Adab Punjabi

Babbu Maan

ਰਖ ਤਾੜ ਕੇ ਭਾਬੀ ਬੇਟਾ
ਅੱਤੇ ਸ਼ਾਲਾਰੂਆਂ ਨੂੰ
ਪੈਰਾਂ ਨੇ ਗੁਰ ਨਾ ਦਾ
ਸੱਤ ਪੱਥਰਾਂ ਦਿਆਂ ਤਾਰੁਆਂ ਨੂੰ
ਰਖ ਤਾੜ ਕੇ ਭਾਬੀ ਬੇਟਾ
ਅੱਤੇ ਸ਼ਾਲਾਰੂਆਂ ਨੂੰ
ਪੈਰਾਂ ਨੇ ਗੁਰ ਨਾ ਦਾ
ਸੱਤ ਪੱਥਰਾਂ ਦਿਆਂ ਤਾਰੁਆਂ ਨੂੰ
ਓਏ ਹੰਡੇਯਨ ਬੰਦਾ ਅੱਖ ਦੇ ਭੋਰ ਨਾਲ
ਜਾਬਦਾ ਤੋਂ ਲੈਂਦੇ
ਥੱਪੜ ਮਾਰ ਕੇ ਅਡੱਬ ਪੰਜਾਬੀ
ਅਸਲਾ ਖੋ ਲੈਂਦੇ
ਥੱਪੜ ਮਾਰ ਕੇ ਅਡੱਬ ਪੰਜਾਬੀ
ਅਸਲਾ ਖੋ ਲੈਂਦੇ

ਮੈਂ ਖਾ ਕੁੱਲ trend
ਜੇ ਤਾੜ ਕੇ ਸਾਰੇ ਖੂੰਜੇ ਲਾ ਦਿੱਤੇ
ਛੱਡਿਆ ਨੀ ਕੋਈ ਵਿਸ਼ਾ ਪੰਜਾਬਣ
ਸਾਰੇ ਹੀ ਗਿਆ ਦਿੱਤੇ
ਮੈਂ ਖਾ ਕੁੱਲ trend
ਜੇ ਤਾੜ ਕੇ ਸਾਰੇ ਖੂੰਜੇ ਲਾ ਦਿੱਤੇ
ਛੱਡਿਆ ਨੀ ਕੋਈ ਵਿਸ਼ਾ ਪੰਜਾਬਣ
ਸਾਰੇ ਹੀ ਗਿਆ ਦਿੱਤੇ
ਓਏ 2 ਦਹਾ ਕੇ ਪਿਹਲਾ
ਕਬਜ਼ੇ ਕੁੱਬਜ਼ੇ ਗਿਆ ਦਿੱਤੇ
5 ਚ ਟੋਚਨ ਪਾਕੇ ਕਮਲੀਏ
ਕਿੱਲੇ ਲਾ ਦਿੱਤੇ
5 ਚ ਟੋਚਨ ਪਾਕੇ ਕਮਲੀਏ
ਕਿੱਲੇ ਲਾ ਦਿੱਤੇ

ਓ diper ਲਾ ਕੇ ਰਖ ਲੇ ਚਾਚਾ
ਘਰੇ ਨਿਆਣਿਆਂ ਨੂੰ
ਟਿੱਕਾ ਲੌਣਾ ਪੈਂਦਾ ਮਿਤਰੋਂ
ਮਿੱਟੀ ਖਾਣਿਆਂ ਨੂੰ
ਡਾਇਪਰ ਲਾ ਕੇ ਰਖ ਲੇ ਚਾਚਾ
ਘਰੇ ਨਿਆਣਿਆਂ ਨੂੰ
ਟਿੱਕਾ ਲੌਣਾ ਪੈਂਦਾ ਮਿਤਰੋਂ
ਮਿੱਟੀ ਖਾਣਿਆਂ ਨੂੰ
ਆਪਣੇ ਨਨ੍ਹੇ ਬੱਚਿਆਂ ਨੂੰ
ਤਿਹਜ਼ੀਬ ਸਿਖਾਵਾਂਗੇ
ਕੀ ਖਾਲਸਾ ਰਾਜ ਸੀ ਮਿਤਰੋਂ
ਅਸੀ ਪੜ੍ਹਾਵਾਂਗੇ
ਕੀ ਸੀ ਖਾਲਸਾ ਰਾਜ ਸੀ ਬੇਇਲਯੋਨ
ਅਸੀ ਪੜ੍ਹਾਵਾਂਗੇ

