Lifetime

Barbie Maan

ਰਾਤੀ ਤਾਰਿਆਂ ਦੀ ਛਾਵੇਂ ਤੇ ਹੋਵੇ ਬੁੱਕਲ ਚ ਓ
ਰਾਤੀ ਤਾਰਿਆਂ ਦੀ ਛਾਵੇਂ ਤੇ ਹੋਵੇ ਬੁੱਕਲ ਚ ਓ
ਮਿੰਨੀ ਮਿੰਨੀ ਚਲੇ ਹਵਾ ਤੇ ਮੋਢੇ ਸਿਰ ਰੱਖੇ ਓ
ਐਸਾ ਪਿਆਰ ਬੱਸ ਦੇਦੇ ਮੈਨੂੰ ਰੱਬਾ
ਓ ਐਸਾ ਯਾਰ ਬੱਸ ਦੇਦੇ ਇਕ ਰੱਬਾ
ਮੈ lifetime ਕੁਛ ਨਾ ਮੰਗੂ
I promise ਤੈਥੋਂ ਕੁਛ ਨਾ ਮੰਗੂ
ਮੈ lifetime ਕੁਛ ਨਾ ਮੰਗੂ
ਲਾ ਲਾ ਲਾ ਲਾ

Most popular songs of Barbie Maan

Other artists of