Eve Teaser

Wazir Patar, Sikander Kahlon, Manna Shahkot

ਏ ਤਾ ਆਪਾ ਨੂ ਆਪਣੇ ਪੁਰਖ਼ ਹੀ ਦਸ ਦਿੰਦੇ ਨੇ
ਕੇ ਜੌਣਾ ਝੂਠ, ਤੇ ਮਰਨਾ ਸਚ ਏ
ਠੀਕ ਆ ਨਾ ਜੀ ਕੋਈ ਹੋ ਗਿਆ ਮਰਨਾ ਮਰੌਣਾ ਤਾ
ਜੋ ਵਹੇਗੁਰੂ ਨੇ, ਜਿਥੇ ਲਕੀਰ ਮਾਰਤੀ
ਓਥੇ ਹੀ ਹੋਣਾ ਸਬ ਕੁਛ
ਪੰਜਾਬੀ ਸਿਂਗਰ ਸਿਧੂ ਮੂਸੇਵਾਲਾ ਕਿ ਪੰਜਾਬ ਕੇ
ਮਾਨਸਾ ਜਿਲ੍ਹਾ ਮੇ ਗੋਲੀ ਮਾਰ ਕਰ ਹੱਤਿਆ ਕਰਦੀ ਗਯੀ

Yeah
Kahlon!
Yo, Wazir! Tell 'em where you from, man!

ਗਲ ਅਣਖਾਂ ਤੋ ਸ਼ੁਰੂ, ਅਣਖਾਂ ਤੇ ਮੁਕਦੀ
ਟੁਟ ਜਾਣੀ ਮੰਜੂਰ, ਧੋਣ' ਨਇਓ ਝੁਕਦੀ
ਹੱਕ ਕਰਦੇ ਵਸੂਲ, AK ਦੇ ਏ MAG ਨੀ
Eve teaser ਮਕੌਂਦੇ ਜੁਰਤਾ ਦੇ tag ਨੀ
ਵੈਲਪੁਨੇ 'ਚ ਨੇ ਜੱਟ ਸ੍ਕਾਲਰ, ਕੁੜੇ
ਕਮ ਦਸ ਕਿ ਕਰੀਏ, white ਕਾਲਰ, ਕੁੜੇ
ਬੈਕ ਸੀਟ ਭਨਕ ਦੇ ਨੋਟ'ਆਂ ਦੇ stack ਨੀ
On-run 'ਤੇ ਆ ਵੈਰੀ, ਵਜ਼ੀਰ ਏ back ਨੀ
ਮੁੰਡੇ ਧਰਤੀ ਹਾਲੌਂਦੇ ਸ਼ੇਰ'ਆਂ ਵਾਲੀ ਤੋਰ ਨਾ
ਮੰਨਾ ਲਿਖਦਾ ਆਏ ਕਿ, ਕੀਤੇ ਸੁਣੀ ਗੌਰ ਨਾ
ਨੌਲ ਅਣਖੀ ਦੇ ਪਾਏ, ਸਾਨੂ auto ਨਾ
ਓਤਾ ਭਰਨਾ ਗਦਾਰੀ ਲਗੀ ਸਾਡੇ ਚੱਮ ਨਾ
ਰੂਹਾ ਮਾੜੀਆ ਪਛਾਣੇ ਜਾਦੂ ਸਾਡੀ ਅੱਖ ਦਾ
ਕਾਲੇ loc's ਨਾ ਰੋਹਬ ਪੂਰਾ, ਟੇਡੀ ਪਗ ਦਾ (Woo)
ਹੱਕ ਆਪਣਾ ਨਾ ਛਡੇ , ਭਲਾ ਮੰਗੇ ਸਬ ਦਾ
ਅੰਤ ਨੇੜੇ ਹੀ ਹੁੰਦਾ ਆਏ, ਸੱਜਣ ਠੱਗਦਾ
ਰਾਤਾਂ ਕਾਲੀ'ਆਂ 'ਚ ਲੁਕੀ ਹਰ ਗਲ ਰਾਜ ਦੀ
ਠੰਡਾ ਸੂਰਜ ਆਂ ਨੂ ਕਰੇ, ਗਰਮੀ ਦਿਮਾਗ ਦੀ
ਛਾਵੇ ਤਾਰੇ ਆਂ ਦੇ ਰੋਵੇ ਜੱਟ, ਰਾਂਝਾ ਚੋ ਨੀ
ਇਕ ਪਖ ਵਫਾਦਾਰੀ, ਜੱਟ ਸਾਂਝ'ਆਂ ਚੋ ਨੀ
Doon belt ਤੇ ਚੀਡੀ, ਕਰਦੇ belt ਦੀ ਨਾ
ਧੱਕੇ 'ਆਲਾ ਕਰੇ ਧੱਕਾ ਹਥ ਮਾਜ਼ਰ ਜੋ ਫਡ
ਨੇਵਰ ਲੇਸ, ਘੁੱਮੇ ਆਜ਼ਾਦ, ਹਥ trigger 'ਤੇ ਰਖ
ਮਾਲਕ ਸਾਰੇਆ ਦਾ ਇਕ, ਸਾਡਾ ਪੂਰਦਾ ਏ ਪਖ
ਖੁੱਲੇ ਜਿਗਰੇ, ਤੇ ਸਾਹ ਸਾਡੇ ਸੁਕਦੇ ਨਹੀ
ਲੰਘੀ ਜਾਂਦੀ ਜ਼ਿੰਦਗੀ, ਸਮੇ ਰੁਕ੍ਦੇ ਨਹੀ
ਲੰਘੀ ਜਾਂਦੀ ਜ਼ਿੰਦਗੀ, ਸਮੇ ਰੁਕ੍ਦੇ ਨਹੀ
ਮੌਤ ਮਾਰਦੀ ਆਵਾਜ'ਆਂ, ਯਾਰ ਲੁਕਦੇ ਨਹੀ
ਮੌਤ ਮਾਰਦੀ ਆਵਾਜ'ਆਂ, ਯਾਰ ਲੁਕਦੇ ਨਹੀ

