Hadh Maar Gye

Babbu Maan

ਤੂ ਝੁਰੇ ਓਹ੍ਨਾ ਨੂ ਜੋ
ਪਤਨਾ ਤੋਹ ਪਾਰ ਗਏ
ਤੂ ਝੁਰੇ ਓਹ੍ਨਾ ਨੂ ਜੋ
ਪਤਨਾ ਤੋਹ ਪਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ

ਤੈਨੂ ਜ਼ੱਰ ਦੀ ਫਿਕਰ
ਤੇਰੇ ਛੁੱਟ ਗਏ ਨੇ ਖ੍ਵਾਬ
ਮੈਨੂ ਮੇਰੀ ਨੀ ਚਿੰਤਾ
ਮੇਰਾ ਦੁਬੇਯਾ ਪੰਜਾਬ
ਤੈਨੂ ਜ਼ੱਰ ਦੀ ਫਿਕਰ
ਤੇਰੇ ਛੁੱਟ ਗਏ ਨੇ ਖ੍ਵਾਬ
ਮੈਨੂ ਮੇਰੀ ਨੀ ਚਿੰਤਾ
ਮੇਰਾ ਡੁਬਿਆ ਪੰਜਾਬ
ਲੋਕ ਜੀਤ ਕੇ ਭੀ ਜੁਂਗ
ਫੇਰ ਹਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ ਹੜ ਮਾਰ ਗਏ

ਏਸ ਮੁਲ੍ਕ ਚ ਕਾਮੇਯਾ ਦਾ
ਮੁੱਲ ਨਹੀਓ ਪੈਂਦਾ
ਹਰ ਬਚਾ ਯਾਰੋ ਖ੍ਵਾਬ
ਯਾਬ ਦੇਸ਼ ਦੇ ਹੀ ਲੈਂਦਾ
ਏਸ ਮੁਲ੍ਕ ਚ ਕਾਮੇਯਾ ਦਾ
ਮੁੱਲ ਨਹੀਓ ਪੈਂਦਾ
ਹਰ ਬਚਾ ਯਾਰੋ ਖ੍ਵਾਬ
ਯਾਬ ਦੇਸ਼ ਦੇ ਹੀ ਲੈਂਦਾ
ਪਣਜੀ ਸਾਲੀ ਆਏ
ਗੱਲਾਂ ਮਾਰ ਓਹੀ ਸਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ
ਤੈਨੂ ਮਾਰ ਗਯੀ ਜੁਦਾਈ
ਸਾਨੂ ਹੜ ਮਾਰ ਗਏ ਹੜ ਮਾਰ ਗਏ

Most popular songs of Babbu Maan

Other artists of Film score