Vekh Ke Hasdi

Jassi Katyal, Gurbinder Maan

ਜੀ ਕਰਦਾ ਓਹਨੂ ਕੁਝ ਆਖਾ ਪਰ ਆਖਾ ਕਿੱਦਾਂ
ਜੀ ਕਰਦਾ ਓਹਨੂ ਕੁਝ ਪੁਛਹਾ ਪਰ ਪੁਛਹਾ ਕਿੱਦਾਂ
ਓ ਵਖਰੀ ਗੱਲ ਕੋਯੀ ਦਿਲ ਵਾਲੀ ਵਖਰੀ ਗੱਲ ਕੋਯੀ ਦਿਲ ਵਾਲੀ
ਹਾਲੇ ਨਾ ਦੱਸਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਨੂ ਚਾਹ ਜਾ ਚਢ ਜਾਂਦਾ ਜਦੋਂ ਵੇਖ ਕੇ ਹਸਦੀ ਏ

ਨਿੱਤ ਨੈਨਾ ਦਿਆ ਗੱਲਾਂ ਹੁੰਦੀਆ ਮੂੰਹੋ ਕੁਝ ਨਾ ਬੋਲੇ
ਇਕ ਦੂਜੇ ਨਾਲ ਦਿਲ ਦੇ ਵਰਕੇ ਅਸੀ ਅੱਜੇ ਨਈ ਫੋਲੇ

ਜਾਂ ਜੀ ਕਢ ਲੈਂਦੀ ਹਾਏ ਏ ਜਾਂ ਜੀ ਕਢ ਲੈਂਦੀ
ਜਦੋਂ ਪ੍ਯਾਰ ਨਾਲ ਤਕਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਨੂ ਚਾਹ ਜਾ ਚਢ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ

ਇਕ ਜੀ ਕਰਦੇ ਜੱਟਾਂ ਵਾਲੀ ਕਰਦਾਂ ਵੇਖੀ ਜਾਵੇ
ਇਕ ਜੀ ਕਰਦੇ ਰਬ ਤੇ ਛੱਡ ਦਾ ਅੱਪੇ ਰਬ ਮਿਲਵੇ
ਇਕ ਜੀ ਕਰਦੇ ਜੱਟਾਂ ਵਾਲੀ ਕਰਦਾਂ ਵੇਖੀ ਜਾਵੇ
ਇਕ ਜੀ ਕਰਦੇ ਰਬ ਤੇ ਛੱਡ ਦਾ ਅੱਪੇ ਰਬ ਮਿਲਵੇ
ਓਹਨੂ ਤਾਂ ਮੈਂ ਰਬ ਮੰਨੇਯਾ ਹਨ
ਓਹਨੂ ਤਾਂ ਮੈਂ ਰਬ ਮੰਨੇਯਾ ਸਾਹਾਂ ਵਿਚ ਵਸਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਨੂ ਚਾਹ ਜਾ ਚਢ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ

ਸੋਹਣੀਯਾ ਤੋਂ ਵੀ ਸੋਹਣੀ ਓ ਕੂਡਿਆ ਵਿਚ ਨਹੀ ਰਲਦੀ
ਬਾਹਰੋਂ ਤੋਂ ਨਖਰੇ ਕਰਦੀ ਅੰਦਰੋਂ ਮੇਰੇ ਵਲ ਦੀ

ਬਹਲੀ ਸੋਹਣੀ ਲਗਦੀ ਏ..
ਬਹਲੀ ਸੋਹਣੀ ਲਗਦੀ ਏ ਜਦੋਂ ਘੂਰੀ ਵੱਟ ਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਨੂ ਚਾਹ ਜਾ ਚਢ ਜਾਂਦਾ ਜਦੋਂ ਵੇਖ ਕੇ ਹਸਦੀ ਏ
ਹੋ ਜੱਟ ਦਾ ਸੀਨਾ ਠਰ ਜਾਂਦਾ ਜਦੋਂ ਵੇਖ ਕੇ ਹਸਦੀ ਏ

Trivia about the song Vekh Ke Hasdi by एम्मी विर्क

Who composed the song “Vekh Ke Hasdi” by एम्मी विर्क?
The song “Vekh Ke Hasdi” by एम्मी विर्क was composed by Jassi Katyal, Gurbinder Maan.

Most popular songs of एम्मी विर्क

Other artists of Film score