ਕੁੱਤੇ ਕਰਦੇ ਸ਼ਿਕਾਰ, ਵੇਖ ਸ਼ੇਰ ਦਾ ਰਕਾਨੇ
ਪੰਗਾ ਪਈ'ਗਯਾ ਜੇ, ਲਾਯੀ'ਨ ਫੇਰ ਨਾ ਬਹਾਨੇ
ਜੋ ਖੇਡ'ਦੇ ਸੀ ਪੂਰੀ ਨਾ, ਹੋਗੇ ਵੱਡੇ ਨੇਯਾਨੇ
ਵੇਖੇਯਾ ਮੈਂ ਕਿ-ਕਿ ਕਦੇ ਸੁਣੀ ਅਫ੍ਸਾਣੇ (ਹਨ)
ਰਿਯਲ ਮੁਕਦੇ ਨੀ ਲੰਘੀ ਜਾਂਦੀ ਜ਼ਿੰਦਗੀ, ਸਮੇ ਰੁਕ੍ਦੇ ਨੀ
ਛਡਿ ਕਾਲੀ ਜ਼ਿੰਦਗੀ, ਸਾਡੇ ਲੁਕਦੇ ਅਤੀਫ
ਸੂਰਜਮੁਖੀ ਰਿਹੰਦੀ ਸਾਡਾ ਧੁਪ ਤੇ ਸਮੀਪ
ਸਿਰੇ ਦੇ ਬੇਜ਼ਾਰ ਲਹੂ ਸਿਰ 'ਤੇ ਸਵਾਰ
ਸਾਡੀ ਇਕ ਵਾਲੀ ਸੋਚ, ਤੂ'ਨ ਪਿਲਾ ਵੇ ਇੰਤਸ਼ਾਕ
ਮੁਹਾਲੀ ਰਾਜ ਆਏ ਤੇ ਮਾਝਾ background
ਪੁਛ੍ਹ'ਲੀ ਭਤੀਜਾ, ਤੇਰਾ ਚਾਚਾ ਏ ਕੋਣ?
ਗੱਡੀ ਮੇਰੀ ਲੰਬੀ , ਗਲੀ ਸਾਰੀ ਕਮਬੀ
ਜਰ੍ਮਨ ਕਾਰ'ਆਂ ਰਖ'ਆਂ, ਨਾਜ਼ੀ'ਆਂ ਨਾ' ਸੰਧੀ
ਕਿਨੇ ਵੇ ਨੇ ਪੱਟਤੇ , ਪਤਾ ਨੀ ਕਿੰਨੇ ਲਖ ਨੇ
ਪੈਸਾ ਹੀ ਆਏ ਸਿਰਾ, ਜੋ ਜ਼ਰੂਰੀ ਹੁੰਦਾ ਵਕ਼ਤ ਵੇ
ਸਾਲਾ ਹੀ ਏ, ਯਾਦ ਰਾਖੀ, ਮੰਨ ਵਿਚ ਗਾਲ ਕਢੀ
ਕਢਤੀ ਜੇ ਮੂਹ 'ਤੇ, ਹੌਗਾ ਹਿਸਾਬ ਨਕੀ
ਗੈਰ'ਆਂ ਵਿਚ ਘਾਟ ਬੋਲਾ'ਨ, ਯਾਰ'ਆਂ ਨਾਲ ਡੱਟ ਖੋਲ'ਆਂ
ਮੈਂ ਨਹੀ, ਮੇਰਾ ਹੱਕ ਬੋਲਾ
ਇੱਜ਼ਤ-ਦਰ ਆਏ ਦਤ ਮੌਲਾ

