Majhail

Barbie Maan

ਜਿਵੇਂ ਚੰਨ ਦੇ ਬਿਨਾਂ ਵੇ ਕਦੇ ਰਾਤ ਨਹਿਯੋ ਹੁੰਦੀ
ਮਿੱਠੀ ਕੰਨਿਆਂ ਦੇ ਬਾਝੋਂ ਬਰਸਾਤ ਨਹਿਯੋ ਹੁੰਦੀ
Kelly
ਜਿਵੇਂ ਚੰਨ ਦੇ ਬਿਨਾਂ ਵੇ ਕਦੇ ਰਾਤ ਨਹਿਯੋ ਹੁੰਦੀ
ਮਿੱਠੀ ਕੰਨਿਆਂ ਦੇ ਬਾਝੋਂ ਬਰਸਾਤ ਨਹਿਯੋ ਹੁੰਦੀ
ਮੇਰੇ ਲਈ ਤਾਂ ਜੱਟਾ ਐਵੇਂ ਬਣਿਆ ਐ ਤੂੰ
ਮੇਰੇ ਲਈ ਤਾਂ ਜੱਟਾ ਐਵੇਂ ਬਣਿਆ ਐ ਤੂੰ
ਵੇ ਆਹ ਲੈ , ਕਰਦੀ ਐ ਕੁੜੀ ਅੱਜ ਪਹਿਲ ਵੇ
ਉਹ , ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਵੇ ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਵੇ ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ

21 ਵਰ੍ਹਿਆਂ ਦੀ ਕੁੜੀ ਕਵਾਰੀ , ਸੋਹਣਿਆਂ
ਤੇਰੇ ਪਿਛੇ ਜਿੰਦ ਜਾਨ ਬੈਠੀ ਹਾਰੀ
ਉਹ , ਬੈਠੀ ਇਸ਼ਕਾਂ ਦੇ ਵਰਕੇ ਫਰੋਲਦੀ ਫਿਰੇ
ਜਿਹੜੀ ਲਾਉਂਦੀ ਸੀ ਮੁੰਡੀਰ ਪਿਛੇ ਸਾਰੀ
ਦਿਲਾ ਮੋਮ ਦੇ , ਤੂੰ ਉੱਤੋਂ ਉੱਤੋਂ ਬਣਦਾ ਐ ਵੈਲੀ
ਮੋਮ ਦੇ , ਤੂੰ ਉੱਤੋਂ ਉੱਤੋਂ ਬਣਦਾ ਐ ਵੈਲੀ
ਜੱਗੋਂ ਅਥਰਵਾ ਤੇਰਾ ਵੇ style ਵੇ
ਉਹ , ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ fir ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ fir ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ

ਇੱਕ ਗੱਲ ਸੁਣ ਮੇਰੀ ਕੰਨ ਖੋਲ ਕੇ ਤੂੰ , ਜੱਟਾ
ਵੇ ਮੈਂ ਕਰੀ ਬੈਠੀ ਤੇਰੇ ਨਾ ਸਚਾ ਪਿਆਰ ਵੇ
Expect ਨਾ ਕਰੀ ਕੇ ਹੋਊਗਾ timepass
ਜੇ ਪੁੱਛੇਗਾ ਵੇ ਮੈਂ ਲੈ ਲਊਂ ਲਾਵਾਂ ਚਾਰ ਵੇ
ਤੇਰੀ ਹਰ ਮਾੜੀ ਗੱਲ ਮੈਨੂੰ ਚੰਗੀ ਲੱਗਦੀ ਐ
ਹਰ ਮਾੜੀ ਗੱਲ ਮੈਨੂੰ ਚੰਗੀ ਲੱਗਦੀ ਐ
ਬੱਸ ਲੱਗਦੇ ਨਹੀਂ ਚੰਗੇ ਤੇਰੇ ਵੈਲ ਵੇ
ਹੋ , ਜੱਟੀ ਮਾਲਵੇ ਦੀ , ਹਾਏ
ਉਹ , ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਣਦੈ ਵੇ ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਣਦੈ ਵੇ ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ

Oh, baby, I just love you, I love you
I do to the Moon and back
Oh, baby, I just love you, love you
I love you to the Moon and back
ਉਹ , ਤੇਰੀ ਮੇਰੀ ਜੋੜੀ , ਜੱਟਾ
ਲੱਗਦੀ ਐ , ਲੱਗਦੀ ਐ ਪੂਰੀ badass
ਤੂੰ ਹਾਂ ਤਾਂ ਕਰ , ਸੋਹਣਿਆਂ , ਇੱਕ ਵਾਰੀ
Baby, give me, give me one chance

ਮੈਨੂੰ ਪਤਾ ਤੂੰ ਵੀ ਕਰਦੈ ਪਸੰਦ ਵੇ
ਪਤਾ ਤੂੰ ਵੀ ਕਰਦੈ ਪਸੰਦ ਵੇ
ਮੈਨੂੰ ਪਤਾ ਤੂੰ ਵੀ ਕਰਦੈ ਪਸੰਦ ਵੇ
ਕਰੇ ਆਕੜ , ਕਿਉਂ ਕਰੇ ਮੈਨੂੰ ਤੰਗ ਵੇ ?
ਹੋਰ ਕੁੜੀਆਂ ਨਾ ’ ਗੱਲਾਂ ਨਿੱਤ ਮਾਰਦੈ
ਮੇਰੀ ਵਾਰੀ ਸੰਗ ਕੋਲੋਂ ਜਾਨੈ ਲੰਘ ਵੇ
ਬੜੀ ਅਣਖਾਂ ਦੀ ਪੱਟੀ ਆਂ ਮੈਂ , lightly ਨਾ ਲਈ
ਅਣਖਾਂ ਦੀ ਪੱਟੀ ਆਂ ਮੈਂ , lightly ਨਾ ਲਈ
ਕਦੇ decision ਨਾ ਕੀਤਾ ਮੈਂ denial ਵੇ
ਕੁੜੀ ਮਾਲਵੇ ਦੀ
ਉਹ , ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਣਦੈ ਵੇ ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਵੇ ਮਝੈਲ ਵੇ
ਜੱਟੀ ਮਾਲਵੇ ਦੀ ਨੂੰ ਤੂੰ
ਹਾਰੀ ਆਂ , ਵੇ ਮੈਂ ਹਾਰੀ ਆਂ
ਤੇਰੇ ਪਿਛੇ ਸਭ ਗਈਆਂ ਹਾਰ ਵੇ
ਸਾਰੀਆਂ , ਨੀਂਦਾਂ ਸਾਰੀਆਂ
ਸਭ ਗਈਆਂ ਅੱਖੀਆਂ ਤੋਂ ਬਹਾਰ ਵੇ
ਸਭ ਗਈਆਂ ਅੱਖੀਆਂ ਤੋਂ ਬਹਾਰ ਵੇ

Most popular songs of Barbie Maan

Other artists of