Feeling

AMMY VIRK, BHINDA AUJLA

ਸੁਣ ਲੋ ਸਾਡੀ ਦਰ੍ਦ ਕਹਾਣੀ
ਨਾਹੀਂ ਕੋਈ ਦਿਲ ਦੀ ਰਾਣੀ
ਸੁਣ ਲੋ ਸਾਡੀ ਦਰ੍ਦ ਕਹਾਣੀ
ਨਾਹੀਂ ਕੋਈ ਦਿਲ ਦੀ ਰਾਣੀ
ਹੁਸਨਾ ਦੀ ਤਕ ਪਟਰਾਨੀ
ਏਹੋ ਗਲ ਕਿਹ ਲਯੀ ਦੀ
ਵੇਖ ਕੇ ਸੋਹਣੀ ਨਢੀ
Feeling ਜਿਹੀ ਲੇ ਲਯੀ ਦੀ
ਕਾਸ਼ ਏ ਸਾਡੀ ਹੁੰਦੀ
Feeling ਜਿਹੀ ਲੇ ਲਯੀ ਦੀ
ਵੇਖ ਕੇ ਸੋਹਣੀ ਨਢੀ

ਕਾਲੇਜ ਵਿਚ ਪੜ ਦੇ ਆਂ ਬੱਸ
ਦਿਨ ਕੱਟੀਯਾਂ ਕਰਦੇ ਆਂ ਬਸ
ਦੇਖ ਕੇ ਸੋਹਣਾ ਆ ਚਿਹਰਾ
ਰੱਬ ਦੇ ਨਾਲ ਲੜ-ਦੇ ਆਂ ਬੱਸ
ਤੇਰੀ ਹੀ ਯਾਰ ਦੁਸ਼ਮਣੀ
ਸਾਡੇ ਨਾਲ ਦੱਸ ਦੇ ਕਿ
ਵੇਖ ਕੇ ਸੋਹਣੀ ਨਢੀ
Feeling ਜਿਹੀ ਲੇ ਲਯੀ ਦੀ
ਕਾਸ਼ ਏ ਸਾਡੀ ਹੁੰਦੀ
Feeling ਜਿਹੀ ਲੇ ਲਯੀ ਦੀ
ਵੇਖ ਕੇ ਸੋਹਣੀ ਨਢੀ

ਜਦ ਵੀ ਕੋਈ ਨਾਲ ਭੁਲੇਖੇ
ਸਾਡੇ ਵਲ ਕੋਈ ਯਾਰੋ ਦੇਖੇ
ਖੁਲ ਜਾਂਦੇ ਆਪ ਮੁਹਾਰੇ
ਦਿਲ ਵਿਚ ਫਿਰ ਪ੍ਯਾਰ ਦੇ ਠੇਕੇ
ਓਸੇ ਨੂ ਦੇਖੀ ਦੇ ਜਦ
ਗੈਰਾਂ ਦੇ ਨਾਲ ਖੜੀ
ਵੇਖ ਕੇ ਸੋਹਣੀ ਨਢੀ
Feeling ਜਿਹੀ ਲੇ ਲਯੀ ਦੀ
ਕਾਸ਼ ਏ ਸਾਡੀ ਹੁੰਦੀ
Feeling ਜਿਹੀ ਲੇ ਲਯੀ ਦੀ
ਵੇਖ ਕੇ ਸੋਹਣੀ ਨਢੀ

ਫਿਰ ਜਾ ਸਾਡੀ ਜ਼ਿੰਦਗੀ ਸਾਰੀ
ਜਾਣੀ ਏ ਲੰਘ ਕੁੰਵਾਰੀ
ਫਸਣਾ ਨੀ ਪੰਛੀ ਕੋਈ
ਰਿਹ ਜਾਣੇ ਯਾਰ ਸ਼ਿਕਾਰੀ
ਡਿਗ ਪਏ ਨਾ ਸਰੱਭੇ ਮਾਨਾ
ਬਘੇਪੁਰੇ ਮੁਛ ਖੜੀ
ਵੇਖ ਕੇ ਸੋਹਣੀ ਨਢੀ
Feeling ਜਿਹੀ ਲੇ ਲਯੀ ਦੀ
ਕਾਸ਼ ਏ ਸਾਡੀ ਹੁੰਦੀ
Feeling ਜਿਹੀ ਲੇ ਲਯੀ ਦੀ
ਵੇਖ ਕੇ ਸੋਹਣੀ ਨਢੀ

Trivia about the song Feeling by एम्मी विर्क

When was the song “Feeling” released by एम्मी विर्क?
The song Feeling was released in 2011, on the album “Chandigarh Diyan Kudiyan”.
Who composed the song “Feeling” by एम्मी विर्क?
The song “Feeling” by एम्मी विर्क was composed by AMMY VIRK, BHINDA AUJLA.

Most popular songs of एम्मी विर्क

Other artists of Film score