਡੇ ਨਾਲੋ ਬਟਨ ਚੰਗੇ
ਸਾਡੇ ਨਾਲੋ ਬਟਨ ਚੰਗੇ
ਜਿਹੜੇ ਹਿੱਕ ਨਾ ਲਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ
ਕੰਨੀ ਕਾਂਟੇ ਪਾਏ ਹੋਏ ਨੇ

ਬਾਂਹਾਂ ਮੇਰੀਆਂ ਚ ਚੂੜਾ ਛਣਕੇ
ਬਾਂਹਾਂ ਮੇਰੀਆਂ ਚ ਚੂੜਾ ਛਣਕੇ
ਵੇ ਸਾਰਾ ਪਿੰਡ ਰਿਹ ਜੇ ਤਕਦਾ
ਜਦੋ ਨਿਕਲਾ ਮੈਂ ਬਣ ਥਣ ਕੇ
ਵੇ ਸਾਰਾ ਪਿੰਡ ਰਿਹ ਜੇ ਤਕਦਾ
ਜਦੋ ਨਿਕਲਾ ਮੈਂ ਬਣ ਥਣ ਕੇ

ਓ ਦਿਲ ਤੇਰੇ ਉੱਤੇ ਆਯਾ ਹੋਇਆ ਏ
ਦਿਲ ਤੇਰੇ ਉੱਤੇ ਆਯਾ ਹੋਇਆ ਏ
ਨੀ ਸਾਡੇ ਨਾਲੋ ਚੂੜਾ ਹੀ ਚੰਗਾ
ਨੀ ਸਾਡੇ ਨਾਲੋ ਚੂੜਾ ਹੀ ਚੰਗਾ
ਜਿਹੜਾ ਬਾਂਹਾਂ ਵਿਚ ਪਾਯਾ ਹੋਇਆ ਏ
ਦਿਲ ਤੇਰੇ ਉੱਤੇ ਆਯਾ ਹੋਇਆ ਏ
ਨੀ ਦਿਲ ਤੇਰੇ ਉੱਤੇ ਆਯਾ ਹੋਇਆ ਏ

ਮੇਰੇ ਫੋਟੋ ਨਿੱਤ ਸ਼ਪਦੇ ਨੇ
ਮੇਰੇ ਫੋਟੋ ਨਿੱਤ ਸ਼ਪਦੇ ਨੇ
ਸੰਧੂ ਜਹੇ ਲਖਾ ਮਜਨੂ
ਮੇਰਾ ਨਾਮ ਨਿੱਤ ਜਪ੍ਦੇ ਨੇ
ਸੰਧੂ ਜਹੇ ਲਖਾ ਮਜਨੂ
ਮੇਰਾ ਨਾਮ ਨਿੱਤ ਜਪ੍ਦੇ ਨੇ

ਜੱਟੀ ਮਨੇਯਾ ਤੂ ਹੀਰ ਵਰਗੀ
ਜੱਟੀ ਮਨੇਯਾ ਤੂ ਹੀਰ ਵਰਗੀ
ਜੱਟ ਦਾ ਵੀ ਸੁਣ ਅਲੜੇ
ਜੱਟ ਦਾ ਵੀ ਸੁਣ ਅਲੜੇ
ਪਾਣੀ ਪਿੰਡ ਦੀ ਮੰਡੀਰ ਭਰਦੀ
ਜੱਟੀ ਮਨੇਯਾ ਤੂ ਹੀਰ ਵਰਗੀ
ਜੱਟੀ ਮਨੇਯਾ ਤੂ ਹੀਰ ਵਰਗੀ

ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਵਿਹ ਵੀਰੇ ਮੇਰੇ ਵੱਡ ਦੇਣਗੇ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ
ਵਿਹ ਵੀਰੇ ਮੇਰੇ ਵੱਡ ਦੇਣਗੇ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ

ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਏ ਗਲੀ ਸਰਕਾਰੀ ਏ
ਏ ਗਲੀ ਸਰਕਾਰੀ ਏ
ਸਾਨੂ ਰੋਕ ਨਹੀ ਸਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ
ਸਾਨੂ ਟੇਡੀ ਟੇਡੀ ਤਕਦੀ ਤੂ

ਸਾਨੂ ਤਕ ਕੇ ਨਾ ਖਂਗ ਮੁੰਡੇਯਾ
ਸਾਨੂ ਰੋਕ ਨਹੀ ਸਕਦੀ ਤੂ
ਸਾਡੀ ਗਲੀ ਚੋ ਨਾ ਲੰਗ ਮੁੰਡੇਯਾ
ਸਾਨੂ ਰੋਕ ਨਹੀ ਸਕਦੀ ਤੂ

Trivia about the song Na Khang Mundeya [Remix] by Surjit Bindrakhia

Who composed the song “Na Khang Mundeya [Remix]” by Surjit Bindrakhia?
The song “Na Khang Mundeya [Remix]” by Surjit Bindrakhia was composed by Shamsher Sandhu.

Most popular songs of Surjit Bindrakhia

Other artists of