Tere Naal Pyar Ho Gaya

Krsna Solo, Asees Kaur

ਹਾਂ ਆ ਬੈਠੇ ਬੈਠੇ ਮੈਂ ਤੇਰੇ
ਖਿਆਲਾ ਚ ਖੋਯੀ ਰਿਹੇਂ ਦੀ
ਦਿਨ ਦੀ ਹੋਸ਼ ਨਾ ਰਿਹੇੰਦੀ ਤੇ
ਰਾਤ ਦੀ ਹੋਸ਼ ਨਾ ਰਿਹੇੰਦੀ
ਬੈਠੇ ਬੈਠੇ ਮੈਂ ਤੇਰੇ
ਖਿਆਲਾ ਚ ਖੋਯੀ ਰਿਹੇਂ ਦੀ
ਦਿਨ ਦੀ ਹੋਸ਼ ਨਾ ਰਿਹੇੰਦੀ ਤੇ
ਰਾਤ ਦੀ ਹੋਸ਼ ਨਾ ਰਿਹੇੰਦੀ
ਤੇਰੇ ਨਾਲ ਪ੍ਯਾਰ ਹੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਤੇਰੇ ਨਾਲ ਪ੍ਯਾਰ ਹੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ

ਚਾਹੇ ਆਂਖਾ ਬੰਦ ਕਰਾ
ਚਾਹੇ ਆਂਖਾ ਖੋਲਾ
ਤੈਨੂ ਹੀ ਵੇ ਹਰ ਪਾਸੇ ਵੇਖਾ
ਚੰਨ ਤੋਂ ਵੀ ਸੋਹਣਾ ਮਾਹਿ
ਲਗ ਨਾ ਆਏ ਮੈਨੂ
ਦਿਲ ਵਿਚ ਬਿਠਾ ਕੇ ਤੈਨੂ ਰਖਾ
ਯਾਦਾ ਤੇਰੀ ਅਜ ਮੈਂ ਹੁਣ ਰਵਾ
ਹਾਏ , ਤੈਨੂ ਮੈਂ ਮਹਿਸੂਸ ਕਰਾ
ਤੇਰੇ ਨਾਲ ਪ੍ਯਾਰ ਹੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਤੇਰੇ ਨਾਲ ਪ੍ਯਾਰ ਹੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ

ਪਲ ਪਲ ਤੇਰਾ ਮੈਂ ਕੀਤਾ ਇੰਤਜ਼ਾਰ
ਤੇਰੇ ਬਿਨਾਂ ਮੇਰਾ ਨਾ ਗੁਜ਼ਾਰਾ
ਯਾਰਾ ਮੈਨੂ ਦਸ ਜਾਵੇ ਕਦ ਮਿਲਣਾ ਏ
ਤੁਯੂ ਮੇਰੀ ਜਿੰਦ ਦਾ ਸਹਾਰਾ
ਯਾਦਾ ਮੇਰੀ ਅਜ ਤੂ ਬਸਦਾ
ਹਾਏ ਤੇਰੇ ਬਿਨਾ ਕੋਯੀ ਨਾ ਜਚ ਦਾ
ਤੇਰੇ ਨਾਲ ਪ੍ਯਾਰ ਹੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਤੇਰੇ ਨਾਲ ਪ੍ਯਾਰ ਹੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ
ਮਾਹੀ ਮੇਰਾ ਦਿਲ ਭੀ ਖੋ ਗਯਾ

Trivia about the song Tere Naal Pyar Ho Gaya by Asees Kaur

Who composed the song “Tere Naal Pyar Ho Gaya” by Asees Kaur?
The song “Tere Naal Pyar Ho Gaya” by Asees Kaur was composed by Krsna Solo, Asees Kaur.

Most popular songs of Asees Kaur

Other artists of Film score