Mitraa [Remix]

Simar Doraha

Lahoria Production in the mix!

ਸਹੇਲੀ ਤਾਂ ਨੀ ਛਡ ਗਯੀ ਓਏ
ਦਿਲ ਚੋ ਤਾਂ ਨੀ ਕੱਢ ਗਯੀ ਓਏ
ਬੁੱਲ ਜੇ ਕਾਹਤੋਂ ਸੁੱਕ ਗਏ ਓਏ
ਪੈਸੇ ਤਾਂ ਨੀ ਮੁੱਕ ਗਏ ਓਏ
ਪੇਟੀ ਪਯੀ ਡਿੱਗੀ ਚ Glen ਦੀ
ਖੜ ਜਾ ਪੱਟ ਤੇਰੇ ਸੇਓੰਦਾ ਐ
ਬੋਝ ਨੀ ਪੌਣਾ ਦਿਲ ਤੇ ਮਿਤ੍ਰਾ
ਬਾਈ ਤੇਰਾ ਅਝੇ ਜਿਓੰਦਾ ਐ
ਹੋ! ਬੋਝ ਨੀ ਪੌਣਾ ਦਿਲ ਤੇ ਮਿਤ੍ਰਾ
ਬਾਈ ਤੇਰਾ ਅਝੇ ਜਿਓੰਦਾ ਐ

ਮੈਨੂ ਪਤਾ ਬੋਲੇਂਗਾ ਪੀਕੇ ੩-੪ ਪੇਗ ਗੱਟ ਲਾ ਓਏ
ਐੱਦਾਂ ਨਾ ਬੈ ਦਿਲ ਘਟ ਦੈ ਚਾਹੇ ਮੈਨੂ ਗਾਲਾਂ ਕੱਢ ਲੈ ਓਏ
ਮੈਨੂ ਪਤਾ ਬੋਲੇਂਗਾ ਪੀਕੇ ੩-੪ ਪੇਗ ਗੱਟ ਲਾ ਓਏ
ਐੱਦਾਂ ਨਾ ਬੈ ਦਿਲ ਘਟ ਦੈ ਚਾਹੇ ਮੈਨੂ ਗਾਲਾਂ ਕੱਢ ਲੈ ਓ
ਹੋ ਤੂ ਏ ਮੇਰਾ ਹਾਨੀ ਦੱਸ ਸੋਢਾ ਪਾਵਾਂ ਪਾਣੀ
ਬਣ ਸਾਕ਼ੀ ਤੈਨੂ ਪੇਓੰਦਾ ਐ
ਬੋਝ ਨੀ ਪੌਣਾ ਦਿਲ ਤੇ ਮਿਤ੍ਰਾ
ਬਾਈ ਤੇਰਾ ਅਝੇ ਜਿਓੰਦਾ ਐ
ਹੋ! ਬੋਝ ਨੀ ਪੌਣਾ ਦਿਲ ਤੇ ਮਿਤ੍ਰਾ
ਬਾਈ ਤੇਰਾ ਅਝੇ ਜਿਓੰਦਾ ਐ

ਜਣੇ ਖਣੇ ਨਾਲ ਬਿਹੱਸ ਦਾ ਰੈ ਤੂ
ਕੰਨ ਤੇ ਤਾਂ ਨੀ ਕੋਈ ਰਖ ਗਯਾ
ਸੋਂਹ ਖਾਕੇ ਮੈਨੂ ਸਚ ਦੱਸੀਂ
ਤੇਰਾ time ਤਾਂ ਨੀ ਕੋਈ ਚੱਕ ਗਯਾ
ਜਣੇ ਖਣੇ ਨਾਲ ਬਿਹੱਸ ਦਾ ਰੈ ਤੂ
ਕੰਨ ਤੇ ਤਾਂ ਨੀ ਕੋਈ ਰਖ ਗਯਾ
ਸੋਂਹ ਖਾਕੇ ਮੈਨੂ ਸਚ ਦੱਸੀਂ
ਤੇਰਾ time ਤਾਂ ਨੀ ਕੋਈ ਚੱਕ ਗਯਾ
ਕਰ ਦਈਏ ਨੰਗਾ ਤੇਰਾ ਜਿਹਦੇ ਨਾਲ ਪੰਗਾ
ਨਾਲੇ ਕੁੱਟ ਕੇ ਹੁਣੇ ਨਚੌਂਦਾ ਐ
ਬੋਝ ਨੀ ਪੌਣਾ ਦਿਲ ਤੇ ਮਿਤ੍ਰਾ
ਬਾਈ ਤੇਰਾ ਅਝੇ ਜਿਓੰਦਾ ਐ
ਹੋ! ਬੋਝ ਨੀ ਪੌਣਾ ਦਿਲ ਤੇ ਮਿਤ੍ਰਾ
ਬਾਈ ਤੇਰਾ ਅਝੇ ਜਿਓੰਦਾ ਐ

Trivia about the song Mitraa [Remix] by एम्मी विर्क

Who composed the song “Mitraa [Remix]” by एम्मी विर्क?
The song “Mitraa [Remix]” by एम्मी विर्क was composed by Simar Doraha.

Most popular songs of एम्मी विर्क

Other artists of Film score