TU HI DAS

Navvi, Wazir Patar

ਹੈਲੋ
ਨਾ ਗੱਲ ਲਾਏ ਗਏ ਵਾਜ਼ਿਰ ਆ ਵੇ
ਤੇਰੇ ਬਾਦ ਵੀ ਲੋਕੀ ਬੋਹਤ ਮਿਲੇ
ਤੇਰੇ ਬਾਦ ਮੈਂ ਚੀਜਾਂ 2 ਮੰਗਿਆ
ਯਾ ਤੂੰ ਮਿਲੇ ਯਾ ਮੌਤ ਮਿਲੇ
ਮੇਰਾ ਦੀਨ ਦਾਰੂ ਨਾਲ ਲੱਗ ਜਾਂਦਾ
ਤੇ ਰਾਤ ਖੱਟਾ ਨਾਲ ਲੰਗਦੀ ਆ
ਤੇਰੇ ਫੁੱਲਾ ਨਾਲ ਯਰਾਨੇ ਨੇ
ਸਾਡੀ ਵਾਟ ਕੱਖਾਂ ਨਾਲ ਲੰਗਦੀ ਆ

ਜਿਹੜੇ ਫੱਟ ਤੂ ਲਾ ਤੁਰਗੀ ਲੂਕਾ ਲਈਐ ਜਾ ਸੀ ਕਰੀਏ
ਹੁਣ ਹੁਣ ਦੱਸ ਕਿ ਕਰਾ ਮੈਂ
ਮੇਰੀ ਵੀ ਮਜਬੂਰੀ ਸੀ ਮੈਂ ਤੈਨੂੰ ਪਹਿਲਾ ਕਿਹਾਂ ਸੀ

ਮੈਥੋਂ ਹੋਰ ਦੁਖ ਨੀ ਝਲ ਹੋਣਾ ਨੀ ਤੂ ਹੀ ਦਸ ਅਸੀ ਕਿ ਕਰੀਏ
ਮੈਥੋਂ ਹੋਰ ਦੁਖ ਨੀ ਝਲ ਹੋਣਾ ਨੀ ਤੂ ਹੀ ਦਸ ਅਸੀ ਕਿ ਕਰੀਏ

ਨੀ ਤੂ ਹੀ ਦਸ ਅਸੀ ਕਿ ਕਰੀਏ
ਨੀ ਤੂ ਹੀ ਦਸ ਅਸੀ ਕਿ ਕਰੀਏ

ਲੋਕੀ ਅਕਲਾ ਦਿੰਦੇ ਰਿਹਿੰਦੇ ਨੇ ਦਿਲ ਤੇ ਕਾਬੂ ਪੌਣ ਦਿਯਾ
ਅਸੀ ਦਿਲ ਤੇ ਕਾਬੂ ਕਿ ਪੌਣਾ ਸਾਨੂ ਟਂਗਿਯਾ ਹੋਯੀਆ ਸੋੰਣ ਦਿਯਾ
ਤੈਨੂੰ ਹੱਸ ਕੇ ਚੇਤੇ ਕਰਦੇ ਆ ਤੈਨੂੰ ਚੇਤੇ ਜਦ ਵ ਕਰੀਏ

ਮੈਂ ਤੈਨੂੰ ਨੀ ਭੁੱਲ ਸਕਦਾ ਯਾਰ
ਭੁੱਲਣਾ ਪੈਣਾ ਤੈਨੂੰ

ਮੈਥੋਂ ਹੋਰ ਦੁਖ ਨੀ ਝਲ ਹੋਣਾ ਨੀ ਤੂ ਹੀ ਦਸ ਅਸੀ ਕਿ ਕਰੀਏ
ਮੈਥੋਂ ਹੋਰ ਦੁਖ ਨੀ ਝਲ ਹੋਣਾ ਨੀ ਤੂ ਹੀ ਦਸ ਅਸੀ ਕਿ ਕਰੀਏ

ਨੀ ਤੂ ਹੀ ਦਸ ਅਸੀ ਕਿ ਕਰੀਏ
ਨੀ ਤੂ ਹੀ ਦਸ ਅਸੀ ਕਿ ਕਰੀਏ

ਮੈਨੂੰ ਬਾਹਾਂ ਚ ਸਕੂਨ ਦਿੰਦੀ ਆ ਤੇਰੇ ਸ਼ਹਿਰ ਚ ਹਵਾ ਜੋ ਓਂਦੀ ਆ
ਬੜੀ ਦਿਲਕਸ਼ ਮੈਨੂੰ ਲੱਗਦੀ ਆ ਤੇਰੀ ਮਹਿਕ ਜੋ ਨਾਲ ਲਿਓਂਦੀ ਆ
Navvi ਅੱਜ ਵੀ ਕਰੇ ਉਡੀਕ ਤੇਰੀ

ਬੱਸ ਕਰੀਏ ਆ ਹੋਰ ਵੀ ਕਰੀਏ ਮੈਥੋਂ ਹੋਰ ਦੁਖ ਨੀ ਝਲ ਹੁੰਦਾ
ਨੀ ਤੂੰ ਹੀ ਦੱਸ ਹੁਣ ਕਿ ਕਰੀਏ ਨੀ ਤੂੰ ਹੀ ਦੱਸ ਹੁਣ ਕਿ ਕਰੀਏ
ਨੀ ਤੂੰ ਹੀ ਦੱਸ ਹੁਣ ਕਿ ਕਰੀਏ

Trivia about the song TU HI DAS by Wazir Patar

Who composed the song “TU HI DAS” by Wazir Patar?
The song “TU HI DAS” by Wazir Patar was composed by Navvi, Wazir Patar.

Most popular songs of Wazir Patar

Other artists of Dance music