Phone ਮੈਨੂ ਔਂਦੇ ਨੇ Dubai ਤੋਂ
ਕਹਿੰਦੇ ਕਾਹਲੋਂ ਖੇਤ ਸਾਰਾ ਜਾਲਤਾ, ਤੂੰ mike ਤੋਂ
ਵਖ ਚਿਹਰੇ, ਸਾਡਾ ਖੂਨ ਆਏ ਏਕ
Trigger ਚੱਲੇ ਲੱਗੇ ਜਾਗ ਸੂਨਾ-ਸੂਨਾ ਵੇਖ
ਮੇਰੀ ਪੀਠ ਤੇ ਨੇ ਦਾਗ, ਸਿਗੇ ਸਾਰੇ ਇਤਫਾਕ
ਤੈਨੂ ਕਹੇ ਤੂ sangach, ਸੀਗਾ ਸਾਡੇ ਲ ਮਜਾਕ
ਮੁੰਡਾ dropout ਪੂਰਾ ਕੀਤਾ ਨੀ college
Benz ਵਿਚ ਵਜ਼ੀਰ ਨਾ ਦਵਾ street knowledge
ਮਕਸਤ ਓਹੀ, ਪਰ ਬਾਦਲ ਗਏ ਨੇ ਰੀਜ਼ਨ
ਆਪਣੇ ਆ ਕਰਨ, ਬਸ ਜੀਵ'ਆਂ ਮੇਰਾ ਜੀਵਨ
ਗਰਮ ਹੈ ਦਿਮਾਗ, ਮੈਨੂ ਚੜ੍ਹਿਆ ਆਏ fever
ਨਾਮ ਮੇਰਾ ਆਦਂਖੋਕ, ਤੇ ਮੈਂ eve teaser
ਮਕਸਤ ਓਹੀ, ਪਰ ਬਾਦਲ ਗਏ ਨੇ ਰੀਜ਼ਨ
ਆਪਣੇ ਆ ਕਰਨ, ਬਸ ਜੀਵ'ਆਂ ਮੇਰਾ ਜੀਵਨ
ਗਰਮ ਹੈ ਦਿਮਾਗ, ਮੈਨੂ ਚੜ੍ਹਿਆ ਆਏ fever
ਨਾਮ ਮੇਰਾ ਆਦਂਖੋਕ, ਤੇ ਮੈਂ eve teaser

Killa!

Wazir!
Punjab, Mohali, ਅਬਰਸਰ!
Yeah!

Wazir in the hood!

Trivia about the song Eve Teaser by Wazir Patar

When was the song “Eve Teaser” released by Wazir Patar?
The song Eve Teaser was released in 2023, on the album “Street Knowledge”.
Who composed the song “Eve Teaser” by Wazir Patar?
The song “Eve Teaser” by Wazir Patar was composed by Wazir Patar, Sikander Kahlon, Manna Shahkot.

Most popular songs of Wazir Patar

Other artists of Dance music