Sikhar Dupehre
ਕਟ ਗਿਆ ਮਨ ਜਵਾਨੀ ਦਾ, ਨੀ ਮਿੱਟੀ ਹੋ ਗਈ ਚਲ ਮਾਰ ਕੇ ਥਾ
ਕੋਈ ਪੱਟ ਕੇ ਲਿਆ ਗਿਆ ਨੀ ਸੋਹਣੀਏ ਨੀ ਤਖਤਾਂ ਸਾਨੇ ਚੁਗਾਤਾ
ਵਾਜ ਗਇਆ ਤਾਲ ਨਸੀਬਾ ਦਾ ਨੀ ਖਿੰਦ ਗਿਆ ਸਬ ਥੀਕਰੀ ਪਹਿਰੇ
ਇਕ ਤੂ ਹੀ ਅਪਣੀ ਸੀ, ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ ਕੇ ਆਏ ਨੀ ਸ਼ਹਿਰ ਦੀਆ ਸਿਖਰ ਦੁਪਹਿਰੇ
ਇਕ ਤੂ ਹੀ ਅਪਣੀ ਸੀ, ਨੀ ਬਾਕੀ ਲੱਗਦੇ ਐਰੇ ਗੈਰੇ
ਵੀਚਲੀ ਗਲ ਕੋਈ ਸੁੰਡਾ ਨਾਇ, ਨਾ ਕੋਇ ਸਦਾ ਸਚੁ ਨ ਮੰਦਾ
ਦਿਲ ‘ਚ ਘੁੱਗੀ ਅੱਗਾਂ ਦਾ ਨੀ ਕੋਈ ਕਾਗਜ਼ ਵੀ ਨਈ ਬੰਦਾ
ਕਿਥੇ ਖੜ ਕੇ ਦੁਖ ਦੀਸੈ ਨ ਕਿਥੇ ਲਾਏ ਦਾਸ ਕਟੇਰੇ
ਇਕ ਤੂ ਹੀ ਅਪਣੀ ਸੀ, ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ ਕੇ ਆਏ ਨੀ ਸ਼ਹਿਰ ਦੀਆ ਸਿਖਰ ਦੁਪਹਿਰੇ
ਇਕ ਤੂ ਹੀ ਅਪਣੀ ਸੀ, ਨੀ ਬਾਕੀ ਲੱਗਦੇ ਐਰੇ ਗੈਰੇ
ਬਿਜਲੀ ਡਿਗ ਪਾਈ ਆਸਨ ਤੇ, ਮੁਖ ਕਥੀਆੰ ਕਰਦਾ ਰਹਿ ਗਿਆ ਚੀਜ਼ਾ
ਕਹਿਦੇ ਖੂਨ ਵੀ ਰੋੜ ਗਈ ਨੀ ਅੜੀਏ ਲਾਗ ਪਾਈਆ ਰੀਝਾਂ
ਜ਼ਿੰਦਗੀ ਦੇ ਤੇਸ਼ਨ ਤੇ ਨੀ ਆਪਾਂ ਦੋ ਘੜੀਆਂ ਨਾ ਤੇਰੇ
ਇਕ ਤੂ ਹੀ ਅਪਣੀ ਸੀ, ਨੀ ਬਾਕੀ ਲੱਗਦੇ ਐਰੇ ਗੈਰੇ
ਬਦਲ ਚੜ ਕੇ ਆਏ ਨੀ ਸ਼ਹਿਰ ਦੀਆ ਸਿਖਰ ਦੁਪਹਿਰੇ
ਇਕ ਤੂ ਹੀ ਅਪਣੀ ਸੀ, ਨੀ ਬਾਕੀ ਲੱਗਦੇ ਐਰੇ ਗੈਰੇ