Bell Bottom

Jassi Lohka

ਓ ਸਜੇ ਖਬੇ ਸਜੇ ਖਬੇ ਯਾਰ ਰਖਦਾ
ਸ਼ਿਅਰ ਵਿਚ ਪੂਰੀ ਮਾਰੋ ਮਾਰ ਰਖਦਾ
ਫ਼ੀਮ Afghan ਜਿਹੀ ਜੱਟੀ ਪੱਟੀ ਵੇ
ਫਾਯਦਾ ਕੀ ਆ ਜੱਟਾ feeling ਨਾ ਰਖੀ ਜਿਹ
ਫਾਯਦਾ ਕੀ ਆ ਜੱਟਾ feeling ਨਾ ਰਖੀ ਜਿਹ
ਛੱਡ ਕੁਰਤੇ ਪਜਾਮੇਅ ਦਾ ਸ਼ੋੰਕ ਵੇ ਜੱਟਾ
ਸ਼ੋੰਕ ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਚੀੜ੍ਹ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਫਾਯਦਾ ਕਿ ਆ ਦੱਸ ਤੇਰੇ ਵੇਲਪੁਨੇ ਦਾ
ਰਾਹ ਜਿਹ ਕੋਈ ਗਯਾ ਮੇਰਾ ਰੋਕ ਵੇ ਜੱਟਾ

ਓ ਦੁਨੀਆ ਦੀ ਜਿੱਦੇ ਉਤੇ ਅੱਖ ਖੜ੍ਹੀ ਐ
ਤੇਰੇ ਮੋਢੇ ਨਾਲ ਮੋਢੇ ਜੋੜ ਖੜ੍ਹੀ ਐ
ਛੱਡ ਕੇ ਨੀ ਜਾਂਦੀ ਦਿੱਲੋਂ ਵੇਹਮ ਕਢ ਦੇ
ਰਿਹਾ ਕਰ ਰਿਹਾ ਕਰ don't worry ਐ
ਓ ਦੁਨੀਆ ਦੀ ਜਿੱਦੇ ਉਤੇ ਅੱਖ ਖੜ੍ਹੀ ਐ
ਤੇਰੇ ਮੋਢੇ ਨਾਲ ਮੋਢੇ ਜੋੜ ਖੜ੍ਹੀ ਐ
ਛੱਡ ਕੇ ਨੀ ਜਾਂਦੀ ਦਿੱਲੋਂ ਵੇਹਮ ਕਢ ਦੇ
ਰਿਹਾ ਕਰ ਰਿਹਾ ਕਰ don't worry ਐ
ਕੇਹਂਦੀਆਂ ਜੋ ਰੰਗ ਤੇਰਾ Coca Cola ਵੇ
ਓਹ੍ਨਾ ਨਾਲ ਓਹ੍ਨਾ ਨਾਲ ਮੈਂ ਨਾ ਬੋਲਾ ਵੇ
ਬੂਹਾ ਦਿਲ ਵਾਲਾ ਕਿੱਤਾ ਤੂ ਹੀ knock ਵੇ ਜੱਟਾ
knock ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਚੀੜ੍ਹ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ

Gur Sidhu Music

ਓ ਸਾਲੇ on the spot ਪੁਚਾ ਚਕ ਜਾਂਦੇ ਆ
ਹੁੰਦੀ ਆਦਤ ਜਿੰਨਾ ਦੀ ਖਿਚ੍ਣੀ ਆ ਲੱਤਾਂ ਨੀ
ਚਿੱਟਾ ਕੁੜ੍ਤਾ ਪਜਾਮਾ ਏ dress ਜੱਟ ਦੀ
ਕੁੱਤੇ ਝਲਦੇ ਨਾ ਘੂਰ ਸ਼ੇਰ ਦੀਆਂ ਅੱਖਾਂ ਦੀ

