Chacha Deputy

Jassi Lokha

ਉਹ ਮਹਿੰਗਾ ਨਖਰਾ ਲਾਹੌਰ ਦੇ ਵਰਗਾ ਨੱਕ ਤੇ ਜੱਟੀ ਰੱਖਦੀ ਆ
ਹੋ ਜਾਂਦੇ ਨੇ highway ਖਾਲੀ ਪੈਰ ਘਰੋਂ ਜਦ ਪੱਟ ਦੀ ਆ
100 ਏਕੜ ਦਾ ਮਾਲਕ ਲੱਭਣਾ ਮਾਸੀ ਓਹਦੀ ਦੱਸ ਦੀ ਆ
ਇਕ ਗਿੰਨੋ ਗਈ ਮਰ ਕੇ ਤੇਰੇ ਸਿਰ ਵਿਚ ਸੈਂਡਲ 100 ਇਹ
ਉਹ ਲੱਗ ਜਾ ਲੱਗ ਜਾ ਉਹ ਲੱਗ ਜਾ
ਲਾਣੇਦਾਰ ਪਤੰਦਾਰ ਆ
Chandigarh ਵਿਚ ਚਾਚਾ deputy
ਵਹਿਲੀ ਵੀਰ ਜਲੰਧਰ ਇਹ
ਪਹਿਲਾਂ ਕਰਦੇ ਜੱਟਾ ਵਾਲੀ ਫਿਰ ਕਰਵੋਂਦੇ ਅਨੰਦਰ ਆ

ਉਹ Gucci ਵਾਲੇ ਮੰਗਦੇ ਮੇਚਾ ਦੇਖ ਜੱਟੀ ਦੀਆਂ ਤੌਰਾ ਨੂੰ
ਪੋਲੇ ਪੋਲੇ ਪੱਬ ਮੈਂ ਧਰਦੀ
ਅੱਗ ਲੱਗ ਜਾਵੇ ਮੋੜਾ ਨੂੰ
Bodyguard ਨਾ ਰੱਖਦੇ ਜੱਟੀ ਆਪ ਲਫ਼ੇੜੇ ਮਾਰਦੀ ਆ
ਲੋਟੋ ਪੋਟੋ ਆਸ਼ਿਕ਼ ਜੱਟੀ ਜੁੱਤੀ ਦੇ ਨਾਲ ਝਾੜ ਦੀ ਆ
Bodyguard ਨਾ ਰੱਖਦੇ ਜੱਟੀ ਆਪ ਲਫ਼ੇੜੇ ਮਾਰਦੀ ਆ
ਲੋਟੋ ਪੋਟੋ ਆਸ਼ਿਕ਼ ਜੱਟੀ ਜੁੱਤੀ ਦੇ ਨਾਲ ਝਾੜ ਦੀ ਆ
ਭਾਲੇ ਠਾਤੇ ਚੱਲਦੇ ਥਾਰੇ ਬੀਰ ਜੀਦਾ ਠੰਡਰ ਆ
ਉਹ ਲੱਗ ਜਾ ਲੱਗ ਜਾ ਉਹ ਲੱਗ ਜਾ
ਲਾਣੇਦਾਰ ਪਤੰਦਾਰ ਆ
Chandigarh ਵਿਚ ਚਾਚਾ deputy
ਵਹਿਲੀ ਵੀਰ ਜਲੰਧਰ ਇਹ
ਪਹਿਲਾਂ ਕਰਦੇ ਜੱਟਾ ਵਾਲੀ ਫਿਰ ਕਰਵੋਂਦੇ ਅਨੰਦਰ ਆ

ਉੱਜ ਤਾ ਜਾਂਦੀ ਸਾਰੇ fashion ਗੁਤ ਰੀਝ ਨਾਲ ਕਰਦੀ ਆ
ਸਪਣੀ ਵਾਂਗੂ ਮਾਰੇ ਫ਼ਰਾਂਠੇ ਮੁੰਡਿਆਂ ਦੇ ਜਾ ਲੜ ਦੀ ਆ
ਉਹ ਗੂੰਗੇ ਕਰ ਤਾਰੀਫਾਂ ਮੇਰੀ ਲੱਕ ਦੀ ਦੇਖ ਗਾਲੀਏ
ਅੰਨੀਆਂ ਤੋ ਵੀ ਸੁਨੀਆਂ ਕਿਹੜੇ ਨਜ਼ਰ ਓਹਨਾ ਨੂੰ ਆਯੀ
ਉਹ ਸੂਟਾ ਦੇ ਵਿਚ ਲਗਦੀ ਜ਼ਹਿਰੀ ਟੌਰ ਨਾਲ ਘੁੰਮਦੀ ਇਕੱਲੀ ਕਿਹੜੀ
ਗੱਲਾਂ ਓਹਦੀਆਂ ਹੋ ਕਿਉਂ ਨਾ ਗੱਲਾਂ ਕਿਹੜੀਆਂ cherry cherry
ਉਹ ਲੈਣ ਸ਼ਰਾਭਾ ਵਰਗੇ ਥੱਕੇਦਾਰ ਭਾਲ ਦੇ tender ਆ
ਉਹ ਲੱਗ ਜਾ ਲੱਗ ਜਾ ਉਹ ਲੱਗ ਜਾ
ਲਾਣੇਦਾਰ ਪਤੰਦਾਰ ਆ
ਚੰਡੀਗੜ੍ਹ ਵਿਚ ਚਾਚਾ deputy
ਵਹਿਲੀ ਵੀਰ ਜਲੰਧਰ ਇਹ
ਪਹਿਲਾਂ ਕਰਦੇ ਜੱਟਾ ਵਾਲੀ ਫਿਰ ਕਰਵੋਂਦੇ ਅਨੰਦਰ ਆ

Trivia about the song Chacha Deputy by Baani Sandhu

Who composed the song “Chacha Deputy” by Baani Sandhu?
The song “Chacha Deputy” by Baani Sandhu was composed by Jassi Lokha.

Most popular songs of Baani Sandhu

Other artists of Dance music