Punjaban

Jassa Dhillon

Gur Sidhu Music

ਹੋ ਮੋੱਟੇ ਮੋੱਟੇ ਨੈਣ ਜੱਟੀ ਦੇ
ਹੁੰਦੇ ਚਰਚੇ ਰੇਨ ਜੱਟੀ ਦੇ
ਨਾਜ਼ੁਕ ਲੱਕ ਤੇ ਭਾਰੀ ਆ ਮੜਕਾਂ
ਮਹਂਗੇ ਇਤਰ ਨਾ ਮਹਿਕਾਂ ਸੜਕਾਂ
ਸੜਕਾਂਸੜਕਾਂ

ਹੋ ਪੌਂਦੀ Suit ਸਵਾ ਕੇ ਕਾਲੇ
ਰੌਲੇ ਛਿੜਗੇ ਲੱਗ ਗਏ ਤਾਲੇ

ਹੋ ਭਰੀ ਜਵਾਨੀ ਉੱਤੋਂ ਅੱਲੜ
ਕਿਥੇ ਦੱਬ ਦੀ ਐ
ਕਿੱਥੇ ਦੱਬ ਦੀ ਐ
ਓ ਠੇਠ ਪੰਜਾਬਣ ਪੰਜਾਬਣ
ਠੇਠ ਪੰਜਾਬਣ

ਓ ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐਐ ਐ ਐ

ਓ Suit ਆ ਦੇ ਵਿਚ ਹੀਰ ਆ ਜੱਟੀ
ਠੇਡੇ ਪਾਉਂਦੀ ਚੀਰ ਆ ਜੱਟੀ
ਫੈਂਟਮ ਉੱਤੇ ਲਾਉਂਦੀ ਗੇੜੇ
ਲੱਗੇ ਨਾ ਕੋਈ ਨੇੜੇ ਤੇੜੇ

ਓ Suit ਆ ਦੇ ਵਿਚ ਹੀਰ ਆ ਜੱਟੀ
ਠੇਡੇ ਪਾਉਂਦੀ ਚੀਰ ਆ ਜੱਟੀ
ਫੈਂਟਮ ਉੱਤੇ ਲਾਉਂਦੀ ਗੇੜੇ
ਲੱਗੇ ਨਾ ਕੋਈ ਨੇੜੇ ਤੇੜੇ
Fit ਨਾਰ ਨੇ ਦਬਤੀ ਕਿੱਲੀ
ਥਾਮ ਗਯਾ Bombay ਹਿਲਗੀ Delhi
ਹਿਲਗੀ Delhidelhi

ਪੋਣੇ ਛੇਹ Foot ਕੱਢ ਦੇ ਉੱਤੇ
ਅੰਖ ਜੋ ਜਗਦੀ ਆ
ਅੰਖ ਜੋ ਜਗਦੀ ਆ

ਓ ਠੇਠ ਲਹੌਰਾਂਲਹੌਰਾਂ
ਠੇਠ ਲਹੌਰਾਂਠੇਠੇਠੇਠੇ
ਓ ਠੇਠ ਲਹੌਰਾਂ ਲੱਗਦੀ ਆ
ਕੁੜੀ ਠੇਠ ਲਹੌਰਾਂ ਲੱਗਦੀ ਐ
ਠੇਠ ਲਹੌਰਾਂ ਲੱਗਦੀ ਐ
ਕੁੜੀ ਠੇਠ ਲਹੌਰਾਂ ਲੱਗਦੀ ਐ

ਓ ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ ਲੱਗਦੀ ਐ
ਠੇਠ ਪੰਜਾਬਣ ਲੱਗਦੀ ਐ
ਕੁੜੀ ਠੇਠ ਪੰਜਾਬਣ

Trivia about the song Punjaban by Baani Sandhu

Who composed the song “Punjaban” by Baani Sandhu?
The song “Punjaban” by Baani Sandhu was composed by Jassa Dhillon.

Most popular songs of Baani Sandhu

Other artists of Dance music