Bappu
ਯਾਦਾਂ ਆਉਂਦੀਆਂ ਮੂਡ ਮੂਡ ਕੇ ਵਤਨਾਂ ਦੀਆਂ
ਬਾਪੂ ਦੇ ਸਾਇਕਲ ਤੇ
ਜੋ ਪਿੰਡ ਨਜ਼ਾਰਾ ਸੀ
ਓ ਬਹਿਕੇ ਮਿਲਿਆ ਨਾ
ਵਿਚ ਮਹਿੰਗੀਆਂ ਕਾਰਾਂ ਦੇ
ਅਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ ਚੜੇ
ਵੇ ਮੈਂ ਲਾਹ ਨਹੀ ਸਕਦਾ
ਕੁਝ ਜਿਗਰੀ ਯਾਰਾਂ ਦੇ
ਬਾਪੂ ਦੇ ਸਾਇਕਲ ਤੇ
ਜੋ ਪਿੰਡ ਨਜ਼ਾਰਾ ਸੀ
ਓ ਬਹਿਕੇ ਮਿਲਿਆ ਨਾ
ਵਿਚ ਮਹਿੰਗੀਆਂ ਕਾਰਾਂ ਦੇ
ਅਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ ਚੜੇ
ਵੇ ਮੈਂ ਲਾਹ ਨਹੀ ਸਕਦਾ
ਕੁਝ ਜਿਗਰੀ ਯਾਰਾਂ ਦੇ
ਜੋ ਮਜ਼ਾ ਸੀ ਧੇਲੀ ਦਾ
ਫਿਰਨੀ ਤੇ ਹਵੇਲੀ ਦਾ
ਮਾਂ ਦੇ ਹੱਥ ਦੀ ਰੋਟੀ
ਤੇ ਗੁੱਡ ਦੀ ਧੇਲੀ ਦਾ
ਜੋ ਮਜ਼ਾ ਸੀ ਧੇਲੀ ਦਾ
ਫਿਰਨੀ ਤੇ ਹਵੇਲੀ ਦਾ
ਮਾਂ ਦੇ ਹੱਥ ਦੀ ਰੋਟੀ
ਤੇ ਗੁੱਡ ਦੀ ਧੇਲੀ ਦਾ
ਹੁਣ burger ਪੀਜ਼ੇ ਨੇ
ਜੋ ਵਦੇਸ਼ੀ ਵਿਸ਼ੇ ਨੇ
ਇਹਸਾਸ ਕਰੌਂਦੇ ਆ
ਜਿੱਤ ਕੇ ਵੀ ਹਾਰਾਂ ਦੇ
ਬਾਪੂ ਦੇ ਸਾਇਕਲ ਤੇ
ਜੋ ਪਿੰਡ ਨਜ਼ਾਰਾ ਸੀ
ਓ ਬਹਿਕੇ ਮਿਲਿਆ ਨਾ
ਵਿਚ ਮਹਿੰਗੀਆਂ ਕਾਰਾਂ ਦੇ
ਅਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ ਚੜੇ
ਵੇ ਮੈਂ ਲਾਹ ਨਹੀ ਸਕਦਾ
ਕੁਝ ਜਿਗਰੀ ਯਾਰਾਂ ਦੇ
ਵਿਛੋੜਾ ਪਲ ਪਲ ਦਾ
ਹੁਣ ਹਸ ਹਸ ਕੇ ਝਲਦਾ
ਬੇਬੇ ਕਿਹੰਦੀ ਮੁਦੇ ਆ
ਸਾਡਾ ਕੀ ਪਤਾ ਕਲ ਦਾ
ਵਿਛੋੜਾ ਪਲ ਪਲ ਦਾ
ਹੁਣ ਹਸ ਹਸ ਕੇ ਝਲਦਾ
ਬੇਬੇ ਕਿਹੰਦੀ ਮੁਦੇ ਆ
ਸਾਡਾ ਕੀ ਪਤਾ ਕਲ ਦਾ
ਫੇਰ ਆਪੇ ਹਸ ਪੈਂਦੀ
ਮੇਰਾ ਮਾਨ ਜਿਹਾ ਰਖ ਲੈਂਦੀ
ਏ ਰਿਸ਼ਤੇ ਨਹੀਂ ਲਭਣੇ
ਨਾ ਲੱਖ ਹਜ਼ਾਰਾਂ ਦੇ
ਬਾਪੂ ਦੇ ਸਾਇਕਲ ਤੇ
ਜੋ ਪਿੰਡ ਨਜ਼ਾਰਾ ਸੀ
ਓ ਬਹਿਕੇ ਮਿਲਿਆ ਨਾ
ਵਿਚ ਮਹਿੰਗੀਆਂ ਕਾਰਾਂ ਦੇ
ਅਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ ਚੜੇ
ਵੇ ਮੈਂ ਲਾਹ ਨਹੀ ਸਕਦਾ
ਕੁਝ ਜਿਗਰੀ ਯਾਰਾਂ ਦੇ
ਗੁਰੂਆਂ ਤੇ ਪੀਰਾਂ ਦੀ
ਧਰਤੀ ਸ਼ਮਸ਼ੀਰਾਂ ਦੀ
ਏ ਭਗਤ ਸਰਾਬੇ
ਊਧਮ ਸਿੰਘ ਵੀਰਾਂ ਦੀ
ਗੁਰੂਆਂ ਤੇ ਪੀਰਾਂ ਦੀ
ਧਰਤੀ ਸ਼ਮਸ਼ੀਰਾਂ ਦੀ
ਏ ਭਗਤ ਸਰਾਬੇ
ਊਧਮ ਸਿੰਘ ਵੀਰਾਂ ਦੀ
ਜ਼ਾਲਮ ਤੋਂ ਝੂਕਦੇ ਨਾ
ਏ ਰੋਕਿਆਂ ਰੁਕਦੇ ਨਾ
ਐਨਾ ਬਬਰਸ਼ੇਰਾਂ ਨੂੰ
ਨਾ ਡਰ ਹੱਥਿਆਰਾਂ ਦੇ
ਬਾਪੂ ਦੇ ਸਾਇਕਲ ਤੇ
ਜੋ ਪਿੰਡ ਨਜ਼ਾਰਾ ਸੀ
ਓ ਬਹਿਕੇ ਮਿਲਿਆ ਨਾ
ਵਿਚ ਮਹਿੰਗੀਆਂ ਕਾਰਾਂ ਦੇ
ਅਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ ਚੜੇ
ਵੇ ਮੈਂ ਲਾਹ ਨਹੀ ਸਕਦਾ
ਕੁਝ ਜਿਗਰੀ ਯਾਰਾਂ ਦੇ