Wattan Uttey

CHARAN LIKHARI, JATINDER SHAH

ਓ ਤੇਰੀ ਤੋੜ ਤੇ ਮੋਰੇ ਕੱਠੇ ਹੋ ਕੇ
ਲੈਗੇ ਤੇਤੂ ਗੁਣ ਖੱਟ ਕੇ
ਅੱਖ ਮਾਰ ਕੇ ਬੁਝਆ ਵੇ ਦੀਵਾ
ਸ਼ਾਮ’ਆਂ ਪਾਵੇ ਘੂਰੀ ਵਟ ਕੇ

ਹੋ ਨੰਗਿਆ ਨੈਨਾ ਵਿਚ ਤਲਵਾਰਾ
ਕੀਤੇ ਲੁਕਣਾ ਆਏ ਸਰਦਾਰਾ
ਸਾਡੇ ਦਿਲ ਤੇ ਚਲਾ ਗਯੀ ਆਰੀ

ਸਡ਼ਕਾਂ ਤੇ ਇੰਝ ਤੂਰਦੀ
ਜਿਵੇਂ ਵੱਟਾਂ ਉੱਤੇ ਤੁਰੇ ਪਟਵਾਰੀ
ਸਡ਼ਕਾਂ ਤੇ ਇੰਝ ਤੂਰਦੀ
ਜਿਵੇਂ ਵੱਟਾਂ ਉੱਤੇ ਤੁਰੇ ਪਟਵਾਰੀ
ਸਡ਼ਕਾਂ ਤੇ ਇੰਝ ਤੂਰਦੀ

ਹੋ ਤੇਰੀ ਵਖੜੀ ਬਣੀ ਪਹਿਚਾਣ
ਸਾਰੇ ਕਰਦੇ ਤੇਰਾ ਮਾਨ
ਹੋ ਤੇਰੀ ਵਖੜੀ ਬਣੀ ਪਹਿਚਾਣ
ਸਾਰੇ ਕਰਦੇ ਤੇਰਾ ਮਾਨ
ਨੀ ਤੂ ਬੰਦਿਆ ਚ ਖਡ਼ੀ ਮੁਟਿਆਰੇ
ਮਸਲੇ ਦਾ ਹੱਲ ਹੋ ਗੇਯਾ
ਕਿ ਪੜ ਕੇ ਇਲਾਂ ਘਰੋਂ ਆਯੀ
ਪਿੰਡ ਤੇਰੇ ਵਲ ਹੋ ਗੇਯਾ
ਕਿ ਪੜ ਕੇ ਇਲਾਂ ਘਰੋਂ ਆਯੀ
ਪਿੰਡ ਤੇਰੇ ਵਲ ਹੋ ਗੇਯਾ

ਨੀ ਤੂ ਕੁੜੀ ਗੁਣਾ ਦੀ ਸਾਗਰ
ਤੇਰੇ ਖਾਤਿਰ ਜਾਂ ਵ ਹਾਜ਼ੀਰ
ਨੀ ਤੂ ਕੁੜੀ ਗੁਣਾ ਦੀ ਸਾਗਰ
ਤੇਰੇ ਖਾਤਿਰ ਜਾਂ ਵ ਹਾਜ਼ੀਰ
ਸਚ ਆਖਦਾ ਚਾਰਾਂ ਤੈਨੂੰ ਮੰਗ ਕੇ
ਰੱਬ ਤੋਂ ਲਕੀਰਾ ਕੱਢ ਕੇ
ਜੇ ਤੂ ਛੱਡ ਕੇ ਗਯੀ ਮੁਟਿਆਰੇ
ਮਰਜਣਗੇ ਫਾਹੇ ਲਗ ਕੇ
ਜੇ ਤੂ ਛੱਡ ਕੇ ਗਯੀ ਮੁਟਿਆਰੇ
ਮਰਜਣਗੇ ਫਾਹੇ ਲਗ ਕੇ
ਜੇ ਤੂ ਛੱਡ ਕੇ ਗਯੀ ਮੁਟਿਆਰੇ
ਮਰਜਣਗੇ ਫਾਹੇ ਲਗ ਕੇ

Trivia about the song Wattan Uttey by एम्मी विर्क

Who composed the song “Wattan Uttey” by एम्मी विर्क?
The song “Wattan Uttey” by एम्मी विर्क was composed by CHARAN LIKHARI, JATINDER SHAH.

Most popular songs of एम्मी विर्क

Other artists of Film score