ਓ ਕਾਲਾ ਕਾਲਾ ਪਿੱਕਾ ਜੱਟੀ ਨਾਲ ਬੈਠੀ ਜੱਟ ਨਾਲ
Match ਕਰ ਪਾਯਾ suit ਲਾਲ ਤੇਰੀ ਅੰਖ ਨਾਲ

ਫਿਟ ਫਿਟ ਜੱਤੀਏ ਤੂ ਛੱਡ ਦੇ ਨੀ ਫਬ੍ਨਾ
ਕਰਦੇ ਇਸ਼ਾਰਾ ਕੰਡਾ ਕਿਡਾ ਕਿਡਾ ਕਡਨਾ

ਹੋ ਮੁੱਲ ਮੋੜੇਯਾ ਨੀ ਹੱਲੇ ਕਿਸੇ ਮੇਰੀ ਤੋਰ ਦਾ
ਚਾੜ ਦੇ license ਜੱਟਾ 38 ਬੋਰ ਦਾ

ਤੂ ਵੇਲਪੁਨੇ ਵੇਲ ਰੱਤੇ ਪਾਏਆ code ਨੀ
ਡੋਲੇਯਾ ਚ ਜਾਂ gun ਦੀ ਕਿ ਲੋਡ ਨੀ
ਓ ਆਖਦੇ ਨੇ ਜਿਹੜੇ ਤੈਨੂ ਖੰਡ ਮਿਸ਼ਰੀ
ਆਖਦੇ ਨੇ ਜਿਹੜੇ ਤੈਨੂ ਖੰਡ ਮਿਸ਼ਰੀ

ਮੂੰ ਕਰਦੇ ਤੂ ਸਾਰਿਆਂ ਦਾ lock ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਛਿਡ਼ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਓ Padblo ਦੇ ਵਾਂਗੂ ਅੱਗ ਲਾਵਾਂ ਨੋਟਾ ਨੂ
ਤੌਰ ਜੱਟੀ ਦੀ trend ਜਿਹਾ ਚਲਾਈ ਫਿਰਦੀ
ਵੇਲਯਾਂ ਵੇ ਪੱਟੀ ਤੇਰੇ ਵੇਲਪੁਨੇ ਦੀ
ਨਵੇ suit ਆਂ ਉੱਤੇ gun ਬਣਵਾਈ ਫਿਰਦੀ
gun ਬਣਵਾਈ ਫਿਰਦੀ
ਓ Padblo ਦੇ ਵਾਂਗੂ ਅੱਗ ਲਾਵਾਂ ਨੋਟਾ ਨੂ
ਤੌਰ ਜੱਟੀ ਦੀ trend ਜਿਹਾ ਚਲਾਈ ਫਿਰਦੀ
ਵੇਲਯਾਂ ਵੇ ਪੱਟੀ ਤੇਰੇ ਵੇਲਪੁਨੇ ਦੀ
ਨਵੇ suit ਆਂ ਉੱਤੇ gun ਬਣਵਾਈ ਫਿਰਦੀ
ਓ ਸੜਦੇ ਆ ਜਿਹੜੇ ਅੱਪਾਂ ਰਖੇ ਸਾੜ ਕੇ
Wallpaper ਤੇ ਰਖੀ ਤੇਰੀ photo ਚਾੜ੍ਹ ਕੇ
Jassi Lohke ਆ ਜੱਟੀ ਨੇ ਚੰਨ ਦਿਨੇ ਚਾੜ੍ਹ ਦੇ
Star ਆਂ ਵਡੇਯਾ ਨੂ ਲਗ ਗਯਾ shock ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਛਿਡ਼ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਛਿਡ਼ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ

Trivia about the song Bell Bottom by Baani Sandhu

Who composed the song “Bell Bottom” by Baani Sandhu?
The song “Bell Bottom” by Baani Sandhu was composed by Jassi Lohka.

Most popular songs of Baani Sandhu

Other artists of Dance music