Aaya Jado Da x Dholla
ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ
ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ
ਤੂ ਹੀ ਮੁਸਕਾਨ ਮੇਰੀ ਤੂ ਹੀ ਪਿਹਿਚਾਨ ਮੇਰੀ
ਤੇਰੇ ਵਿਚ ਵੱਸਦੀ ਏ ਜਾਂ ਨਿਰਮਾਣ ਮੇਰੀ
ਢੋਲਾ ਵੇ ਢੋਲਾ ਜਾ ਮੈਂ ਨੀ ਤੇਰੇ ਨਾਲ ਬੋਲਣਾ
ਅੱਧੀ ਰਾਤੀ ਨੀ ਕੁੰਡਾ ਖੋਲ੍ਹਣਾ
ਤੂੰ ਤਾ ਬਣਿਆ ਕਬੂਤਰ ਢੋਲਾ
ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ
ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ
ਢੋਲਾ ਵੇ ਢੋਲਾ ਹੋ ਹੋ
ਢੋਲਾ ਵੇ ਢੋਲਾ ਹੋ ਹੋ
ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ
ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ
ਤੂ ਹੀ ਮੁਸਕਾਨ ਮੇਰੀ ਤੂ ਹੀ ਪਿਹਿਚਾਨ ਮੇਰੀ
ਤੇਰੇ ਵਿਚ ਵੱਸਦੀ ਏ ਜਾਂ ਨਿਰਮਾਣ ਮੇਰੀ
ਢੋਲਾ ਵੇ ਢੋਲਾ ਜਾ ਮੈਂ ਨੀ ਤੇਰੇ ਨਾਲ ਬੋਲਣਾ
ਅੱਧੀ ਰਾਤੀ ਨੀ ਕੁੰਡਾ ਖੋਲ੍ਹਣਾ
ਤੂੰ ਤਾ ਬਣਿਆ ਕਬੂਤਰ ਢੋਲਾ
ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ
ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ
ਔਣ ਲਗ ਪਏ ਸੁਪਨੇ ਹਸੀਨ
ਨੀਂਦ ਚੈਨ ਨਾਲ ਔਣ ਲਗ ਪਯੀ ਏ
ਜਿਸਮ ਮੇਰੇ ਚੋਂ ਜਿਸਮ ਤੇਰੇ ਦੀ
ਖੁਸ਼ਬੂ ਵੀ ਔਣ ਲਗ ਪਯੀ ਏ
ਆਉਂਦੇ ਤੈਨੂੰ 25 ਕਿਲੇ ਤਾ ਵੀ ਕੰਜੂਸ ਬੜਾ ਏ
ਸ਼ੋਂਕ ਤਾ ਦੂਰ ਦ ਗੱਲ ਏ ਤੂੰ ਨਾ ਕਦੇ juice ਪਿਲਾਵੇ
ਬਾਪੂ ਜੀ ਪਿਆਈਆ ਸੀ ਮੈਨੂੰ ਵਿਚੋਲਾ
ਕੰਨਾਂ ਤੋਂ ਕਾਹਤੋਂ ਓਲਾ ਏ
ਢੋਲਾ ਵੇ ਢੋਲਾ ਹੋ ਹੋ ਢੋਲਾ ਵੇ ਢੋਲਾ ਹੋ ਹੋ
ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ
ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ
ਢੋਲਾ ਵੇ ਢੋਲਾ ਹੋ ਹੋ ਢੋਲਾ ਵੇ ਢੋਲਾ ਹੋ ਹੋ
ਬਾਪੂ ਜੀ ਪਿਆਈਆ ਸੀ ਮੈਨੂੰ ਵਿਚੋਲਾ
ਕੰਨਾਂ ਤੋਂ ਕਾਹਤੋਂ ਓਲਾ ਏ
ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ
ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