Mai Ni Bolna

Rajveer

ਮੈਂ ਨਾ ਮੰਨ ਦੀ ਵੇ ਝੂਠੀਯਾ ਤੇਰਿਯਾ ਗੱਲਾਂ ਵੇ
ਜੇ ਆਏ ਹੀ ਰਿਹਣੇ ਹਾਲ ਤੇਰੇ
ਮੈਂਤੇ ਪੇਕੇ ਚੱਲੀ ਵੇ
ਚਲੀ ਜੌਂਗੀ ਮਈ ਤੈਨੂ ਛੱਡ ਕੇ
ਜਾਂ ਜਾਂ ਕਿਹ ਕੇ ਮੈਨੂ ਨਾ ਤੂ ਸੱਦ ਵੇ
ਜਾ ਮੈਂ ਨੀ ਬੋਲਣਾ ਨਾਲ ਤੇਰੇ
ਨਾ ਮੈਂ ਨੀ ਬੋਲਣਾ ਨਾਲ ਤੇਰੇ
ਤੈਨੂ ਮੈਥੋ ਵੱਡ ਕੇ ਯਾਰ ਤੇਰੇ
ਨਾ ਮੈਂਨੀ ਬੋਲਣਾ ਨਾਲ ਤੇਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ

ਟਾਇਮ ਦੇਕੇ ਮੈਨੂ ਵੇ ਤੂ ਆਪ ਭੁੱਲ ਜਾਣਾ ਆਏ
ਦਿਲ ਮੇਰਾ ਸਾਢੇ ਜਦੋਂ ਹੋਰਾਂ ਨਾਲ ਹੁੱੰਣਾ ਆਏ
ਟਾਇਮ ਦੇਕੇ ਮੈਨੂ ਵੇ ਤੂ ਆਪ ਭੁੱਲ ਜਾਣਾ ਆਏ
ਦਿਲ ਮੇਰਾ ਸਾਢੇ ਜਦੋਂ ਹੋਰਾਂ ਨਾਲ ਹੁੱੰਣਾ ਆਏ
ਮੇਰੀ ਗਲ ਸੁਣ ਕਰ ਕੇ ਤੂ ਕੰਨ ਵੇ
ਤੇਰਾ ਫੋਨ ਦੇਖੀਂ ਦੇਣਾ ਕਿੱਤੇ ਭੰਨ ਮਈ
ਜਾ ਮੈਂ ਨੀ ਬੋਲਣਾ ਨਾਲ ਤੇਰੇ
ਨਾ ਮੈਂ ਨੀ ਬੋਲਣਾ ਨਾਲ ਤੇਰੇ
ਤੈਨੂ ਮੈਥੋ ਵੱਡ ਕੇ ਯਾਰ ਤੇਰੇ
ਨਾ ਮੈਂਨੀ ਬੋਲਣਾ ਨਾਲ ਤੇਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਬਣੇ ਤੂ ਚਾਲਕ ਨਾ ਹਾਏ ਮੈਨੂ ਕੁਝ ਜਾਂ ਦਾ
ਪਤਾ ਤੈਨੂ ਤੇਰੇ ਬਿਨਾ ਔਖਾ ਹਾਏ ਰਾਕਾਂ ਦਾ
ਬਣੇ ਤੂ ਚਾਲਕ ਨਾ ਹਾਏ ਮੈਨੂ ਕੁਝ ਜਾਂ ਦਾ
ਪਤਾ ਤੈਨੂ ਤੇਰੇ ਬਿਨਾ ਔਖਾ ਹਾਏ ਰਾਕਾਂ ਦਾ
ਰਾਜਵੀਰ ਮੇਰਾ ਫਡ ਲ ਤੂ ਹਥ ਵੇ
ਲੈਜਾ ਓਥੇ ਜਿਥੇ ਦੁਨਿਯਾ ਆਏ ਵਖ ਵੇ
ਜਾ ਮੈਂ ਨੀ ਬੋਲਣਾ ਨਾਲ ਤੇਰੇ
ਨਾ ਮੈਂ ਨੀ ਬੋਲਣਾ ਨਾਲ ਤੇਰੇ
ਤੈਨੂ ਮੈਥੋ ਵੱਡ ਕੇ ਯਾਰ ਤੇਰੇ
ਨਾ ਮੈਂਨੀ ਬੋਲਣਾ ਨਾਲ ਤੇਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ
ਤੰਗ ਕਰੇ ਮੈਨੂ ਮੇਰੇ ਢੋਲ ਸਿਪਾਹਿਯਾ
ਤੰਗ ਕਰੇ ਤੰਗ ਕਰੇ

Most popular songs of Tanya

Other artists of Reggae pop