Tere Piche Piche

Babbu

Mixsingh in the house

ਤੇਰੇ ਹੱਥ ਉੱਤੇ ਪੱਟਿਆਂ ਮੈਂ ਕਰਦੀ
ਨਾਲ਼ੇ ਰੋਵਾਂ ਨਾਲ਼ੇ ਆਉਂਦਾ ਪਿਆਰ ਮੁੰਡਿਆਂ
ਨਾਨਾ ਮੇਰੇ ਪਿੱਛੇ ਐਵੇਂ ਲੱਡਿਆਂ ਨਾ ਕਰ
ਤੈਂਨੂੰ ਮੈਂ ਹਟਾਵਨ ਹਰ ਵਾੜ ਮੁੰਡਿਆਂ
ਗੱਲ ਇਕ ਪਾਸੇ ਚੱਲੇ ਮੇਰੇ ਨਾਲ ਪਿਆਰ ਦੀ
ਦੂਜੇ ਪਾਸੇ ਮੁੰਡਿਆਂ ਨਾਲ ਵੈਰ ਚੱਲਦੇ
ਦੂਜੇ ਪਾਸੇ ਮੁੰਡਿਆਂ ਨਾਲ ਵੈਰ ਚੱਲਦੇ
ਕਿੰਨੀ ਵਾਰੀ ਲਾੜੇ ਕਿੰਨੀ ਵਾੜ ਬੋਲ ਪਏ
ਦੂਰ ਦੂਰ ਬਹੁਤੀ ਨਾਇਯੋ ਦੇਰ ਚੱਲਦੇ
ਤੇਰੇ ਪਿੱਛੇ ਪਿੱਛੇ ਮੇਰੇ ਪੈਰ ਚੱਲਦੇ
ਅੱਪਾ ਕਦੋਂ ਇਕ ਦੂਜੇ ਤੋਂ ਬਾਘਾਰ ਚੱਲਦੇ
ਅੱਪਾ ਕਦੋਂ ਇਕ ਦੂਜੇ ਤੋਂ ਬਾਘਾਰ ਚੱਲਦੇ

ਅੱਧੀ ਰਾਤੀ ਆਵੇ ਤੜਕੇ ਤੂੰ ਨਿਕਲੇ
ਬੱਚਿਆਂ ਨੂੰ ਕਿੱਥੇ ਤੂੰ ਸਕੂਲ ਛੱਡਣਾ
ਮੈਂਨੂੰ ਹੁਣ ਇੱਕੋ ਇਕ ਹੱਲ ਲੱਗਦਾ
ਤੈਂਨੂੰ ਪੈਣਾ India ਚੋਣ ਬਾਹਰ ਕੱਢਣਾ
ਲੋਕੀ ਮੇਰੇ ਦੇਖਦੇ ਫਿਕਰ ਫੇਸ ਤੇ
ਐਸਾ ਲੱਗਦਾ ਆਂ ਨਿਤ ਨਵੇਂ case ਤੇ
ਤੈਂਨੂੰ ਲਈ ਜੁ ਬਾਹਰ ਆਪਣੇ ਮੈਂ base ਤੇ
ਰਾਖੁ ਤੈਂਨੂੰ ਅੱਖਾਂ ਸਾਮੇ ਹਰ ਪਾਲ ਵੇ
ਕਿੰਨੀ ਵਾਰੀ ਲਾੜੇ ਕਿੰਨੀ ਵਾੜ ਬੋਲ ਪਏ
ਦੂਰ ਦੂਰ ਬਹੁਤੀ ਨਾਇਯੋ ਦੇਰ ਚੱਲਦੇ
ਤੇ ਰੇ ਪਿੱਛੇ ਪਿੱਛੇਮੇਰੇ ਪੈਰ ਚੱਲਦੇ
ਅੱਪਾ ਕਦੋਂ ਇਕ ਦੂਜੇ ਤੋਂ ਬਾਘਾਰ ਚੱਲਦੇ

Function ਕੱਲੀ ਮੈਂ ਅਤਤਿੰਦਸ ਕਰਦੀ
ਕਿੰਨਾ ਚੰਗਾ ਹੋਵੇ ਦੋਵੈਂ ਕੱਠੇ ਜਾਈਏ ਵੇ
ਅੱਪਾਂ ਵੀ ਖੌਰਾਂ ਦੇ ਵਾਂਗੂ ਕੱਠੇ ਘੁੱਮੀਏ
ਹੋਰਾਂ ਵਾਂਗੂ ਫ਼ਿਲਮਾਂ ਦੇਖਣ ਜਾਈਏ ਵੇ
ਨਾ ਹੀ ਬਹੁਤਾਨ ਨਾਮ ਨਾ ਹੀ fame ਚਾਹੀਦੇ
ਮੇਰੇ ਨਾਮ ਪਿੱਛੇ ਤੇਰਾ surname ਚਾਹੀਦੇ
ਪਹਿਲਾਂ ਵਾਲਾ simple ਤੂੰ same ਚਾਹੀਦੇ
ਕਰਾ ਮੈਂ care ਤੇਰੀ ਪਲ ਪਲ ਵੇ
ਕਿੰਨੀ ਵਾਰੀ ਲਾੜੇ ਕਿੰਨੀ ਵਾੜ ਬੋਲ ਪਏ
ਦੂਰ ਦੂਰ ਬਹੁਤੀ ਨਾਇਯੋ ਦੇਰ ਚੱਲਦੇ
ਤੇਰੇ ਪਿੱਛੇ ਪਿੱਛੇ ਮੇਰੇ ਪੈਰ ਚੱਲਦੇ
ਅੱਪਾ ਕਦੋਂ ਇਕ ਦੂਜੇ ਤੋਂ ਬਾਘਾਰ ਚੱਲਦੇ

Trivia about the song Tere Piche Piche by Baani Sandhu

Who composed the song “Tere Piche Piche” by Baani Sandhu?
The song “Tere Piche Piche” by Baani Sandhu was composed by Babbu.

Most popular songs of Baani Sandhu

Other artists of Dance music