Baariyan
Barbie Maan
ਚੰਨ ਚੜਦਾ ਤੇ ਸਾਰੇ ਲੋਕੀ ਪਏ ਤੱਕਦੇ
ਡੂੰਗੇ ਪਾਣੀਆਂ ਚ ਦੀਵੇ ਪਏ ਬਲਦੇ
ਦੀਵੇ ਪਏ ਬਲਦੇ
ਕੰਡੇ ਲਗ ਜਾਂਗੀ
ਕੰਡੇ ਲਗ ਜਾਂਗੀ ਕੱਚਾ ਘੜਾ ਬਣਕੇ
ਕੰਡੇ ਲਗ ਜਾਂਗੀ ਕੱਚਾ ਘੜਾ ਬਣਕੇ
ਰੱਬ ਤੋਂ ਦੁਆ ਮੰਗਕੇ
ਬੂਹੇ ਬਾਰੀਆਂ
ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ
ਹਾਏ ਬੂਹੇ ਬਾਰੀਆਂ
ਰਾਤਾਂ ਕਾਲੀਆਂ ਦੇ ਵਿਚ ਹਾਏ ਤੇਰੀ ਮੈਨੂੰ ਖਿੱਚ
ਲੈ ਤੇਰੀ ਗਲੀ ਆ ਗਈ ਸੱਜਣਾ
ਮੈ ਤੇਰੀ ਗਲੀ ਆ ਗਈ ਸੱਜਣਾ
ਲੈ ਤੇਰੀ ਗਲੀ ਆ ਗਈ ਸੱਜਣਾ