Kisi Aur Naal [Lofi Flip 1]

GOLDIE SOHEL, KUNAAL VERMA

ਹੋ ਹੋ ਹੋ ਹੋ (ਦਿੱਲ ਮੇਰਾ ਤੇਰੇ ਤੇ ਮਰਦਾ)

ਦਿੱਲ ਮੇਰਾ ਤੇਰੇ ਤੇ ਮਰਦਾ
ਕੱਲਾ ਬਹਿ ਕੇ ਆਹੇਂ ਭਰਦਾ
ਤੈਨੂੰ ਤਰਸ ਕਿਓ ਆਵੇ ਨਾ
ਲੱਖ ਕੋਸ਼ਿਸ਼ਾਂ ਏ ਕਰਦਾ
ਨਾਮ ਤੇਰਾ ਕਿਓ ਨੀ ਮੀਟਦਾ
ਕੋਈ ਇਲਾਜ ਬੱਤਾ ਦੇ ਨਾ
ਵੇ ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ ਕਿਸੀ ਔਰ ਨਾਲ

ਓ ਓਹ ਓਹ ਓਹ ਓ ਓਹ ਓਹ ਓਹ

ਹਰ ਚਿਹਰੇ ਮੇ ਤੂੰ ਦਿਖਤਾ ਹੈ
ਕੈਸੇ ਬਤਾ ਹਮ ਤੂਝਕੋ ਭੁਲਾਏ
ਓ ਓ
ਵੇ ਨਿਕਲਾ ਤੂੰ ਹਰਜਾਈ
ਕਿਸ ਬਾਤ ਕਿ ਤੂੰ ਨੇ ਦੀ ਯੇ ਸਜ਼ਾਏ
ਕਹਿੰਦਾ ਸੀ ਮੈਨੂੰ ਦੇਗਾ ਵਫਾਏ
ਓ ਓ ਤੂੰ ਯਾਰੀ ਖੂਬ ਨਿਭਾਯੀ
ਕੋਈ ਤਰੀਕਾ ਮੈਨੂੰ ਸਿਖਾ ਦੇ
ਜੋ ਦਿੱਲ ਯੇ ਟੂਟਾ ਜੋੜ ਲੇ
ਵੇ ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ ਕਿਸੀ ਔਰ ਨਾਲ
ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ

ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ

Trivia about the song Kisi Aur Naal [Lofi Flip 1] by Asees Kaur

Who composed the song “Kisi Aur Naal [Lofi Flip 1]” by Asees Kaur?
The song “Kisi Aur Naal [Lofi Flip 1]” by Asees Kaur was composed by GOLDIE SOHEL, KUNAAL VERMA.

Most popular songs of Asees Kaur

Other artists of Film score