Teri Jatti

Mani Longia

ਤੈਨੂ ਰਬ ਲੈਣ ਆਏਆ ਗੱਲ ਕੋਈ ਨਹੀ
ਮੇਰੇ ਕੋਲ ਬੇਤਦਾ ਨਹੀ ਹੋਰ ਗੱਲ ਕੋਈ ਨਹੀ
ਤੈਨੂ ਰਬ ਲੈਣ ਆਏਆ ਗੱਲ ਕੋਈ ਨਹੀ
ਮੇਰੇ ਕੋਲ ਬੇਤਦਾ ਨਹੀ ਹੋਰ ਗੱਲ ਕੋਈ ਨਹੀ
ਤੈਨੂ ਪਕਿਆ ਪਕਿਆ ਰੱਸ ਨਾਹੀਓ ਔਂਦਿਓ
ਓਹ੍ਨਾ ਕੋਲੋ ਪੁਕਛ ਜਾਕੇ ਜਿਹਦੇ ਫਿਰਦੇ ਕੁਵਰੇ
ਸਾਰੇ ਪਿੰਡ ਦਿਆ
ਵੇ ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਆਲੀ ਤੇਰੀ ਆਲੇ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਤੇਰੀ soft ਜੀ ਨਾਰ ਸਾਰਾ ਸਾਰਾ ਦਿਨ ਕਮ ਕਰੇ
ਫਿਰਦਾ ਈ ਵਿਹਲਾ ਮੇਰੇ ਨਾਕ ਵਿਚ ਧਾਮ ਕਰੇ
ਤੇਰੀ soft ਜੀ ਨਾਰ ਸਾਰਾ ਸਾਰਾ ਦਿਨ ਕਮ ਕਰੇ
ਫਿਰਦਾ ਈ ਵਿਹਲਾ ਮੇਰੇ ਨਾਕ ਵਿਚ ਧਾਮ ਕਰੇ
ਡੀਨੋ ਦਿਨ ਤੇਰਾ ਟ੍ਰੀਟ ਬਾਦ ਹੁੰਦਾ ਜਾਂਦਾ
ਨਿੱਕੀ ਨਿੱਕੀ ਗੱਲ ਉੱਤੇ ਕਦੇ ਚੰਗਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਆਲੀ ਤੇਰੀ ਆਲੇ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਪਛਤਾਏ ਗਾ ਪਛਤਾਏ ਗਾ
ਪਛਤਾਏ ਗਾ ਪਛਤਾਏ ਗਾ
ਟੁੱਰ ਗਯੀ ਜੇ ਮੈਂ ਸੋਹਣੇਯਾ
ਕੱਲਾ ਬੈਠ ਬੈਠ ਹੰਜ਼ੂ ਤੂ ਵ੍ਹਾੰਗਾ
ਪਛਤਾਏ ਗਾ ਪਛਤਾਏ ਗਾ
ਨੀ ਮੈਂ ਤੇਰੇ ਮੂਹੋ ਸੁਨੇਯਾ ਨਹੀ
ਬੋਲ ਕਦੇ ਪ੍ਯਾਰ ਦਾ
ਹਰ ਵੇਲੇ ਰਿਹੰਦਾ ਯਾਰਾਂ ਤੈਥੋ ਸਾਕ ਮਾਰਦਾ
ਨੀ ਮੈਂ ਤੇਰੇ ਮੂਹੋ ਸੁਨੇਯਾ ਨਹੀ
ਬੋਲ ਕਦੇ ਪ੍ਯਾਰ ਦਾ
ਹਰ ਵੇਲੇ ਰਿਹੰਦਾ ਯਾਰਾਂ ਤੈਥੋ ਸਾਕ ਮਾਰਦਾ
ਆਜੂ ਚਾਰ ਦਿਨ ਵਿਚ ਮਨੀ ਅਕਲ ਟਿਕਾਣੇ
ਜਦੋ ਮੈਂ ਛਡ ਕੇ ਟੁੱਰ ਗਾਯੀ ਤੈਨੂ ਅਧ ਵਿਚਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਆਲੀ ਤੇਰੀ ਆਲੇ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆ ਨੂਹਆ ਵਿਚੋ ਸੋਹਣੇਯਾ
ਦੇਖ ਤੇਰੀ ਜਾਤੀ ਤੇਰੀ ਜੱਟੀ ਮਾਰੇ ਲਿਸ਼ਕਾਰੇ

Trivia about the song Teri Jatti by एम्मी विर्क

Who composed the song “Teri Jatti” by एम्मी विर्क?
The song “Teri Jatti” by एम्मी विर्क was composed by Mani Longia.

Most popular songs of एम्मी विर्क

Other artists of Film score