ਚੁਗਲਾ ਦੇ ਨਾਲ ਵਕਤ ਤੋਂ ਪਿਹਲਾਂ
ਨਾਤਾ ਤੋੜ ਦਿੱਤਾ
ਚੁਗਲਾਂ ਨਾ ਵੀ ਰਿਸ਼ਤਾ ਮਿਤਰੋਂ
ਬਨੇਯੋ ਮੋਡ ਦਿੱਤਾ
ਚੁਗਲਾ ਦੇ ਨਾਲ ਵਕਤ ਤੋਂ ਪਿਹਲਾਂ
ਨਾਤਾ ਤੋੜ ਦਿੱਤਾ
ਚੁਗਲਾਂ ਨਾ ਵੀ ਰਿਸ਼ਤਾ ਮਿਤਰੋਂ
ਬਨੇਯੋ ਮੋਡ ਦਿੱਤਾ
ਜ਼ੋਰੋਂ ਹੇਟਰ’ਆ ਨੇ ਬਈ ਮਿਤਰੋਂ
ਸੰਗ ਬੈਠਾ ਲੈਣੇ
ਜੀਹ ਦਿਨ ਦੇ ਮੈਂ ਫਨ ਬੇਲੀਓ
ਘਜਿਨਿ ਵੀਯਾਹ ਲੇਲੇ
ਜੀਹ ਦਿਨ ਦੇ ਮੈਂ ਫਨ ਬੇਲੀਓ
ਘਜਿਨਿ ਵੀਯਾਹ ਲੇਲੇ

ਉੱਦੇਯਾ ਦਾ ਹੀ ਕਰਾਂ ਹੈ ਸਾਬ
ਬਾਬੇਯਾ ਦੇ ਨਾਮ ਕਾਰਾਂ
ਸਿਖ ਮੱਿੱਸਲਾ ਦੇ ਗੇਨੇਰਲਾ ਨੂੰ
ਝੁਕ ਕੇ ਸਲਾਮ ਕਾਰਾਂ
ਉੱਦੇਯਾ ਦਾ ਹੀ ਕਰਾਂ ਹੈ ਸਾਬ
ਬਾਬੇਯਾ ਦੇ ਨਾਮ ਕਾਰਾਂ
ਸਿਖ ਮੱਿੱਸਲਾ ਦੇ ਗੇਨੇਰਲਾ ਨੂ
ਝੁਕ ਕੇ ਸਲਾਮ ਕਾਰਾਂ
ਲਾਇਨ ਕੱਦ ਕੇ ਪਿਰਤ ਜਹਾਂ ਤੇ
ਨਾਵਿਓ ਪਾ ਗਯਾ ਸੀ
80 ਸਾਲ ਦਾ ਬਾਬਾ ਡੀਪ ਸਿੰਘ
ਨੇਹਰੀ ਲਾ ਗਯਾ ਸੀ
ਹਨ 80 ਸਾਲ ਦਾ ਬਾਬਾ ਡੀਪ ਸਿੰਘ
ਨੇਹਰੀ ਲਾ ਗਯਾ ਸੀ

