Rooh [Remix]

Talha Anjum, Talhah Yunus

ਤੂੰ ਕਹਿੰਦੀ ਸੁਣ ਲਏ ਬਥੇਰੇ
ਵੇ ਮੈ ਝੂਠੇ ਲਾਰੇ ਤੇਰੇ ਰਾਜਿਆਂ
ਤੂੰ ਨਾਲੇ ਮੋੜ ਚਲੀ ਤੋਫੇ
ਜਿਹੜੇ ਤੈਨੂੰ ਮੈ ਦਿੱਤੋ ਹੀਰੀਏ
ਤੂ, ਛਡ ਜਾ..ਛਡ ਨਾ
ਸੌ ਖਾ ਤੇਰੇ ਵਾਸਤੇ ਸੋਹਣੀਏ
ਤੂ, ਬਿੱਲੋ ਯਾਦ ਰਖੀ ਅੱਪਾ ਕਿਹੜੇ
ਤੇਰੇ ਪਿਛੇ ਮਰ ਚੱਲੇ
ਅਜੇ ਵੀ ਤੇਰੀ ਯਾਦ ਆਵੇ
ਦਿਲਦਾਰ ਕਿੰਨੇ ਤੇਰੇ ਬਾਦ ਆਏ
ਤੂ, ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂ ਦਿਲ ਵਿਚੋਂ ਕੱਡ ਲੈ ਗਈ
ਨਾ ਮਿਲੇ ਮੈਨੂ ਆਪਣਾ ਪਤਾ ਨਾ
ਜਗ ਤੇ ਐਤਬਰਾ ਆਵੇ
ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ
ਤੂੰ ਦਿਲ ਵਿਚੋਂ ਕਡ ਲੈ ਗਈ

ਮੈ ਜੋ ਨਾ ਹੂਆ ਵੋ ਜ਼ਿਕਰ
ਮੈ ਨਾ ਥਾਂ ਜਹਾਂ ਵੋ ਜਿਧਰ
ਮੁਲਾਕ਼ਾਤੇੰ ਸਬ ਮੁਕਤਸਰ
ਐਸੇ ਕਿਊ ਹਮ ਵਕ਼ਤ ਕੇ ਵੋ ਦੋ ਪਹਿਰ
ਜੋ ਮਿਲਕੇ ਵੀ ਮਿਲਤੇ ਨਹੀਂ
ਹਮ ਇਕ ਦੂਸਰੇ ਸੇ ਖ਼ਫ਼ਾ
ਕਰਤੇ ਇਕ ਦੂਸਰੇ ਸੇ ਗਿੱਲੇ ਗਿੱਲੇ ਨਹੀਂ
ਨਹੀਂ ਨਹੀਂ ਨਹੀਂ
ਮੁਰਦੇ ਮੈਂ ਸੇ ਤਾਕਤ ਔਰ ਤੁਝ ਮੇਂ ਤਾਕਤ
ਨਹੀਂ ਨਹੀਂ ਨਹੀਂ
ਜਹਾਨ ਸੇ ਛੋੜਾ ਥਾ ਟੂਣੇ ਮੁਝੇ
ਮੈ ਅਬ ਭੀ ਵਹੀ ਵਹੀ
ਵਹੀਂ ਕਹੀ ਅਗਰ ਨਹੀਂ
ਤੋਂ ਸੋਚੋ ਮੈ ਰਹਾ ਹੀ ਨਹੀਂ
ਤੇਰੇ ਸ਼ਹਿਰ ਮੈਂ ਅਬ ਤੇਰਾ ਘਰ ਨਹੀਂ
ਮੈ ਜੈਸੇ ਭਟਕਤੀ ਰੂਹ
ਯਹਾਂ ਸੇ ਵਹਾਂ ਫਿਰੁ
ਹੱਥੋਂ ਮੇਂ ਵਰਕੁਲ ਸ਼ਾਮ ਔਰ
ਬਾਤੇੰ ਮੈ ਖੁਦਸੇ ਕਰੁ
ਵੋ ਕਹਿਤੇ ਮੈਂ ਪਿਤਾ ਹੂਨ ਕਿਊ
ਕਿਊ ਕਰਤਾ ਖੁਦ ਕੋ ਬਰਬਾਦ
ਮੈਂ ਕਹਿਤਾ ਹੂਨ ਪਿਤਾ ਹੂਨ ਯੂ
ਕਿ ਆਏ ਨਾ ਉਸਕੀ ਯਾਦ
ਇਕ ਸਕੇ ਆਨੇ ਸੇ ਪਹਿਲੇ
ਇਕ ਸਕੇ ਜਾਣੇ ਕੇ ਬਾਅਦ
ਇਕ ਨਸ਼ਾ ਕਰਨੇ ਸੇ ਪਹਿਲੇ
ਇਕ ਨਸ਼ਾ ਕਰਨੇ ਕੇ ਬਾਅਦ
ਸੁਣਾ ਹੈ ਅਸਮਾਨੋਂ ਮੇਂ
ਬੰਟੇ ਹੈਂ ਜੋੜੇ ਕਹੀਂ
ਵੋ ਕਰੇ ਨਾ ਯਾਰ ਵਾਅਦਾ ਖ਼ਿਲਾਫ਼ੀ
ਹਮ ਵੀ ਨਾ ਤੋੜੇ ਕਭੀ

I dont now i have to said out of mind men
I dont know ਕਿਊ ਖਿਚੂ ਛੁਟੇ ਕਿ line ਮੇਂ
I dont know ਜਿਤਨੀ cute ਉਤਨੀ mean ਭੀ
I dont know ਜਿਤਨੀ ਝੂਠੀ ਉਤਨੀ ਹਸੀਨ ਭੀ

ਅਜੇ ਵੀ ਤੇਰੀ ਯਾਦ ਆਵੇ ਦਿਲਦਾਰ
ਤੇ ਜਿੰਨੇ ਤੇਰੇ ਬਾਅਦ ਆਵੇ
ਜਦੋ ਦੀ ਤੂੰ ਰਸ ਕੇ ਗਯੀ
ਤੂੰ ਦਿਲ ਵਿੱਚੋ ਕਢ ਕੇ ਲੈ ਗਈ
ਨਾ ਮਿਲੇ ਮੈਨੂੰ ਆਪਣਾ ਪਤਾ
ਨਾ ਜਗ ਤੇ ਐਤਬਾਰ ਆਵੇ
ਤੂੰ ਜਦੋ ਦੀ ਮੇਥੋ ਰੁਸਕੇ ਗਈ
ਤੂੰ ਦਿਲ ਵਿੱਚੋ ਕਢ ਲੈ ਗਯੀ

Most popular songs of Talha Anjum

Other artists of Asiatic music