Like Karda

Kaptaan

Ae Yo the Kidd!

ਨੀ ਜੱਟ ਦੇ ਥੱਲੇ White ਪਾਗਨੀ
ਮੈਂ Versace ਪਾਇਆ ਐ
ਜਿਹਨੇ ਦੁਨੀਆਂ ਅੱਗੇ ਲਾਕੇ ਰੱਖੀ
ਮੈਂ ਜੱਟ ਨੂੰ ਪਿਛੇ ਲਾਇਆ ਐ
Kaptaan Kaptaan ਓਹੀ ਆ
ਮੇਰੀ ਜਾਣ ਮੇਰੀ ਜਾਣ ਓਹੀ ਆ
ਫਿਰਾਂ ਗੱਬਰੂ ਦਾ ਨਾ ਰਟ ਦੀ
ਗੱਬਰੂ ਦਾ ਨਾ ਰੱਟ ਦੀ
ਹੋ ਹੋ ਅਖ਼ ਬਦਮਾਸ਼ ਜੱਟ ਦੀ
ਹਾਂ ਹਾਂ ਮੈਂ ਹੀ ਬੱਸ ਖਾਸ ਜੱਟ ਦੀ
ਨਾ ਨਾ ਰੱਖਿਆ ਨਾ ਕੋਈ ਪਰਦਾ
ਹਾਂ ਹਾਂ ਜੱਟ ਮੈਨੂੰ Like ਕਰਦਾ
ਹਾਂ ਹਾਂ

ਓਹਦੇ ਡੱਬ ਨਾਲ ਘੋੜਾ
ਮੇਰੀ ਗੁੱਤ ਨਾਲ ਪਰਾਂਦਾ
ਜਿਹੜਾ ਮੇਰੇ ਉੱਤੇ ਮਰੇ
ਓਹਦੇ ਹੱਥੋਂ ਮਰ ਜਾਂਦਾ
Fitness ਦਾ Freak
Gym 2 Time ਜਾਂਦਾ
ਪਰ ਨਾਗਣੀ ਦਾ ਗੋਲਾ
ਪਹਿਲੀ ਚਾਹ ਨਾਲ ਖਾਂਦਾ
ਗੱਲਾਂ ਮੇਰੀਆਂ ਗੁਲਾਬੀ
ਓਹਦਾ ਜਿਗਰਾ ਫੌਲਾਦੀ
ਭਾਭੀ ਭਾਭੀ ਓਹਦੇ ਯਾਰ ਆਖਦੇ
ਅੱਖਾਂ ਜੱਟ ਦੀਆਂ Cherry
ਪੱਕਾ ਓਹਨਾ ਦਾ ਆ ਵੈਰੀ
ਜਿਹੜੇ ਜਿਹੜੇ ਮੇਰਾ ਲੱਕ ਨਾਪਦੇ
Copy ਕਰਦੇ ਜਵਾਕ ਜੱਟ ਦੀ
ਕਰਦੇ ਜਵਾਕ ਜੱਟ ਦੀ
ਹੋ ਹੋ ਅਖ਼ ਬਦਮਾਸ਼ ਜੱਟ ਦੀ
ਹਾਂ ਹਾਂ ਮੈਂ ਹੀ ਬੱਸ ਖਾਸ ਜੱਟ ਦੀ
ਨਾ ਨਾ ਰੱਖਿਆ ਨਾ ਕੋਈ ਪਰਦਾ
ਹਾਂ ਹਾਂ ਜੱਟ ਮੈਨੂੰ Like ਕਰਦਾ
ਹਾਂ ਹਾਂ

ਕਾਲਾ ਮੈਨੂੰ ਸੂਟ ਆ ਜੱਚਦਾ
ਜੱਚਦਾ ਲੱਕ ਮੇਰਾ ਕੱਚ ਦਾ
ਪੱਟਿਆ ਪੁੱਤ ਵੈਲੀ ਜੱਟ ਦਾ
ਪੱਟਿਆ ਪੁੱਤ ਵੈਲੀ ਜੱਟ ਦਾ
ਨਖਰੋ ਨਾ Hello Hi
ਮੁੱਛਾਂ ਉੱਤੇ ਵੱਟ ਪਾਏ
ਮੁੰਡਿਆਂ ਦੀ ਜਾਣ ਜਾਏ Tiffany
ਵੇ Nose Pin 5 Lakh ਦੀ
ਹੋ ਹੋ ਅੱਖ ਬਦਮਾਸ਼ ਜੱਟ ਦੀ
ਹਾਂ ਹਾਂ ਮੈਂ ਹੀ ਬੱਸ ਖਾਸ ਜੱਟ ਦੀ
ਨਾ ਨਾ ਰੱਖਿਆ ਨਾ ਕੋਈ ਪਰਦਾ
ਹਾਂ ਹਾਂ ਜੱਟ ਮੈਨੂੰ Like ਕਰਦਾ
ਹਾਂ ਹਾਂ

Trivia about the song Like Karda by Baani Sandhu

Who composed the song “Like Karda” by Baani Sandhu?
The song “Like Karda” by Baani Sandhu was composed by Kaptaan.

Most popular songs of Baani Sandhu

Other artists of Dance music