Kala Suit

HARMANJEET, GURMEET SINGH

ਹੋ ਕਿੰਨਾ ਸੋਹਣਾ ਏ Patiala
ਹੋ ਕਿੰਨਾ ਸੋਹਣਾ ਏ Patiala
ਮੈਨੂ ਸੂਟ ਸਵਾ ਦੇ ਕਾਲਾ
ਨਿੱਕੀਯਾ ਨਿੱਕੀਯਾ ਬੁਟਿਯਾ ਵਾਲਾ
ਬਾਹਲਾ ਜਚਦਾ ਏ ਮੇਰੇ ਤੇ
ਕਲ ਰਾਤੀ ਮੈਂ ਲਿਖਤਾਂ
ਓਏ ਤੇਰਾ ਨਾਮ ਬਨੇਰੇ ਤੇ
ਕਲ ਰਾਤੀ ਮੈਂ ਲਿਖਤਾਂ
ਓਏ ਤੇਰਾ ਨਾਮ ਬਨੇਰੇ ਤੇ

ਜਦੋਂ ਤੂ ਨਾਮ ਸੀ ਲਿਖਦੀ ਮੇਰਾ
ਜਦੋਂ ਤੂ ਨਾਮ ਸੀ ਲਿਖਦੀ ਮੇਰਾ
ਮੈਨੂ ਸੁਪਨਾ ਆ ਗਯਾ ਤੇਰਾ
ਤੇਰਾ ਗੋਲ-ਮੋਲ ਜਿਹਾ ਚਿਹਰਾ
ਮੈਨੂ ਕਰੇ ਇਸ਼ਾਰੇ ਨੀ
ਦਿਲ ਤੇ ਛਾਪੀ ਫਿਰਦਾ
ਤੇਰਾ ਨਾਹ ਮੁਟਿਆਰੇ ਨੀ
ਮੁੰਡਾ ਦਿਲ ਤੇ ਛਾਪੀ ਬੈਠਾ
ਤੇਰਾ ਨਾਹ ਮੁਟਿਆਰੇ ਨੀ

ਵੇ ਕੁੜੀਆਂ ਛੇਡ ਕੇ ਮੈਨੂ ਲੰਘੀਆਂ
ਵੇ ਕੁੜੀਆਂ ਛੇਡ ਕੇ ਮੈਨੂ ਲੰਘੀਆਂ
ਵਂਗਾ ਸੂਰਮਾ ਸ੍ਲਾਇਆ ਕੰਘੀਆਂ
ਮੈਨੂ ਲਗਦੀ ਆਂ ਅੱਜ ਕਲ ਚਂਗੀਆਂ
ਹੋ ਰੌਣਕ ਆ ਗਯੀ ਚਿਹਰੇ ਤੇ

ਕਲ ਰਾਤੀ ਮੈਂ ਲਿਖਤਾਂ
ਓਏ ਤੇਰਾ ਨਾਮ ਬਨੇਰੇ ਤੇ
ਕਲ ਰਾਤੀ ਮੈਂ ਲਿਖਤਾਂ
ਓਏ ਤੇਰਾ ਨਾਮ ਬਨੇਰੇ ਤੇ

ਹੋ ਨੀ ਮੈਂ ਖਿਂਚ ਲੀ ਪੂਰੀ ਤਯਾਰੀ
ਹੋ ਨੀ ਮੈਂ ਖਿਂਚ ਲੀ ਪੂਰੀ ਤਯਾਰੀ
ਤੇਰੇ ਨਾਲ ਮੇਰੀ ਸਰਦਾਰੀ
ਮੇਰੀ ਪਗ ਤੇਰੀ ਫੁਲਕਾਰੀ
ਹੋ ਜਗ ਦੀ ਏ ਬਣ-ਬਣ ਤਾਰੇ ਨੀ
ਦਿਲ ਤੇ ਛਾਪੀ ਫਿਰਦਾ
ਤੇਰਾ ਨਾਹ ਮੁਟਿਆਰੇ ਨੀ

ਕਲ ਰਾਤੀ ਮੈਂ ਲਿਖਤਾਂ
ਓਏ ਤੇਰਾ ਨਾਮ ਬਨੇਰੇ ਤੇ

ਮੁੰਡਾ ਦਿਲ ਤੇ ਛਾਪੀ ਬੈਠਾ
ਤੇਰਾ ਨਾਹ ਮੁਟਿਆਰੇ ਨੀ

Trivia about the song Kala Suit by एम्मी विर्क

Who composed the song “Kala Suit” by एम्मी विर्क?
The song “Kala Suit” by एम्मी विर्क was composed by HARMANJEET, GURMEET SINGH.

Most popular songs of एम्मी विर्क

Other artists of Film score