Badmashi
Show MXRCI on it!
ਹੋ ਕਾਲੀ shade ਨਾਲ
ਅਖਾਂ ਦੀ redness ਧੜਕੇ
ਤੋਡਦਿ ਤੇ black mole ਮੇਰੇ ਜਚ੍ਦੇ
ਹੋ ਕਾਲੀ shade ਨਾਲ
ਅਖਾਂ ਦੀ redness ਧੜਕੇ
ਤੋਡਦਿ ਤੇ black mole ਮੇਰੇ ਜਚ੍ਦੇ
ਹੋ ਆਯੀ ਜੱਟ ਤੇ ਜਵਾਨੀ ਸ਼ਾਲਾ ਮਾਰਦੀ
ਹੋ ਆਯੀ ਜੱਟ ਤੇ ਜਵਾਨੀ ਸ਼ਾਲਾ ਮਾਰਦੀ
ਤਾਂ ਹੀ ਤਾਂ ਅੱਯਾਸ਼ੀ ਕਰਦਾ ਆਏ
ਹੋ ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਾਸ਼ੀ ਕਰਦਾ ਆਏ
ਹੋ ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਾਸ਼ੀ ਕਰਦਾ ਆਏ
ਹੋ ਬੰਦ ਹੋਣਾ ਨਿੱਤ ਨਵੇ ਪੰਗੇ ਛਹੇਡ’ਦੇ
Hide and seek ਮਾਮੇ ਆਨਾ ਖੇਡ’ਦੇ
ਸ਼ੇਰ ਚਾਲ ਗੱਬਰੂ ਦੀ ਭੇਦ ਚੱਲ ਨੀ
ਝਾਪਿਯਾ ਦੇ ਵਾਂਗੂ ਲੈਰਿਆ ਘੇਰਦਾ ਆਏ
ਹੋ ਦੁਨਿਯਾ ਦੀ ਕਰੇ ਪਰਵਾਹ ਨਾ ਹੋ ਦੁਨਿਯਾ ਦੀ ਕਰੇ ਪਰਵਾਹ ਨਾ
ਫਿਕਰ ਮੇਰੀ ਖਾਸੀ ਕਰਦਾ ਆਏ
ਹੋ ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਸ਼ੀ ਕਰਦਾ ਆਏ
ਹੋ ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਸ਼ੀ ਕਰਦਾ ਏ
ਕਪਤਾਨ ਕਪਤਾਨ ਵੇ black ਚੁਲ ਵੇ
High end ਗੱਬਰੂ ਦਾ ਤਾਂ ਝਾਮ ਨੀ
ਗਲਾਂ ਗੁੱਲਾਂ ਕਿਹੰਦਾ ਬਹਿਲਿਆ ਨੀ ਔਂਦੀਆ
ਗੰਨਾ ਗੁਣਾ ਰਖਿਆ ਹੋਨਿਆ ਨੇ ਆਮ ਨੀ
ਮਿਆਮੀ ਤੋਂ ਮੰਗਾ ਕੇ ਜੱਟ ਅਸਲਾ
ਮਿਆਮੀ ਤੋਂ ਮੰਗਾ ਕੇ ਜੱਟ ਅਸਲਾ
ਮੇਮਨ ਜਿਹੀ ਦੀ ਰਖੀ ਕਰਦਾ ਆਏ
ਹੋ ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਸ਼ੀ ਕਰਦਾ ਆਏ
ਬੰਦ ਨਖਰੋ ਰਾਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਸ਼ੀ ਕਰਦਾ ਆਏ
ਹੋ lit fit ਕੁੜੀ ਡਾਲ ਡੱਬੂ ਪੂਰੀਏ
ਓਹਦਾ ਕੁੜ੍ਤਾ black ਮੇਰੀ ਅੱਖ ਭੂਰੀ ਆਏ
ਮੂਡੀ ਜਿਹਾ ਜੱਟ ਕਫ ਮੋਦੀ ਰਖਦਾ ਆਏ
ਮੇਰੇ ਮਤੇ ਟਿੱਕਾ ਗੱਬਰੂ ਦੇ ਘੂਰੀ ਆਏ
ਆਏ ਭਤਿੰਡੇ ਵੇਲ ਦਾ ਪ੍ਲਸ ਪਾਯਂਟ ਆਏ
ਆਏ ਭਤਿੰਡੇ ਵੇਲ ਦਾ ਪ੍ਲਸ ਪਾਯਂਟ ਆਏ
ਕਿਸੇ ਦੀ ਨਾ ਕਾਪੀ ਕਰਦਾ ਆਏ
ਹੋ ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਸ਼ੀ ਕਰਦਾ ਆਏ
ਬੰਦ ਨਖਰੋ ਰਖੀ ਆਏ ਓਹਨੇ ਦਿਲ ਚ
ਤੇ ਖੁੱਲੀ ਬਦਮਸ਼ੀ ਕਰਦਾ ਆਏ