LV

Kaptaan

Yeah Proof!

ਕਾਲੀ ਗੱਡੀ ਚੋਂ ਲਾਕੇ ਕਾਲੀ Lv ਨੀ
ਤੈਨੂ ਤੱਕਦਾ ਏ ਮੁੰਡਾ ਦੇਖ ਚੰਨ ਵਰਗਾ
ਜਿਹਦੇ ਸ਼ਿਅਰ ਵਿਚ ਦੁਸ਼ਮਣ 40-40
ਜਿਹਦੇ ਮੋਡਦੇ ਉੱਤੇ ਟੰਗੀ ਆਏ ਦੁਣਾਲੀ
ਤੈਨੂ ਲਾਕੇ ਰਖੂ ਪਕਾ ਹਿੱਕ ਨਾਲ ਬਲੀਏ
ਨੀ ਜਿਹਦਾ ਕਰਦਾ ਸ਼ਿਕਾਰ ਆਂਖਾਂ ਨਾਲ ਆਏ

ਹੋਰ ਬਹੁਤ ਚੀਜ਼ਾਂ ਦੁਨਿਯਾ ਤੇ ਸੋਹਣੀਆ
ਤੂ ਸੋਹਣੀ ਲਗਦੀ ਆਏ ਬਾਹਲੀ
ਤੇਰਾ ਚੋਕੋਲਾਟਯ ਰੰਗ ਕਰੇ ਨਸ਼ਾ ਫ਼ੀਮ ਦਾ
ਨੀ ਹੁੰਨ ਖੰਡਾ ਨੀ ਜੋ ਖਾਣੀ ਸੀ ਮੈਂ ਖਾਲੀ
ਜੇ ਤੂ ਪੇਗ ਆਏ old Glen ਦਾ ਕੁੜੇ
ਜੱਟ ਮੋਟੋਰ ਤੇ ਕੱਡੇ ਹੋਏ Drum ਵਰਗਾ
ਕਾਲੀ ਗੱਡੀ ਚੋਂ ਲਾਕੇ ਕਾਲੀ Lv ਨੀ
ਤੈਨੂ ਤੱਕਦਾ ਏ ਮੁੰਡਾ ਦੇਖ ਚੰਨ ਵਰਗਾ
ਤੇਰੀ Jacket ਤੇ Leopard Print ਗੋਰੀਏ
ਕੱਮ ਗੱਬਰੂ ਦਾ Tiger ਦੇ ਦੱਮ ਵਰਗਾ

ਤੂ ਓ ਹਦੀ ਨੀਂਦ ਉਡਾ ਕੇ ਰਖੀ ਹੋਈ ਆਏ ਨੀ
ਜਿਹਨੇ ਦੁਨਿਯਾ ਦੇ ਹੋਸ਼ ਉਡਾਏ ਪਾਏ ਆ ਗੋਰੀਏ
ਭਾਲ ਪਡ਼ਤਾਲ ਚਲੇ ਘਰੇ ਨੀ ਮੁਦੇ
ਜਿਹਨੇ ਜਿਹਨੇ ਸੱਦੇ ਨਾਲ ਪੰਗੇ ਲੇਯਾ ਗੋਰੀਏ

ਓਹਦਾ ਡਾਕੁਯਾਂ ਤੋਂ ਖੋਹ ਲੈਂਦਾ ਸੀ ਨੀ ਅਸਲਾ
ਦੇਖ ਤੇਰੇ ਚੱਕਰਾਂ ਚ ਖੋਯ ਫਿਰਦਾ
ਝੱਟ ਦਿਨੇ ਫਡ ਦਾ ਚਲਾਕੀ ਆਂਖ ਦੀ ਨੀ
ਪਰ ਇਸ਼੍ਕ਼ ਤੇਰੇ ਚ ੇੰਨਾ ਹੋਯ ਫਿਰਦਾ
ਸਾਡੀ ਗੁਣ ਦੀ ਗੋਲੀ ਚ ਜਿੰਨੀ ਤੇਜੀ ਪਤਲੋ
ਤੂ ਫਾੱਰਟੇਦਾਰ ਬੋਲੇ ਅੰਗਰੇਜੀ ਪਤਲੋ
ਤੌਰ ਟੂਰ ਮੂਹਰੇ ਲਾਕੇ ਰਾਖੀ ਹੋਯੀ ਆਏ
ਪਰ ਤੇਰੇ ਪਿਛਹੇ ਹੋ ਗਯਾ ਕ੍ਰੇਜ਼ੀ ਪਤਲੋ
ਤੇਰੇ ਕਰਕੇ ਹੀ ਕੱਲਾ ਔਂਦਾ ਪੱਟ ਹੋਣਿਏ
ਓਹਿਦਾੰ ਨਾਲ ਹੁੰਦਾ ਕਾਫਿਲਾ ਨੀ ਜੰਨ ਵਰਗਾ
ਕਾਲੀ ਗੱਡੀ ਚੋਂ ਲਾਕੇ ਕਾਲੀ LV ਨੀ
ਤੈਨੂ ਤੱਕਦਾ ਆਏ ਮੁੰਡਾ ਦੇਖ ਚੰਨ ਵਰਗਾ
ਤੇਰਾ ਗੋਰਾ ਰੰਗ ਰਿਹੰਦਾ ਆਏ ਮਸ਼ਹੂਰਿਆ ਚ
ਜੱਟ ਖਬਰਾਂ ਚ ਰਿਹੰਦਾ ਕਾਲੇ ਧਨ ਵਰਗਾ

