Main Kamli Ho

Jaswant Deed, Anand Bajpai

ਮੈਂ ਕਮਲੀ ਹੋਗਈ ਯਾ
ਮੈਂ ਝੱਲੀ ਹੋਗਈ ਯਾ
ਮੈਂ ਕਮਲੀ ਹੋਗਈ ਯਾ
ਮੈਂ ਝੱਲੀ ਹੋਗਈ ਯਾ
ਦਿਲਦੇ ਅੰਦਰ ਕੋਈ ਝੂਰ ਮੁਟ ਮਚਿਆ
ਦਿਲਦੇ ਅੰਦਰ ਕੋਈ ਝੂਰ ਮੁਟ ਮਚਿਆ
ਤੇ ਰੱਬਾ ਮੈਂ ਕੱਲੀ ਹੋ ਗਈ ਯਾ … ਹਾਏ

ਮੇਰੇ ਅੰਦਰ ਲੁਕਿਆ ਕੌਣ ਨੀ ਅੜੀਏ ਹਾਏ
ਮੇਰੇ ਅੰਦਰ ਲੁਕਿਆ ਕੌਣ ਨੀ ਅੜੀਏ
ਦਿਨ ਸਾਰਾ ਉਹ ਉੱਠਣ ਨਾ ਦਿੰਦਾ
ਰਾਤ ਨੂੰ ਨਾ ਦਿੰਦਾ ਸੌਣ ਨੀ ਅੜੀਏ
ਦਿਨ ਸਾਰਾ ਉਹ ਉੱਠਣ ਨਾ ਦਿੰਦਾ
ਰਾਤ ਨੂੰ ਨਾ ਦਿੰਦਾ ਸੌਣ ਨੀ ਅੜੀਏ

ਕੋਈ ਆਵੇ ਮੈਨੂੰ ਸਮਜਾਵੇ
ਮੈਨੂੰ ਕੁਛ ਭੀ ਸਮਝ ਨਾ ਆਵੇ
ਕੋਹੀ ਆਬੇ ਮੈਨੂੰ ਸਮਜਾਵੇ
ਮੈਨੂੰ ਕੁਛ ਭੀ ਸਮਝ ਨਾ ਆਵੇ
ਇਕ ਰੋਗ ਇਹ ਬਲਦਾ ਖੇੜਾ
ਇਕ ਰੋਗ ਇਹ ਬਲਦਾ ਖੇੜਾ
ਸਾਡੇ ਦਿਲ ਨੂੰ ਖਿਚਾ ਪਾਵੇ

ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ
ਨੀ ਮੈਂ ਜੋਗਾਨ ਹੋ ਚੱਲਿਆ

Trivia about the song Main Kamli Ho by Asees Kaur

Who composed the song “Main Kamli Ho” by Asees Kaur?
The song “Main Kamli Ho” by Asees Kaur was composed by Jaswant Deed, Anand Bajpai.

Most popular songs of Asees Kaur

Other artists of Film score