ਅਗੇ ਉਗੇ ਤੇ ਮਿਤਰੋਂ ਕੋਈ
ਹੁੰਦਾ ਨੀ ਦਾਵਾ
ਖੌਰੇ ਮਾਨਾ ਕਾਲ ਕੀਹਦਾ ਮੱਲੀ
ਬੈਠਾ ਪਾਵਾ
ਓ ਅਗੇ ਉਗੇ ਤੇ ਮਿਤਰੋਂ ਕੋਈ
ਹੁੰਦਾ ਨੀ ਦਾਵਾ
ਖੌਰੇ ਮਾਨਾ ਕਾਲ ਕੀਹਦਾ ਮੱਲੀ
ਬੈਠਾ ਪਾਵਾ
ਕਦੇ ਬੁਢਾਪਾ ਔਂਦਾ ਨੀ
ਓਏ ਮਰ੍ਦ ਰਕੌਦੇ ਤੇ
ਦੇਖਲੇ ਬਾਬਾ ਝੁਮਾਰ ਪੌਂਡਾ
ਅੱਡ ਕੇ ਤੋਡ਼ੇ ਤੇ
ਦੇਖਲੇ ਬਾਬਾ ਝੁਮਾਰ ਪੌਂਡਾ
ਅੱਡ ਕੇ ਤੋਡ਼ੇ ਤੇ

ਨਫਰਤੀਯਾਂ ਲਾਯੀ ਮਿਤਰੋਂ
ਤੌਫਾ ਹੈ ਡਿਪ੍ਰੇਸ਼ਨ ਦਾ
ਕਮਲੇਯੋ ਹੱਟ ਅੱਜੇ
ਕੀਤੇ ਦੇਖੇਯਾ ਆਏ ਪੈਸ਼ਨ ਦਾ
ਨਫਰਤੀਯਾਂ ਲਾਯੀ ਮਿਤਰੋਂ
ਤੌਫਾ ਹੈ ਡਿਪ੍ਰੇਸ਼ਨ ਦਾ
ਕਮਲੇਯੋ ਹੱਟ ਅੱਜੇ
ਕੀਤੇ ਦੇਖੇਯਾ ਆਏ ਪੈਸ਼ਨ ਦਾ
ਮਾਰਦਾ ਦੀ ਮਿਹਫਿਲ ਦੇ ਵਿਚ
ਮੈਂ ਕਿਹਾ ਕਮ ਨੀ ਫੁਕਰੇ ਦਾ
ਕਚਰਾ ਦੀ ਮੰਦੀ ਵਿਚ ਮਿਤਰੋਂ
ਕੱਮ ਕਿ ਨੁਕ੍ਰੇ ਦਾ
ਕਚਰਾ ਦੀ ਮੰਦੀ ਵਿਚ ਮਿਤਰੋਂ
ਕੱਮ ਕਿ ਨੁਕ੍ਰੇ ਦਾ

ਨਾ ਕਿਸੇ ਦੀ ਸੁਣਦੇ ਆਂ
ਤੇ ਨਾ ਹੀ ਕਿਹਨੇ ਆ
ਇਸ਼ਕ਼ਪੂਰੇ ਵਿਚ ਜੱਤੀਏ
ਖੂਬ ਨਜ਼ਰੇ ਲੈਣੇ ਆ
ਨਾ ਕਿਸੇ ਦੀ ਸੁਣਦੇ ਆਂ
ਤੇ ਨਾ ਹੀ ਕਿਹਨੇ ਆ
ਇਸ਼ਕ਼ਪੂਰੇ ਵਿਚ ਜੱਤੀਏ
ਖੂਬ ਨਜ਼ਰੇ ਲੈਣੇ ਆ
ਇਸ਼੍ਕ਼ ਚ ਰਿਹਾ ਮੈਂ ਫਾਡੀ
ਓਹਦਾ ਬਹਲਾ ਜੁਗਤੀ ਸੀ
ਆਖਰੀ 307, 95 ਦੇ ਵਿਚ ਭੁਗਤੀ ਸੀ
ਆਖਰੀ 307, 95 ਦੇ ਵਿਚ ਭੁਗਤੀ ਸੀ

