Jhanjar

Jassi Lokha

Gur Sidhu music

ਓਹਨੇ ਚੁਣਿਆਂ ਜੱਟੀ ਨੂੰ ਇੱਕੋ ਚੰਗੀ ਗਲ ਆਂ
ਬਾਕੀ ਮਾਹੜੇ ਮਾਹੜੇ ਵੈੱਲੀ ਸਾਰੇ ਵੈਲ ਰੱਖਦਾ
ਰਫਲ ਦਾ ਬੱਚਾ ਜੱਟ ਰੱਖੇ ਡੱਬ ਚ
ਤੇ ਮੱਠੀ ਮੱਠੀ ਮੁਖ ਤੇ smile ਰੱਖਦਾ
ਉਹ ਪਿੰਡ ਰਹਿੰਦੇ ਰਹਿੰਦੀਆਂ ਮੈਂ Chandigarh ਚ
ਟਿੱਕਾ ਅਉਦਾ ਗਾਹ ਪਾਉਂਦਾ ਲੰਮੀ ਬੱਟ ਨੂੰ
ਮੈਂ ਝਾਂਜਰਾਂ ਦੀ ਕਿੱਤੀ ਕੀ demand ਹੰਸ ਕੇ
ਜੱਟ ਨੇ ਖਾਲਤੇ ਤੀ ਬਾਜ਼ਾਰ ਰਾਤ ਨੂੰ
ਝਾਂਜਰਾਂ ਦੀ ਕਿੱਤੀ ਕੀ demand ਹੱਸ ਕੇ
ਜੱਟ ਨੇ ਘਾਲਾਤੇ ਤੀ ਬਾਜ਼ਾਰ ਰਾਤ ਨੂੰ

Gur Sidhu music

ਜੱਟੀ ਉੱਤੇ ਕਬਜਾ ਨਾਜਾਇਜ਼ ਰੱਖਦਾ
ਤੇ ਸਾਥ ਪੈਣ ਸਾਥ ਕਿਲਿਆ ਦੀ ਕਰੇ ਮਾਲਕੀ
ਹੋਲੀ ਹੋਲੀ ਦਿੱਤੇ ਸਾਰੇ ਹਕ਼ ਜੱਟੀ ਨੇ
ਪਿਛੇ ਮੈਂ ਤਲਾਇਆ ਬੱਸ ਦੋ ਕੇ ਸਾਲ ਹੀ
ਹੋ ਫੁਕਰਾ ਨੀ ਜੱਟ ਵੈਲੀ ਤਾਂ ਜ਼ਰੂਰ ਆਂ
ਦਿਲ ਨੂੰ ਸੁਕੂਨ ਅੱਲ੍ਹੜਾਂ ਤੋੰ ਦੂਰ ਆਂ
ਹੱਥ ਰੱਖਣਾ ਮੁੱਛਾਂ ਦੇ ਉੱਤੇ hobby ਜੱਟ ਦੀ
ਸਾਰੇ ਜਾਣਦੇ ਨੇ ਓਹਦੀ ਵੱਡੀ ਗੱਲਬਾਤ ਨੂੰ
ਮੈਂ ਝਾਂਜਰਾਂ ਦੀ ਕਿੱਤੀ ਕੀ demand ਹੰਸ ਕੇ
ਜੱਟ ਨੇ ਖਾਲਤੇ ਤੀ ਬਾਜ਼ਾਰ ਰਾਤ ਨੂੰ
ਝਾਂਜਰਾਂ ਦੀ ਕਿੱਤੀ ਕੀ demand ਹੱਸ ਕੇ
ਜੱਟ ਨੇ ਘਾਲਾਤੇ ਤੀ ਬਾਜ਼ਾਰ ਰਾਤ ਨੂੰ

Gur Sidhu music!

ਹੋ ਚੱਲਦੇ ਮੈਂ ਵੇਖ਼ੇ ਸਿੱਕੇ ਓਹਦੇ ਨਾਮ ਦੇ
ਤੇ ਓਹਨਾ ਜੇਬਾਂ ਵਿੱਚ head tail ਰੱਖਦਾ
Waiting call'ਆਂ ਦੇ ਵਿੱਚ ਰਹਿੰਦੇ deputy
ਤੇ ਕਰ ਮੇਰਾ number ਹੀ dial ਰੱਖਦਾ
ਹੋ ਬੋਲੇ ਮਿੱਠਾ ਮਿੱਠਾ sugar ਕਰਾਉ ਕੁੜੀ ਨੂੰ
ਹੋ ਮੈਨੂੰ ਲੱਗਦਾ ਆਂ ਜੱਟ ਮਰਵਾਉ ਕੁੜੀ ਨੂੰ
ਹੋ ਦੇਖ ਦੇਖ ਐਂਟੀਆਂ ਦੇ ਸਾਹ ਸੁੱਕਦੇ
Jassi ਲੋਹਕਿਆ ਵੇ ਦੇਖ ਤੇਰੀ ਠਾਠ ਬਾਠ ਨੂੰ
ਮੈਂ ਝਾਂਜਰਾਂ ਦੀ ਕਿੱਤੀ ਕੀ demand ਹੰਸ ਕੇ
ਜੱਟ ਨੇ ਖਾਲਤੇ ਤੀ ਬਾਜ਼ਾਰ ਰਾਤ ਨੂੰ
ਝਾਂਜਰਾਂ ਦੀ ਕਿੱਤੀ ਕੀ demand ਹੱਸ ਕੇ
ਜੱਟ ਨੇ ਘਾਲਾਤੇ ਤੀ ਬਾਜ਼ਾਰ ਰਾਤ ਨੂੰ

Trivia about the song Jhanjar by Baani Sandhu

Who composed the song “Jhanjar” by Baani Sandhu?
The song “Jhanjar” by Baani Sandhu was composed by Jassi Lokha.

Most popular songs of Baani Sandhu

Other artists of Dance music