Life Goal

Jassi Lohka

ਕੱਲ੍ਹਾ ਕੱਲ੍ਹਾ ਕੱਲ੍ਹਾ ਕੱਲ੍ਹਾ ਸਾਰਾ ਦਿਨ ਘੁੰਮਦਾ ਤੂੰ
Dashboad ਤੇ ਰੱਖਿਆ Pistol ਕਾਤੋ ਰਹਿੰਦਾ ਚੁੰਮ ਦਾ ਤੂੰ
Unlimited ਨੇ ਯਾਰ ਤੇਰੇ ਪਰ
ਕਦੇ ਵੰਗਾਰਾ ਪਾਵੇ ਨਾ
ਉਹ ਕਰ ਗਈਏ ਸੀਂ ਜੋ ਵਹਿਮ ਡਰੀ ਤੂੰ
ਰੱਖ ਲਈਏ ਬੰਨ ਕੇ ਪਾਵੇ ਨਾ
ਦੇਖ ਤੇਰੀ ਬਦਮਾਸ਼ੀ ਪੈਂਦੇ
ਦਿਲ ਮੇਰੇ ਨੂੰ ਹੌਲੀ ਵੇ
ਦੱਸ ਕੀ ਆਂ ਜੱਟਾ ਤੇਰੀ
ਦੱਸ ਕੀ ਆਂ ਜੱਟਾ ਤੇਰੀ
Life ਦਾ Goal ਵੇ
ਤੱਪ ਗਈ ਮੈਂ 25 ਕੱਲੀ
ਦਾਈ ਨਾ ਤੂੰ ਰੋਲ ਵੇ
ਦੱਸ ਕੀ ਆਂ ਜੱਟਾ ਤੇਰੀ
Life ਦਾ Goal ਵੇ
ਤੱਪ ਗਈ ਮੈਂ 25 ਕੱਲੀ
ਦਾਈ ਨਾ ਤੂੰ ਰੋਲ ਵੇ

Degree ਮੇਰੀ ਨੂੰ ਜੱਟਾ
ਹੋ ਗਏ ਤਿੰਨ ਸਾਲ ਵੇ
ਮਾਪੀਆਂ ਨੂੰ ਸੋਹਣੇ ਜਹੇ
ਜਵਾਈ ਦੀ ਆਂ ਭਾਲ ਵੇ
ਤੇਰੇ ਵਾਰੇ ਘਰ ਕੀ ਦੱਸਾਂ
ਠਾਕਾ ਮਾਰਨ ਤੇਰੀਆਂ ਅੱਖਾ
ਸ਼ਹਿਰ ਚ ਰੌਲਾ ਕਿਸੇ ਹੋਰ ਦਾ
ਤੇਰੇ ਉੱਤੇ ਪਰਚਾ ਪੈਂਦਾ
ਖੋਲ ਜੇਹ ਨਾ ਖੋਲ ਜੇਹ ਨਾ
ਸਾਡੀ ਕਿੱਥੇ ਪੋਲ ਵੇ
ਦੱਸ ਕੀ ਆਂ ਜੱਟਾ ਤੇਰੀ
ਦੱਸ ਕੀ ਆਂ ਜੱਟਾ ਤੇਰੀ
Life ਦਾ Goal ਵੇ
ਤੱਪ ਗਈ ਮੈਂ 25 ਕੱਲੀ
ਦਾਈ ਨਾ ਤੂੰ ਰੋਲ ਵੇ
ਦੱਸ ਕੀ ਆਂ ਜੱਟਾ ਤੇਰੀ
Life ਦਾ Goal ਵੇ
ਤੱਪ ਗਈ ਮੈਂ 25 ਕੱਲੀ
ਦਾਈ ਨਾ ਤੂੰ ਰੋਲ ਵੇ

Gur Sidhu Music!