ਆਪ ਦੀ ਤਾਰੀਫ ਦਾ ਕਿ ਆਪ ਕਰਨਾ
ਪਤਾ ਦੁਨਿਯਾ ਤੋਂ ਕਰ ਲੀ ਤੂ ਕੌਣ ਗੱਬਰੂ
ਜਿਵੇਈਂ ਤੇਰੇ ਭੂਰੇ ਭੂਰੇ ਬਾਲ ਜਚ੍ਦੇ
ਓਹਵੇੱਇਂ ਜਚਦਾ ਮੈਂ ਤੇਰੇ ਨਾਲ ਬ੍ਰਾਉਨ ਗੱਬਰੂ
ਦਿਲ ਤੇਰਾ ਮੰਗੇਯਾ ਓ ਗੱਲ ਵਖੜੀ
ਏ ਨਾ ਸੋਚ ਲੀ ਕਿਸੇ ਦੀ ਰਾਇਡ ਮੰਗੀ ਫਿਰਦਾ
ਇਕ ਤਾਂ ਮੁਚਹ ਟੰਗੀ ਫਿਰੇ ਪਤਲੋ
ਦੂਜਾ ਵੈਰੀ ਟਾਂਗੇ ਦੱਬ ਨਾਲ ਜੋ ਟੰਗੀ ਫਿਰਦਾ
ਲਾਇਟ ਬ੍ਲੂ ਆਂਖ ਵਿਚ ਰੀਝ ਨਾਲ
ਪਾਯਾ ਸੂਰਮਾ ਤੂ ਡਾਰ੍ਕ ਬ੍ਲੈਕ ਪਤਲੋ
ਲੋਡ ਰਖੇ ਪਾਕੇ ਜੱਟ 6 ਗੋਲਿਆ
ਉੱਤੋਂ ਪੈਂਦੇ ਆ ਰਾਕਾਨੇ 6 ਪੈਕ ਪਤਲੋ
ਕਪਤਾਨ ਕਪਤਾਨ ਤੈਨੂ ਦਿੰਦਾ ਆਏ ਜ਼ੁਬਾਨ
ਕੇ ਜੇ ਤੂ ਰਖੇ ਮਾਨ ਪੌਂਡਾ ਉੱਤੇ ਚਹਾਪ ਜੁ
ਸੂਟ ਰੇਡ ਕਰੇ ਡੇਡ ਜੱਟ ਭੰਨ ਦੂਗਾ ਹੇਡ
ਜੇ ਕੋਈ ਅਡੇਯਾ ਬ੍ਰੇਡ ਜਾਂ ਲਾਕੇ ਚਕ ਜੁ
ਬਠਿੰਡੇ ਆਲੇ ਦੇ ਗੀਤਾਂ ਵਿਚ ਮਿਲਣਾ ਨੀ
ਤੈਨੂ ਸ਼ਬਦ ਪਾਟੋਲਾ ਤੀਜਾ ਰੂੰ ਵਰਗਾ
ਕਾਲੀ ਗੱਡੀ ਚੋਂ ਲਾਕੇ ਕਾਲੀ Lv ਨੀ
ਤੈਨੂ ਤੱਕਦਾ ਏ ਮੁੰਡਾ ਦੇਖ ਚੰਨ ਵਰਗਾ
ਤੇਰੇ ਕੰਨਾ ਲਯੀ ਲੈਕੇ ਆਯਾ ਬਾਲਿਆ ਨੀ
ਪੌਂਡ ਖਰ੍ਚੇਯਾ ਵਲੂੰਗ ਰਿਹਿੰਦੇ ਕੰਨ ਵਰਗਾ
ਚੰਨ ਵਰਗਾ ਚੰਨ ਵਰਗਾ
ਚੰਨ ਵਰਗਾ ਹਨ ਚੰਨ ਵਰਗਾ

Trivia about the song LV by Vicky

Who composed the song “LV” by Vicky?
The song “LV” by Vicky was composed by Kaptaan.

Most popular songs of Vicky

Other artists of Pop