Chan Makhna

Baani Sandhu

ਮਾਝੇ ਦੇਆਂ ਮਾਝੇ ਦੇਆਂ ਚੰਨ ਮੱਖਣਾ
ਚੰਨ ਮੱਖਣਾ ਵੇ ਅੱਜ ਰੋਕਦਾ ਨਾ ਕੋਈ ਨਾ
ਵੇ ਅੱਜ ਰੋਕਦਾ ਨਾ ਕੋਈ ਨਾ

ਨੀ ਤੇਰੇ ਉੱਤੇ ਤੇਰੇ ਉੱਤੇ ਡੁਲਿਆ ਫਿਰੇ ਨੀ ਮੁੰਡਾ
ਹੋ ਮੁੰਡਾ ,ਹੋ ਮੁੰਡਾ ਢਿਲੋਂ ਸਰਦਾਰਾਂ ਦਾ
ਨੀ ਮੁੰਡਾ ਢਿਲੋਂ ਸਰਦਾਰਾਂ ਦਾ
ਨੀ ਮੁੰਡਾ ਢਿਲੋਂ ਸਰਦਾਰਾਂ ਦਾ

ਕਦੇ ਹੂ ਕਰਕੇ ਕਦੀ ਹਾਂ ਕਰਕੇ
ਕਦੇ ਹੂ ਕਰਕੇ ਕਦੀ ਹਾਂ ਕਰਕੇ
ਨੀ ਗੇੜਾ ਦੇਜਾ ਨੀ ਮੁਟਿਆਰੇ ਲੰਬੀ ਬਾਂਹ ਕਰਕੇ
ਨੀ ਗੇੜਾ ਦੇਜਾ ਨੀ ਮੁਟਿਆਰੇ ਲੰਬੀ ਬਾਂਹ ਕਰਕੇ
ਨੀ ਗੇੜਾ ਦੇਜਾ ਨੀ ਮੁਟਿਆਰੇ ਲੰਬੀ ਬਾਂਹ ਕਰਕੇ

Most popular songs of Baani Sandhu

Other artists of Dance music