ਹੋ ਨਾ ਨਾ ਨਾ ਮੈਂ Time ਚੱਕ ਨਾ
Time ਜੱਟ ਦਾ ਚੱਲੇ ਰਿਸਕੀ
ਮੇਰੇ ਕਰਕੇ ਠਾਣੇ ਜਾਗਣ
ਤੂੰ ਭਾਲ ਦੀ ਗੱਬਰੂ ਦਿਸਕੀ
ਹੋ ਭਰੇ ਭਰੇ ਮਸਾਲੇ ਜੱਟੀਏ
Weight ਆਂ ਤੇਰਾ Light ਰਕਾਨੇ
ਖਾ ਜੁ ਖਾ ਜੁ ਕਰਦਾ ਗੱਬਰੂ
ਕਰਦੀ ਇਹ ਤੂੰ Diet ਰਕਾਨੇ
ਕੱਲੀ ਗੱਡੀ ਜੱਟ ਕੱਲ੍ਹਾ ਘੁੰਮੇ
Number ਜਾਨ ਦੇ Anti ਆਂ
ਓਹੀ ਪਾਉ ਹੱਥ ਜੱਟ ਨੂੰ
ਓਹੀ ਪਾਉ ਹੱਥ ਜੱਟ ਨੂੰ
ਸਾਡੀ ਜਿਸਨੂੰ Guarantee ਆਂ
ਬੰਦਾ ਬੰਦਾ ਦਿੰਦਾ ਇਹ
ਜੱਟ ਦੀ ਬਣੀ Identity ਆਂ
ਓਹੀ ਪਾਉ ਹੱਥ ਜੱਟ ਨੂੰ
ਸਾਡੀ ਜਿਸਨੂੰ Guarantee ਆਂ
ਬੰਦਾ ਬੰਦਾ ਦਿੰਦਾ ਇਹ
ਜੱਟ ਦੀ ਬਣੀ Identity ਆਂ

Versace ਦੀ ਕਮੀਜ ਇਹ ਓਹਲੇ
ਰੱਖੇ Pistol ਮੁੰਡਾ
ਕਿਹੜੇ ਨੇ ਸਾਰੇ ਮੈਨੂੰ
ਯਾਰ ਮੇਰਾ ਯਾਰ ਗਾਉਂਦਾ
Whiskey ਦੀ Bottle ਵਾਂਗੂ
ਲੱਕ ਗੋਲ ਗੋਲ ਮੇਰਾ
ਗੋਰੀ ਗੋਰੀ ਗਲ ਉੱਤੇ
ਕਾਲਾ ਕਾਲਾ ਮੋਲ ਜੇਹ
ਮੁੰਡਿਆਂ ਦੀ ਨੀਂਦਰ ਉਡਾਵੇ
ਨਜ਼ਾਰਾ ਤੋਹ ਮੈਨੂੰ ਬਚਾ ਵੇ
ਜੱਸੀ ਲੋਹਕਾ ਜੱਸੀ ਲਾਖਾ
ਬਾਣੇ ਅਨਬੋਲ਼ੇ ਵੇ
ਦੱਸ ਕੀ ਆਂ ਜੱਟਾ ਤੇਰੀ
ਦੱਸ ਕੀ ਆਂ ਜੱਟਾ ਤੇਰੀ
Life ਦਾ Goal ਵੇ
ਤੱਪ ਗਈ ਮੈਂ 25 ਕੱਲੀ
ਦਾਈ ਨਾ ਤੂੰ ਰੋਲ ਵੇ
ਦੱਸ ਕੀ ਆਂ ਜੱਟਾ ਤੇਰੀ
Life ਦਾ Goal ਵੇ
ਤੱਪ ਗਈ ਮੈਂ 25 ਕੱਲੀ
ਦਾਈ ਨਾ ਤੂੰ ਰੋਲ ਵੇ

Trivia about the song Life Goal by Baani Sandhu

Who composed the song “Life Goal” by Baani Sandhu?
The song “Life Goal” by Baani Sandhu was composed by Jassi Lohka.

Most popular songs of Baani Sandhu

Other artists of Dance music