ਯਾਰਾਂ ਦਾ ਨੀ ਸ਼ੌਂਕ ਲਿਵ ਤੇ
ਨਿੱਤ ਰਿਪ੍ਲਾਇ’ਆਂ ਦਾ
ਦੁਨਿਯਾ ਕਰੂ ਨਾਭੇਡਾ ਮਿਤਰਾਂ
ਕਮ ਕਮਾਯਾਨ ਦਾ
ਯਾਰਾਂ ਦਾ ਨੀ ਸ਼ੌਂਕ ਲਿਵ ਤੇ
ਨਿੱਤ ਰਿਪ੍ਲਾਇ’ਆਂ ਦਾ
ਦੁਨਿਯਾ ਕਰੂ ਨਾਭੇਡਾ ਮਿਤਰਾਂ
ਕਮ ਕਮਾਯਾਨ ਦਾ
ਬੇਈਮਾਨ ਸੀ ਕਲ ਵੀ ਜ਼ੀਰੋ
ਅੱਜ ਵੀ ਜ਼ੀਰੋ ਏ
ਬੰਦਾ ਸਿੰਘ ਬਹਾਦੁਰ ਮਿਤਰੋਂ
ਮੇਰਾ ਹੀਰੋ ਏ
ਬੰਦਾ ਸਿੰਘ ਬਹਾਦੁਰ ਮਿਤਰੋਂ
ਮੇਰਾ ਹੀਰੋ ਏ

ਦੇਖ ਨੇਟ ਤੇ ਕਿੰਨੇ ਬਚੇ
ਕਾਪੀ ਕਰਦੇ ਨੇ
ਸਚ ਕਿਹਨ ਤੋਂ ਸਮਝ ਨੀ ਔਂਦੀ
ਕਾਹਤੋਂ ਡਰਦੇ ਨੇ
ਦੇਖ ਨੇਟ ਤੇ ਕਿੰਨੇ ਬਚੇ
ਕਾਪੀ ਕਰਦੇ ਨੇ
ਸਚ ਕਿਹਨ ਤੋਂ ਸਮਝ ਨੀ ਔਂਦੀ
ਕਾਹਤੋਂ ਡਰਦੇ ਨੇ
ਧੁਪੇ ਗੀਤ ਸੂਰ’ਵੇ ਵਿਚੋਂ ਨਿਕਲੇ
ਐਵੇਂ ਨੀ ਗਾਏ
ਥੱਪੜ ਮਾਰਕੇ ਅਡੱਬ ਪੰਜਾਬੀ
ਚੀਨੇ ਚੁਕ ਲੇਯਾ ਆਏ
ਥੱਪੜ ਮਾਰਕੇ ਅਡੱਬ ਪੰਜਾਬੀ
ਚੀਨੇ ਚੁਕ ਲੇਯਾ ਏ
ਰਖ ਟਾਡ ਕੇ ਭਾਬੀ ਬੇਟਾ
ਅੱਤੇ ਸ਼ਾਲਾਰੂਯਾਂ ਨੂ
ਪੈਰਾਂ ਨੇ ਗੁਰ ਨਾ ਦਾ
ਸੱਤ ਪੱਥਰਾਂ ਦਿਆਂ ਤਾਰੂਯਾਂ ਨੂ
ਓਏ ਹੰਢਿਆ ਬੰਦਾ ਆਂਖ ਦੇ ਭੋਰ ਨਾਲ
ਜਾਬਦਾ ਤੋਹ ਲੈਂਦੇ
ਥੱਪੜ ਮਾਰ ਕੇ ਅਡੱਬ ਪੰਜਾਬੀ
ਅਸਲਾ ਖੋ ਲੈਂਦੇ
ਥੱਪੜ ਮਾਰ ਕੇ ਅਡੱਬ ਪੰਜਾਬੀ
ਅਸਲਾ ਖੋ ਲੈਂਦੇ

Trivia about the song Adab Punjabi by Babbu Maan

When was the song “Adab Punjabi” released by Babbu Maan?
The song Adab Punjabi was released in 2020, on the album “Adab Punjabi”.

Most popular songs of Babbu Maan

Other artists of Film score