Nasha [Live]
ਕਿਉਂ ਨਸ਼ਾ ਤੇਰਿਆਂ ਹੋਇਆ ਹੋਇਆ
ਦਿਲ ਮੇਰੇ ਨੂੰ ਕੀ ਹੋਇਆ
ਕਿਉਂ ਫਿਰਦਾ ਐ ਖੋਇਆ
ਕਿਉਂ ਤੇਰੇ ਤੇ ਅੱਖਾਂ ਜੁੜੀਆਂ
ਕੀ ਕਰਲੂ ਗੀ ਸਾਡਾ ਦੁਨੀਆਂ
ਮੈਂ ਅੱਜ ਤੱਕ ਕਿਸੇ ਦੀਆਂ ਨੀ ਸੁਣੀਆਂ
ਤੂੰ ਮੇਨੂੰ ਪਾਗਲ ਕਰ ਜਾਣਾ
ਤੇਰੇ ਮੇਰਾ ਅਫਸਾਨਾ ਦੇਖੀ ਅੱਧਾ ਰਹ ਜਾਣਾ
ਪੂਰਾ ਕਰਦੇ ਤੂੰ ਮੇਨੂੰ ਜੋ ਵੀ ਮੇਰੇ ਦਿਲ ਵਿੱਚ ਲਿਖਿਆ
ਪਹਿਲਾਂ ਦਾ ਪਤਾ ਏ ਇਹ ਤੇਨੂੰ
ਕਿਉਂ ਨਸ਼ਾ ਤੇਰਿਆਂ ਹੋਇਆ ਹੋਇਆ
ਕਿਉਂ ਨਸ਼ਾ ਤੇਰਿਆਂ ਹੋਇਆ ਹੋਇਆ
ਕਿਉਂ ਨਸ਼ਾ ਤੇਰਿਆਂ ਹੋਇਆ ਹੋਇਆ
ਕਿਉਂ ਨਸ਼ਾ ਤੇਰਿਆਂ ਹੋਇਆ ਹੋਇਆ
ਕਿਉਂ ਤੇਰੇ ਤੇ ਅੱਖਾਂ ਜੁੜੀਆਂ
ਕੀ ਕਰਲੂ ਗੀ ਸਾਡਾ ਦੁਨੀਆਂ
ਮੈਂ ਅੱਜ ਤੱਕ ਕਿਸੇ ਦੀਆਂ ਨੀ ਸੁਣੀਆਂ
ਤੂੰ ਮੇਨੂੰ ਪਾਗਲ ਕਰ ਜਾਣਾ
ਤੇਰੇ ਮੇਰਾ ਅਫਸਾਨਾ ਦੇਖੀ ਅੱਧਾ ਰਹ ਜਾਣਾ
ਪੂਰਾ ਕਰਦੇ ਤੂੰ ਮੇਨੂੰ ਜੋ ਵੀ ਮੇਰੇ ਦਿਲ ਵਿੱਚ ਲਿਖਿਆ
ਪਹਿਲਾਂ ਦਾ ਪਤਾ ਏ ਇਹ ਤੇਨੂੰ
ਪਹਿਲਾਂ ਦਾ ਪਤਾ ਏ ਤੇਨੂੰ
ਪਹਿਲਾਂ ਦਾ ਪਤਾ ਏ ਤੇਨੂੰ
ਤੈਨੂੰ ਪਹਿਲਾਂ ਦਾ ਪਤਾ ਏ ਤੇਨੂੰ