Fitoor
ਜਿਨੂੰ ਰੱਜ ਕੇ ਹੱਸਣ ਰੱਬ ਆਪ ਦਿੱਤਾ ਏ
ਓਹਦੇ ਸੂਰਮੇ ਨੇ ਕੰਮ ਬਹਤ ਖਰਾਬ ਕੀਤਾ ਏ
ਅਰਸ਼ ਦੀ ਰਾਣੀ ਅੱਗ ਲਾਵੇ ਪਾਣੀ
ਨੌਂਨ ਜਿਹੀ ਲੱਗੇ ਕੁੜੀ ਅੰਜਾਣੀ
ਸੰਧੂ ਲਿਖਤਾਂ ਚ ਆਪ ਖੋ ਗਿਆ ਹਾਏ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਦਿਲ ਦੇ ਵਹੇੜੇ ਲਾ ਲਏ ਡੇਰੇ
ਹੁਣ ਕਿ ਰਾਤਾਂ ਹੁਣ ਕਿ ਸਵੇਰੇ
ਖਾਬ ਸਤਾਉਂਦੇ ਰੋਜ ਨੇ ਤੇਰੇ
ਰੋਕ ਨਾ ਪਾਵਾ ਬੱਸ ਨਾ ਮੇਰੇ
ਤੈਨੂੰ ਨਿੱਤ ਵੇਖਣਾ ਜਰੂਰ ਹੋ ਗਿਆ ਹਾਏ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਆਉਣ ਦੇ ਮੈਨੂੰ ਸਾਹ ਦੇ ਨੇੜੇ
ਟੌਚ ਕਰਨੇ ਆ ਗੱਲਾਂ ਦੇ ਪੇੜੇ
ਦਬੋ ਇਜਾਜ਼ਤ ਲੈ ਲਈਏ ਫੇਰੇ
ਭੁੱਲ ਜਾਏਗੀ ਤੈਨੂੰ ਦੁੱਖ ਨੇ ਜਿਹੜੇ
ਪਿਆਰ ਮੇਰੇ ਅੰਬੀਆਂ ਦਾ ਬੂਰ ਹੋ ਗਿਆ ਹਾਏ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