Dharne Wale

Babbu Maan

ਹੋ ਹੋ
ਸੁਣ bell bottom ਵਾਲੀਏ ਕੁੜੀਏ
ਨੀ ਅਸੀਂ ਪਰਨੇ ਵਾਲੇ ਆ
ਉਹ ਉਹ ਹੋ ਹੋ
ਸੁਣ bell bottom ਵਾਲੀਏ ਕੁੜੀਏ
ਨੀ ਅਸੀਂ ਪਰਨੇ ਵਾਲੇ ਆ
ਜਿਹੜੇ ਨਾਥ Delhi ਨੂੰ ਪਾਉਂਦੇ
ਉਹ ਉਹ ਹੋ ਹੋ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ
ਸੁਣ bell bottom ਵਾਲੀਏ ਕੁੜੀਏ
ਨੀ ਅਸੀਂ ਪਰਨੇ ਵਾਲੇ ਆ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ

ਵੇਲਾ ਰੁਸ ਫੋਰਡ ਤੇ ਬਹਿ ਕੇ
ਲੰਗਜੇ ਹਰ ਨੱਕੇ ਤੋਹ ਖੇਹ ਕੇ
ਵੇਲਾ ਰੁਸ ਫੋਰਡ ਤੇ ਬਹਿ ਕੇ
ਲੰਗਜੇ ਹਰ ਨੱਕੇ ਤੋਹ ਖੇਹ ਕੇ
ਲੀਫ਼ ਕੇ ਚੰਗੇ ਵਾਲੇ ਆ
ਅੜ੍ਹਗੇ ਕੱਬੇ ਵਾਲੇ ਆ
ਜਿਹੜੇ ਨਾਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ
ਸੁਣ bell bottom ਵਾਲੀਏ ਕੁੜੀਏ
ਨੀ ਅਸੀਂ ਪਰਨੇ ਵਾਲੇ ਆ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ ਹੋ ਹੋ
ਕਰੀ ਜਾਓ ਰਜ ਅਸੀਂ ਕੀ ਲੈਣਾ
ਕੁੱਟਨੀ ਤਾਸ਼ ਸਥਾਨ ਵਿਚ ਬੇਹਣੇ
ਕਰੀ ਜਾਓ ਰਾਜ ਅਸੀਂ ਕੀ ਲੈਣਾ
ਕੁੱਟਨੀ ਤਾਸ਼ ਸਥਾ ਵਿਚ ਬੇਹਣੇ
ਪਾਲਟ ਕੇ ਰੱਖਦਾਗੇ ਸਿਆਸਤ
ਅੜ੍ਹਗੇ ਪੱਕੇ ਪਲਟਕੇ ਆ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ
ਸੁਣਨ bell bottom ਵਾਲੀਏ ਕੁੜੀਏ
ਨੀ ਅਸੀਂ ਪਰਨੇ ਵਾਲੇ ਆ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ

ਜੇ ਕਿੱਤੇ ਛੱਡਗੇ ਕਿਸਾਨ ਕਿਸਾਨੀ
ਚੇਤੇ ਆਜੂ ਮੂਰਖੋ ਨਾਨੀ
ਜੇ ਕਿੱਤੇ ਛੱਡਗੇ ਕਿਸਾਨ ਕਿਸਾਨੀ
ਚੇਤੇ ਆਜੂ ਮੂਰਖੋ ਨਾਨੀ
ਲਓ ਨਜ਼ਾਰਾ ਸਾਨੂ ਨਾ ਛੇਡਿਓ
ਸ਼ੌਂਕ ਹੀ ਅਥਰੇ ਪਾਲੇ ਆ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ
ਸੁਣਨ bell bottom ਵਾਲੀਏ ਕੁੜੀਏ
ਨੀ ਅਸੀਂ ਪਰਨੇ ਵਾਲੇ ਆ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ
ਜਿਹੜੇ ਨਥ Delhi ਨੂੰ ਪਾਉਂਦੇ
ਜਿਹੜੇ ਨਥ Delhi ਨੂੰ ਪਾਉਂਦੇ
ਉਹ ਧਰਨੇ ਵਾਲੇ ਆਂ

Most popular songs of Babbu Maan

Other artists of Film score